Asle

Asle

Gulab Sidhu

Альбом: Asle
Длительность: 3:04
Год: 2025
Скачать MP3

Текст песни

Diamond

ਵੇ ਬੇਬੇ ਕੱਬੀ ਬਾਪੂ ਤਤਾ
ਤੇਰੇ ਜੇਠ ਦਿਓਰ ਫੁੱਲ ਕੈੜੇ ਨੇ
ਨੂਹ ਬਣ ਗਈ ਜਿਹੜੇ ਲਾਣੇ ਦੀ
ਜੱਟ ਬੂਟ ਭੜੇ ਜੱਟ ਭੈੜੇ ਨੇ
ਬਿਨਾ ਗੱਲ ਤੋੰ ਜਿਹੜੇ ਉਠ ਬਹਿੰਦੇ
ਤੈਨੂੰ ਮਸਲੇ ਸਾਂਭਣੇ ਪੈਣੇ ਆ
ਕੱਲਾ ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ
ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ
ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ

ਮੇਰਾ ਮਾਮਾ ਵੇੱਲੀ ਚੋਟੀ ਦਾ
3 ਪਰਚੇ ਨੇ ਸਿਰ ਫੁਫੜ ਦੇ
ਓਹ ਜੱਟ ਚੜ੍ਹਦੇ ਤੋੰ ਚੜ੍ਹਦੇ ਆ ਨੀਂ
ਜਿਹੜੇ ਫਾਰਚੂਨਰ ਚੋਂ ਉਤਰਦੇ
ਜੱਟ ਚੜ੍ਹਦੇ ਤੋੰ ਚੜ੍ਹਦੇ ਆ ਨੀਂ
ਜਿਹੜੇ ਫਾਰਚੂਨਰ ਚੋਂ ਉਤਰਦੇ
ਭਾਮੀ ਭਰਦੀ ਏ ਜਿਹੜੇ ਖੋਲਾ ਨਾ
ਨੀਂ ਤੈਨੂੰ ਤਸਲੇ ਸਾਂਭਣੇ ਪੈਣੇ ਆ
ਕੱਲਾ ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ
ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ

ਹੋ ਸਾਨੂੰ ਸਦ ਦੀ ਚਾ ਕਚੇਰੀਆਂ ਦੀ
ਸਾਡੇ ਕਾਂਡ ਜੇ ਹੁੰਦੇ ਰਹਿੰਦੇ ਆ
ਕਈ ਵਾਰੀ ਹੋਏ ਵੱਧ ਜੱਟੀਆਂ
ਨੀਂ ਜੱਟ ਫੜ ਕੇ ਭਉਣੇ ਪੈਂਦੇ ਆ
ਕਈ ਵਾਰੀ ਹੋਏ ਵੱਧ ਜੱਟੀਆਂ
ਨੀਂ ਜੱਟ ਫੜ ਕੇ ਭਉਣੇ ਪੈਂਦੇ ਆ
ਜਿਹੜੇ ਚਲਦੇ ਇੰਜਿਨ ਕੋਲੇ ਤੇ
ਨੀਂ ਉਹਨਾ ਕਲਚ ਨੇ ਸਾਂਭਣੇ ਪੈਣੇ ਆ
ਕੱਲਾ ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ
ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ

ਲੋਕੀ ਦੇਖਣੇ ਜੋੜੀ ਉੱਡੀ ਆ
ਜਿੱਥੇ ਯਾਮੇ ਜੱਟ ਦੇ ਨਾਲ ਬਿਲੋ
ਜੰਗ ਢਿੱਲੋਂ ਹੀ ਜੱਟ ਦੇ ਸ਼ੌਂਕਾਂ ਦਾ
ਡਟ ਕੇ ਰੱਖੀ ਖ਼ਿਆਲ ਬਿਲੋ
ਨੀਂ ਤੁ ਤਾ ਡਟ ਕੇ ਰੱਖੀ ਖ਼ਿਆਲ ਬਿਲੋ
ਮਹਿੰਗੇ ਮਿੱਠੀਏ ਮੂਲ ਮੁਰੀਦਾਂ ਦੇ
ਘੋੜੇ ਨੱਸਲੇ ਸਾਂਭਣੇ ਪੈਣੇ ਆ
ਕੱਲਾ ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ
ਜੱਟ ਨਹੀਂ ਸਾਂਭਣਾ ਤੇ ਜੱਟੀਆਂ
ਨੀਂ ਨਾਲ ਅਸਲੇ ਸਾਂਭਣੇ ਪੈਣੇ ਆ