Chorni (Feat. Gurlez Akhtar)

Chorni (Feat. Gurlez Akhtar)

Harkirat Sangha

Альбом: Mercury
Длительность: 2:19
Год: 2024
Скачать MP3

Текст песни

ਹੋ ਮੋਰਨੀ ਨੂੰ ਮੋਰਨੀ ਦਿਲਾਂ ਦੀ ਆ ਤੂੰ ਚੋਰਨੀ
ਅਸੀਂ ਤਾਂ ਕਦੇ ਚੋਰਨਾਂ ਨੂੰ ਸੁਣੇ ਸੀ ਪਾਂਦੇ ਮੋਰ ਨੀ
ਪਰ ਤੂੰ ਤਾਂ ਮੋਰਨ ਦੀ ਕਰੀ ਆ ਚੋਰੀ ਤੋਰ ਨੀ
ਤੇ ਦੂਜੀ ਫਿਟ ਅੱਖਾਂ ਵਿੱਚ ਕ੍ਰਾਲੀ 12-ਬੋਰੇ ਨੀ
ਹੋ ਜਿਨੇ ਕਹਿੰਦੇ ਉਜ਼ੀਆਂ ਚੜਾਈਆਂ ਬਿੱਲੋ ਓਜੀਆਂ ਤੋਂ
ਕੱਚ ਵਾਂਗੂ ਤੋੜ ਤੇ ਆ ਦੁੱਖ ਹੈਨੀ ਰੋਗੀਆਂ ਨੂੰ
ਬਾਕੀ ਚੱਲ ਰਹਿੰਦੇ ਦੋ ਛੱਡ ਗੱਲਾਂ ਹੋਗੀਆਂ ਤੂੰ
ਸੰਭਾ ਕੇ ਦਾਰਾਂ ਚ ਬੈਠੇ ਜੋਗੀਆਂ ਨੂੰ
ਜੇਹੜੇ ਕੱਨਾਂ ਵਿੱਚ ਪਾ ਕੇ ਮੁੰਦਰਾਂ ਨੀ ਰਾਣੀ ਸੁੰਦਰਾਂ
ਅਹ ਪਾਲੀ ਬੈਠੇ ਅੱਗ ਬੱਲੀਏ
ਬਸ ਇਕ ਵਾਰੀ ਕਹਿਦੇ ਤੇਰੀ ਆਂ
ਲੈ ਫੜ ਮੇਰੀ ਬਾਹ ਨੀ ਦੁਨੀਆਂ ਨੂੰ ਛੱਡ ਚੱਲੀਏ
ਹੋ ਮੋਰਨੀ ਨੂੰ ਕੱਚ ਵਾਂਗੂ ਤੋੜ ਤੇ ਆ ਯੇਹ
ਹੋ ਮੋਰਨੀ ਨੂੰ ਕੱਚ ਵਾਂਗੂ ਤੋੜ ਤੇ ਆ ਯੇਹ
ਕਮ ਹੁਣ ਤੱਕ ਜੋਰ ਨਾ ਲਾਏ ਆ 32 ਬੋਰੇ ਨਾ
ਯਾਰਾਂ ਨੇ ਬਿੱਲੋ ਗਿਨੇ ਕਦੇ ਝੰਜਰਾਂ ਦੇ ਪੋਰ ਨਾ
ਤੇਰੇ ਤੋਂ ਬਿਨਾ ਹੋਰ ਨਾ ਚਲੀ ਨਾ ਜਾਵੀ ਹੋਰ ਨਾ
ਫੜਾਇਆ ਦਿਲ ਕੱਚ ਦਾ ਤੂੰ ਦਵੀਂ ਪੋਰ ਨਾ
ਤੇਰੇ ਲਈ ਮੈਂ ਪਾਣੀ ਵਾਂਗੂ ਚੇਂਜ ਕਰਾ ਫਲੋ
ਬੇਬੀ ਆਈ ਐਮ ਟੇਕਿਨ ਇਟ ਪ੍ਰੀਟੀ ਸਲੋ
ਜਾ ਤਾਂ ਸਦੀ ਹੋਜਾ ਤੂੰ ਨਹੀਂ ਤਾਂ ਪਾਸੇ ਹੋ
ਪਰ ਤੂੰ ਤਾਂ ਹਰ ਗੱਲ ਤੇ ਗੱਲ ਤੇ ਆਖੇ no
ਕਰਨੀ ਜੇ ਗੱਲ ਮੇਰੇ ਨਾਲ ਕਰ ਜੈਂਟਲੀ
ਓਕੇ ਓਕੇ ਬੈਠ ਤਾਂ ਸਹੀ ਫੇਰ ਇਕ ਮਿੰਟ ਲਈ
ਮੈਂ ਤੇਰੇ ਨਾਲ ਜਾਨ ready ਨੀ ਹਜੇ mentally
ਹੋ ਪਰ ਥੋੜੇ ਦਰਾਂ ਚ ਖੜੀ ਆ ਰੈਡੀ ਬੈਂਟਲੀ
ਵੇ ਚੁਣੀ ਆ ਪੂਰੇ ਦੀ ਤੇ ਜੁੱਤੀ ਆ ਪੇਸ਼ਾਵਰ ਦੀ
ਤੇਰੇ ਤਾਂ ਹੱਥ ਕੱਨਾ ਨੂੰ ਲਵਾਡੂ ਤੌਰ ਕੌਰ ਦੀ
ਬਣੋਨਾ ਤੇਨੂੰ ਭਾਬੀ ਤੇਰੇ ਡਿਓਰ ਜੇ ਡਿਓਰ ਦੀ
ਮੁਹਰੇ ਵੀ ਗੁੱਚੀ ਗਬਰੂ ਜੇ ਰਾਣੀ ਤੂ ਲਾਹੌਰ ਦੀ
ਚੱਕ ਸੋਹਣੇਯਾ ਜੱਟੀ ਦੇ ਤੇਨੂੰ ਹਾਂ
ਕਰਾਂ ਲੈ ਮੈਂਨੂੰ ਨਾ ਲੋਕਾਂ ਤੋਂ ਹੋਕੇ ਐਡ ਚੱਲੀਏ
ਬਸ ਇਕ ਵਾਰੀ ਕਹਿਦੇ ਤੇਰੀ ਆਂ
ਲੈ ਫੜ ਮੇਰੀ ਬਾਹ ਨੀ ਦੁਨੀਆਂ ਨੂੰ ਛੱਡ ਚੱਲੀਏ
ਹੋ ਮੋਰਨੀ ਨੂੰ ਕੱਚ ਵਾਂਗੂ ਤੋੜ ਤੇ ਆ