Taara Tuttya

Taara Tuttya

Gur Sidhu

Альбом: Nothing Like Before
Длительность: 3:33
Год: 2021
Скачать MP3

Текст песни

ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
Gur Sidhu Music

ਕ੍ਯੋਂ ਜੱਟ ਤੇ ਲੋਕਿ ਹੱਸਦੇ ਨੀ
ਜੇ ਤੇਰੀ ਪੱਕੀ ਹੁੰਦੀ ਜੁਬਾਨ ਕੁੜੇ
ਮੇਰੇ ਦੱਬ ਨਾਲ ਸੌਦਾਗਰ ਮੌਤ ਦਾ
ਮੇਰੇ ਪੈਰਾਂ ਵਿਚ ਜਹਾਂ ਕੁੜੇ
ਹੋ ਤਾਰਾ ਟੁੱਟਯਾ
ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਯਾ
ਹੋ ਤਾਰਾ ਟੁੱਟਯਾ

ਗਬਰੂ ਦੀ ਟੁੱਟੀ ਯਾਰੀ ਦਾ
ਸ਼ਿਅਰ ਸਾਰੇ ਵਿਚ ਰੌਲਾ ਏ
ਆ ਦੇਖ ਤੂ ਦਿਲ਼ਦਾ ਰਾਜਾ ਨੀ
ਆਜ ਹੋ ਗਯਾ ਕਿੱਤਤੋ ਹੌਲਾ ਏ
ਨਾਮ ਵਿਕਦਾ ਸੀ ਜਿਹਦੇ ਸ਼ਿਅਰ ਤੇਰੇ
ਓ ਤੇਰੇ ਲਯੀ ਹੋ ਆਮ ਗਯਾ
ਲੋਕ ਪੁਛਦੇ ਕਿੰਨੀ ਮੁਹੱਬਤ ਸੀ
ਕ੍ਯੋ ਹੋ ਏਨਾ ਬਡਾਂ ਗਯਾ
ਦੇਖ ਹਾਸੇ ਗਵਾਹਿਕੇ ਬੁੱਲਾਂ ਤੋਹ
ਨਾ ਫਿਰ ਵੀ ਤੇਰਾ ਨਾਮ ਲਿਯਾ
ਨਾਮ ਲੇਯਾ ਮੈਂ ਨਾਮ ਲੇਯਾ
ਨਾ ਪੁਛ ਤੂ ਦਿਲ ਦਾ ਹਾਲ
ਤੇਤੋ ਭਰ ਹੋਣੇ ਨੀ ਨੁਕਸਾਨ ਕੁੜੇ
ਹੋ ਤਾਰਾ ਟੁੱਟਯਾ
ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਯਾ
ਹੋ ਤਾਰਾ ਟੁੱਟਯਾ

ਓ ਕੀਤਾ ਜੱਟ ਨੇ ਪ੍ਯਾਰ ਤਾ
ਤੇਰੇ ਨੈਣ ਜਾਲੀ ਹੋਗਏ ਨੀ
ਮੈਂ ਪੀਤੀ ਜੇ ਸ਼ਰਾਬ ਤਾਂ
ਸਾਰੇ ਠੇਕੇ ਖਾਲੀ ਹੋਗਏ ਨੀ
ਹੋ ਚਕ ਗਯੀ ਫਾਇਦਾ ਆ ਗਲ ਤੇ
ਤੈਨੂ ਦਿਲ ਤੇ ਲਾਕੇ ਬਿਹ ਗਯਾ ਨੀ
ਹਾਏ ਯਾਰ ਗ੍ਵਲੇ ਤੇਰੇ ਪਿਛੇ
ਕਿੰਨੇਯਾ ਦਾ ਨਾਲ ਖੇਗਾਯਾ ਨੀ
ਲਾਤੇ ਆ ਜੋ ਪਿਸਤੋਲਣ ਤੋਹ
ਦੋ ਆਂਖਾ ਨਾ ਤਾਂ ਢੇਗਯਾ ਨੀ
ਢੇਗਯਾ ਨੀ ਹਾਏ ਢੇਗਯਾ ਨੀ
ਕ੍ਯੋਂ ਫਿਕਰ ਕਰੇ ਜੱਟ ਜਿਓਂਡਾ ਏ
ਜੱਸੀ ਲੋਕਾ ਦੇਡੁੰ ਜਾਂ ਕੁੜੇ
ਹੋ ਤਾਰਾ ਟੁੱਟਯਾ
ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਹੋ ਤਾਰਾ ਟੁੱਟਯਾ
ਹੋ ਤਾਰਾ ਟੁੱਟਯਾ

ਹੋ ਤਾਰਾ ਟੁੱਟਯਾ ਸੱਜਣ ਮਿਲਦੇ ਜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ
ਖਾਲੀ ਕਰ ਦਿੰਦੇ ਅਸਮਾਨ ਕੁੜੇ