Inj Nahi Karinde
Gurdas Maan
3:49ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਕਿੱਦਾਂ ਜਰਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਕਿੱਦਾਂ ਜਰਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਕੀ ਕਰਾਂਗਾ ਪਿਆਰ ਦੀ ਲੁਟੀ ਬਾਹਰ ਨੂੰ ਕੀ ਕਰਾਂਗਾ ਪਿਆਰ ਦੀ ਲੁਟੀ ਬਾਹਰ ਨੂੰ ਸਜੀਆਂ ਸਾਜਾਨੀਆ ਮਹਿਫ਼ਿਲਾਂ ਹੁੰਦੇ ਸ਼ਿੰਗਾਰ ਨੂੰ ਹੱਥੀਂ ਮਾਰੀ ਮੁਸਕਾਨ ਦਾ ਮਾਤਮ ਕਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਜੇ ਰੋਪਿਯਾ ਤੇ ਕਹਿਣਗੇ ਦੀਵਾਨਾ ਹੋ ਗਿਆ ਜੇ ਰੋਪਿਯਾ ਤੇ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਯਾਨ ਤੇ ਕਹਿਣਗੇ ਬੇਗਾਨਾ ਹੋ ਗਿਆ ਨਾ ਬੋਲਿਯਾਨ ਤੇ ਕਹਿਣਗੇ ਬੇਗਾਨਾ ਹੋ ਗਿਆ ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫਰਂਗਾ ਮੈ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਸਾਹਾਂ ਦੀ ਡੁਬ ਦੀ ਨਾਬ ਨੂੰ ਝੋਕਹ ਮਿਲੇਹ ਜਾ ਨਾ ਸਾਹਾਂ ਦੀ ਡੁਬ ਦੀ ਨਾਬ ਨੂੰ ਝੋਕਹ ਮਿਲੇਹ ਜਾ ਨਾ ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾ ਨਾ ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾ ਨਾ ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ ਮੈ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਸੱਜਣਾ ਝਾੜਕ ਉਤੇਰਜਾ ਸਜਦਾ ਕਰ ਲਵਾਂ ਸਜਨਾ ਝਾੜਕ ਉਤੇਰਜਾ ਸਜਦਾ ਕਰ ਲਵਾਂ ਉਤਰੁ ਨਾ ਕੋਈ ਵੇਖਲੇਹ ਪਰਦਾ ਤੇ ਕਰ ਲਵਾਂ ਉਤਰੁ ਨਾ ਕੋਈ ਵੇਖਲੇਹ ਪਰਦਾ ਤੇ ਕਰ ਲਵਾਂ ਮਾਨ'ਆ ਦਿਲਾਂ ਦੀ ਸਿਹਜ ਤਿਹ ਪਾਤਰ ਤਰੰਗਾ ਮੈਂ ਓ ਜਾਂ ਵੱਲੇ ਅਲਵਿਦਾ ਏ ਨੀ ਕਹਾਂਗਾ ਮੈਂ ਪੀੜ ਤੇਰੇ ਜਾਣ ਦੀ ਕਿੱਦਾਂ ਜਰਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ