Free Flow

Free Flow

Jordan Sandhu

Альбом: Free Flow
Длительность: 3:03
Год: 2023
Скачать MP3

Текст песни

Show mercy on it

ਹੋ ਯਾਰ ਬੇਲੀ ਭੇਤੀ ਪੱਕੇ nature ਦੇ ਮੁੱਡ ਤੋਂ
ਨੀ ਲੈਜੀ ਤੂੰ detail ਬਾਕੀ ਮਿੱਤਰਾਂ ਦੀ hood ਚੋਂ
ਹੋ ਆਦੀ ਹਰ ਗੱਲ ਪਿੱਛੇ ਜੀ ਪੱਕਾ ਲਉਣ ਦੇ
ਨੀ benefit ਬੜੇ ਦਿਲੋਂ ਗੱਭਰੂ ਨੁੰ ਚਹੁਣ ਦੇ

ਹੋ ਖੌਫ ਰਹਿੰਦਾ ਵੈਰੀਆਂ ਨੁੰ ਬਿੱਲੋ ਸਾਡੇ ਡੱਬ ਦਾ
ਨੀ four by four ਜੇਰਾ ਜਟ ਕਿੱਥੇ ਦੱਬਦਾ
ਨੀ ਰਹਿੰਦੇ ਆ account full peak ਉੱਤੇ hype ਨੀ
Card ਹੁੰਦੇ daily ਦੇ ਫਰੈਂਡਾ ਦੇ Swipe ਨੀ

ਹੋ ਦਸਦੁ snap ਗੱਲ ਪੂਰੀ ਬੁੱਲ੍ਹੇ ਲੁੱਟੇ ਦੀ
ਨੀ ਮਹੀਨੇ ਬਾਅਦ ਹੁੰਦੀ ਆ flight ਪੱਕੀ UK ਦੀ
ਬੇਗਾਨਿਆਂ ਲਈ ਖੋਲੀ ਦਾ ਨੀ ਦਿਲ ਵਾਲੇ door ਨੁੰ
ਹੋ OG tag ਦਿੰਦੀ ਆ ਮੰਡੀਰ ਸਾਰੀ ਸ਼ੋਰ ਨੁੰ

ਹੋ ਨਵੇਆਂ ਚ ਆਓਂਦੇ ਨੀ ਪੁਰਾਣਿਆ ਦਾ ਰੋਬ ਨਾ
Casenova ਜਟ ਨੀ ਤੇ ਨੱਡੀਆਂ ਤੇ job ਨਾ
Rolly ਪੂਰੀ ਜਾਣਕਾਰ ਗੱਭਰੂ ਦੇ ਗੁੱਟ ਤੋਂ
ਨੀ eyes doubt chain shine ਕਰੇ ਚਾਰ ਫੁੱਟ ਤੋਂ

ਹੋ hill side ਦਾ ਐ ਗੀਤ ਬੰਗਲੇ ਨੁੰ land ਨੀ
ਹੋ ਅੜੀ ਜਿਥੇ ਰੱਖੀ ਆ ਉਹ ਜਾਣਦੇ stand ਨੀ
ਹੋ lifelong ਚੱਲਦੇ ਆ ਲੱਗੀਆਂ ਨੀ ਡੋਬਦੇ
ਹੋ ਬੈਠੀ ਓਹੀ ਜਟ ਨਾ ਜੋ ਛੱਪੀ ਵਿਚ ਭੋਗ ਦੇ

ਹੋ ਗੱਭਰੂ economy ਚ ਕਰਦਾ fly ਨਾ
ਉਹ ਚੀਜ਼ ਹੈਨੀ ਜੱਗ ਤੇ ਜੋ ਸਾਡੇ ਹਿੱਸੇ ਆਈ ਨਾ
Roof ਲਾਣੇ ਦੇ ਵਿਚ ਰੱਖਾਂ ਧੂੜ ਪਾਵੇਂ ਥੋੜੀ ਨੁੰ
Bet ਲਾਕੇ ਚੱਕੀਏ ਸਨੀਂਕਰਾਂ ਦੀ ਜੋੜੀ ਨੁੰ

ਹੋ 2 way ਨਾ ਗੱਲਾਂ
ਪਰ ਗੱਡੀਆਂ 2 door ਨੇ
Modify ਕਾਰਾਂ ਵਿਚ
Wooden floor ਨੇ
ਹੋ double R ਰਿਹੰਦੀ ਥੱਲੇ
ਤਾਰੇ ਹੁੰਦੇ ਰੂਫ ਨਾ
ਓ ਬੰਦਾ ਕਾਹਦਾ ਨੱਢੀਏ
ਜੋ ਟਾਇਮ ਕਰੇ use ਨਾ

ਹੋ ਮਾੜਾ ਕੋਈ stuff ਕਦੇ
ਕਿੱਤਾ consume ਨੀ
Life daily ਨਵੀ ਕੱਟਾਂ
ਕਿੱਟੀ resume ਨੀ
ਹੋ ਰੁਤਬਾ ਰਖਨੇ ਜੱਟ
ਰਖੇ ਜਿਵੇਂ ਬਾਜ ਦਾ
ਹੋ judge ਨੀਲੀ ਛੱਤ ਵਾਲਾ
ਸਾਡੇ ਕੰਮਕਾਜ ਦਾ

ਹੋ ਸੰਧੂ ਸੰਧੂ ਕਿਹੰਦੇ
ਲੋਕੀ ਜਾਣੂ surname ਤੋਂ
ਹੋ Karan Thabal ਨਿਗ੍ਹਾ
ਰਖੇ ਪੈਂਦੀ game ਤੋਂ
ਹੋ body ਦੇ ਨਾ ਨੇਡੇ ਲਾਈਏ
ਫਿਕਰਾ'ਨ ਦੇ ਰੋਂਦ ਨੂ
ਓ ਜੱਟ ਜੀਨ ਜ਼ਿੰਦਗੀ ਤੇ
ਡੀਕਦੇ ਨਾ ਮੌਤ ਨੂ

ਓ ਮਰਦਾ ਏ ਹੁਸਨ record
ਕੱਢੀ ਤੌਰ ਦਾ
ਨੀ bio data ਲੱਭਦੀ ਤੂ
ਮਾਝੇ ਆਲੇ ਭੋਰ ਦਾ
ਕਰਾ ਗੇ ਵਿਚਾਰ
ਜੱਟ ਵਿਹਲਾ ਏ week ਨਾ
ਕਰਕੇ ਤੂ add ਮੁੰਡਾ
ਡੀਕੀ streak ਨਾ

ਹੋ Vision ਆ door ਦੀ
ਤੇ focus ਯਾ goal ਤੇ
ਨੀ ਲੱਤਾਂ ਸੀ ਅੜਾਉਂਦੇ
ਜਿਹੜੇ ਰਖਤੇ ਯਾ ਰੋਲਕੇ
ਹੋ ਘੋਡੇ ਲਮੀ ਰੇਸ ਦੇ
ਯਾ ਸ਼ੌਂਕੀ marathon ਦੇ
ਨੀ ਅੱਗ ਜਿਹਨੇ ਲੌਣੀ ਹੁੰਦੀ
ਦਸਦਾ ਨੀ ਫੋਨ ਤੇ

ਹੋ ਨਿੱਗਾ ਰਖੇ ਪਪਰਾਜ਼ੀ
ਨੋਟ ਕਰੇ ਮੂਵ ਨੀ
Article ਛਪਦੇ ਯਾ
ਬਣਦੀ news ਨੀ
ਕੱਮ ਪੂਰਾ ਬਾਟਮ ਤੋ
ਮਿਤਰਾਂ ਨੇ ਚਕੇਯਾ

ਹੋ ਬਾਬਾ ਦੇ ਯਾ ਮਿਹਰ
ਜੱਮਾ ਸਿਰਾ ਲਾਕੇ ਰਖੇਯਾ
ਬਾਬਾ ਦੇ ਯਾ ਮਿਹਰ
ਜੱਮਾ ਸਿਰਾ ਲਾਕੇ ਰਖੇਯਾ
ਬਾਬਾ ਦੇ ਯਾ ਮਿਹਰ
ਜੱਮਾ ਸਿਰਾ ਲਾਕੇ ਰਖੇਯਾ

ਬਾਬਾ ਦੇ ਯਾ ਮਿਹਰ
ਜੱਮਾ ਸਿਰਾ ਲਾਕੇ ਰਖੇਯਾ