Pecha (Feat. Deepak Dhillon)

Pecha (Feat. Deepak Dhillon)

Gur Sidhu

Альбом: Pecha
Длительность: 3:13
Год: 2023
Скачать MP3

Текст песни

Gur sidhu music

ਹੋ ਸੁਣਿਆ ਮੈਂ ਓਹਨਾ ਕੋਲ
Range rover ਆ ਵੀ ਤੇਰੇ ਕੋਲੇ jeep ਆ

ਪਤਾ ਲੱਗੂ ਕਿਹੜੀ ਕੀਹਦੇ ਉੱਤੋਂ ਲੰਘਦੀ
ਨੀਂ ਕੱਲ ਦੀ ਤਾਰੀਕ ਆ

ਕੁੱਤਿਆ ਦੇ ਵਾਂਗੂ ਬਊ ਬਊ ਕਰਦੇ ਵੀ
ਆਉਂਦੇ ਤੇਰੇ ਵੱਲ ਨੂੰ

ਪਤਾ ਲੱਗੂ ਕਿਹੜਾ ਕੰਧ ਉੱਤੋਂ ਟੰਗਦਾ ਨੇ
ਗਿੱਦੜਾਂ ਦੀ ਖਾਲ ਨੂੰ

ਉਹ 2 4 ਮਿੰਟਾਂ ਦੇ ਵਿਚ ਦੇਖਲੀ ਨੀਂ
ਪੈਰੀ ਕੌਣ ਲੇਟਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਉਹ ਤਾ ਕਹਿੰਦੇ ਐਵੇਂ ਸਾਡਾ ਪੇਚਾ ਪੈ ਗਿਆ
ਵੀ ਕੱਲ ਦੇ ਜਵਾਕ ਨਾਲ

ਕੀਕਰਾਂ ਦੇ ਟਾਣੇ ਵਾਂਗੂ ਦੇਖੀ ਪਾੜਦੇ
ਨੀਂ ਗੋਲੀ ਦੇ ਖੜਾਕ ਨਾਲ

ਉਹ ਅੱਗਲਾਂ ਨੂੰ ਖਾ ਗਿਆ ਜੰਗਲ ਲੱਗਦੇ
ਉਹ ਡਿੱਗੀ ਚਾਬੀ ਜੀਂਦੇ ਤੇ

Filter'ਆਂ ਦੇ ਵਾਂਗੂ ਦੇਖ class ਰੱਖਦੀ
ਕਿਵੇਂ ਕਿੱਤੇ ਪਿੰਡੇ ਤੇ

ਆਹ ਚੱਕ ਲੈ ਲਾ ਤੂੰ ਸਬੂਤ ਸੋਹਣੀਏ
ਨੀਂ clean ਚਿੱਟ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਹੁਕੋ boss ਵਾਲੇ ਬੈਗ ਵਿਚ ਓਹਨਾ ਨੇ
ਵੀ ਤਾਂਨੇ ਕਾਰਤੂਸ ਆ

ਹੋ ਗਿਣਤੀ ਦੇ ਰੋਂਦਾ ਨਾਲ ਦੇਖੀ ਕੱਢਣਾ
ਓਹਨਾ ਦਾ ਜਲੂਸ ਆ

ਉਹ ਕਰਦੇ ਆ fire ਉਹ ਤਾ ਪਰ ਪਰ ਤੇ

ਕਾਲ ਮੰਡਰੋਂਦਾ ਹੁਣ ਖੂਨੀ ਸ਼ੇਰ ਤੇ
ਉਹ ਵੇਖੀ ਤੇਰਾ veet ਕੱਲਾ ਹੀ
ਨਬੇੜਦਾ ਮਸਲਾ ਜੋ ਨਿਤ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਕੱਲੇ ਦੀ ਉਹ ਬਦਰੀ ਬਨਾ ਨਾ ਦੇਣ ਵੀ
ਤੈਨੂੰ ਦੂਜੀ ਦੁਨੀਆਂ ਵਿਖਾ ਨਾ ਦੇਣ ਵੀ

ਹੱਜੇ ਤਾਂ ਕਿਸੇ ਦਿਲ ਚ ਹੈ ਨੀਂ ਤੇਲ ਨੀਂ
ਓਵੇ ਲੰਘੇ ਜੱਟ ਜਿਵੇਂ ਲੰਘੇ ਰੇਲ ਨੀਂ

ਕਹਿੰਦੇ ਉਹ ਪਿੰਡ ਵਿੱਚੋ ਬਾਹਰ ਕਰਨਾ
ਤੂੰ ਸ਼ਰਾਬੀ ਨਿਤ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ

ਹੋ ਵੇਲਿਆਂ ਦੇ ਨਾਲ ਤੇਰਾ ਪੇਚਾ ਪੈ ਗਿਆ ਵੀ
ਦੇਖੂੰ ਕੌਣ ਜਿੱਤਦਾ

ਕੁੜਤੇ ਪਜਾਮਾਂ ਉੱਤੋਂ ਲਾਕੇ ਰੱਖਦਾ ਨੀਂ
ਮੈਂ ਵੀ ਡੇਢ ਗਿੱਠ ਦਾ