Notice: file_put_contents(): Write of 642 bytes failed with errno=28 No space left on device in /www/wwwroot/muzbon.net/system/url_helper.php on line 265
Guru Randhawa & Raj Ranjodh - Baari Barsi | Скачать MP3 бесплатно
Baari Barsi

Baari Barsi

Guru Randhawa & Raj Ranjodh

Альбом: Khel Khel Mein
Длительность: 3:04
Год: 2024
Скачать MP3

Текст песни

ਬਾਰੀ ਬਰਸੀ ਬਾਰੀ ਬਰਸੀ
ਯਾਰ ਤੇਰਾ ਥੋੜਾ ਲੌ ਕੀ ਨੀ
ਤਾਹਿਓ ਸੜਦੇ ਲੌ ਕੀ ਨੀ
ਯਾਰ ਤੇਰਾ ਥੋੜਾ ਲੌ ਕੀ ਨੀ
ਤਾਹਿਓ ਸੜਦੇ ਲੌ ਕੀ ਨੀ

ਮੇਰੀ ਜਗ ਵੇਖ ਮੇਰਾ swag ਵੇਖ
ਮੇਰਾ ਵੇਖ ਲੈ ਵੱਡਾ ਦਿਲ ਨੀ
ਮੇਰੇ Pent House, ਮੇਰੇ Jet Boat
ਜਿੱਥੇ ਬੈਹ ਕੇ ਮਾਰਾ chill ਨੀ

ਬੁੱਲਾਂ ਤੇ ਰਹਿੰਦਾ ਏ ਤੇਰਾ ਨਾਂ
ਹੱਥਾਂ 'ਚ ਰਹਿੰਦੀ glassi

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਨਵੀਂ Bugatti
ਕੁੜੀਆਂ ਝੂਟੇ ਮਾਟੇ ਲੈਂਦੀਆਂ
ਗੱਲਾਂ ਕਰਦੀਆਂ naughty naughty

ਬੋਝੇ ਯਾਰ ਦੇ ਰਹਿੰਦੇ full ਨੀ
ਵਿੱਚੋਂ Dollar ਕਰਦੇ ਝਾਤੀ
ਮੇਰੀ ਵੋਹਟੀ ਬਣ ਜਾ ਕੁੜੀਏ
ਛੱਡ ਦੂੰ ਸਾਰੀ ਕੁੜੀਆਂ ਬਾਕੀ

ਬਾਰੀ ਬਰਸੀ ਬਾਰੀ ਬਰਸੀ
ਬਾਰੀ ਬਰਸੀ ਬਾਰੀ ਬਰਸੀ

ਨੀ ਪੀ ਲੈਣ ਦੇ ਤੇਰੀ ਅੱਖਾਂ 'ਚ ਸ਼ਰਾਬ
ਹੋ ਗਈ ਤੇਰੇ 'ਤੇ ਮੇਰੀ ਨਿਯਤ ਖਰਾਬ
ਹੋਕੇ ਤੱਲੀ ਨੀ ਤੇਨੂੰ ਦਿਲ ਸੁਣਾਈ
ਹੈ ਨੀ ਲਹਿੰਗੇ 'ਮੇਂ  hot ਲੱਗਦੀ ਤੂੰ showty

One in a Million ਹੋਉਂਗੀ
ਤੇਰੇ ਜਿਹੀ ਨਾ ਕੋਈ Hotty

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਨਵੀਂ Bugatti
ਕੁੜੀਆਂ ਝੂਟੇ ਮੱਠੇ ਲੈਂਦੀਆਂ
ਗੱਲਾਂ ਕਰਦੀਆਂ naughty naughty

ਬੋਝੇ ਯਾਰ ਦੇ ਰਹਿੰਦੇ Full ਨੀ
ਵਿੱਚੋਂ Dollar ਕਰਦੇ ਝਾਤੀ
ਮੇਰੀ ਵੋਹਟੀ ਬਣ ਜਾ ਕੁੜੀਏ
ਛੱਡ ਦੂੰ ਸਾਰੀ ਕੁੜੀਆਂ ਬਾਕੀ

ਬਾਰੀ ਬਰਸੀ ਬਾਰੀ ਬਰਸੀ
ਬਾਰੀ ਬਰਸੀ ਬਾਰੀ ਬਰਸੀ

ਤੇਰੇ ਨਾਲ ਲੱਗੀਆਂ ਯਾਰੀਆਂ
ਖਸਮਾ ਨੂੰ ਖਾਣੇ ਨੀ ਸਾਰੀਆਂ
ਤੁਪਕਾ ਤੁਪਕਾ  ਰਹਿਣ ਦੋ
ਦਾਰੂ 'ਚ ਲਾਵਾਂਗੇ ਤਾਰੀਆਂ

ਨੇੜੇ ਨੇੜੇ ਹੋਕੇ ਨੀ ਤੂੰ ਨਚ ਬੱਲੀਏ
ਅੱਗ ਦੇ ਵਾਂਗਰਾ ਮੱਚ ਬੱਲੀਏ
Side 'ਤੇ ਰੱਖ ਸਾਰੇ tension ਨੂੰ
ਹੋ ਜਾਨੇ ਅੱਜ too much ਬੱਲੀਏ

ਬੁੱਲਾਂ ਤੇ ਰਹਿੰਦਾ ਏ ਤੇਰਾ ਨਾਂ
ਹੱਥਾਂ 'ਚ ਰਹਿੰਦੀ glassi

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਨਵੀਂ Bugatti
ਕੁੜੀਆਂ ਝੂਟੇ ਮੱਠੇ ਲੈਂਦੀਆਂ
ਗੱਲਾਂ ਕਰਦੀਆਂ naughty naughty

ਬੋਝੇ ਯਾਰ ਦੇ ਰਹਿੰਦੇ full ਨੀ
ਵਿੱਚੋਂ Dollar ਕਰਦੇ ਝਾਤੀ
ਮੇਰੀ ਵੋਹਟੀ ਬਣ ਜਾ ਕੁੜੀਏ
ਛੱਡ ਦੂੰ ਸਾਰੀ ਕੁੜੀਆਂ ਬਾਕੀ

ਬਾਰੀ ਬਰਸੀ ਬਾਰੀ ਬਰਸੀ
ਬਾਰੀ ਬਰਸੀ ਬਾਰੀ ਬਰਸੀ