Sukoon
Harvi
3:21ਤੂੰ ਹੀ ਮੈਨੂੰ ਖਾਸ ਸੋਣਿਆ ਤੇਰੇ ਤੋਂ ਹੀ ਆਸ ਸੋਣਿਆ ਉਮਰਾਂ ਦੇ ਕੇ ਪਿਆਰ ਮੰਗਾ ਮੈ ਆਈ ਜਾਨਵੇਂ ਰਾਸ਼ ਸੋਣਿਆ ਤੂੰ ਆਂਵੇਂ ਜਦ ਵੀ ਮਿਲਣ ਮੈਨੂੰ ਮੇਰੀ ਖੁੰਜੇਂ ਲੱਗਦੀ ਅੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਕੋਹਲ ਮੇਰੇ ਆ ਬੈਠ ਕੇ ਤੂੰ ਨਾਲੇ ਸੁਣੇ ਨਾਲੇ ਕੁਝ ਕਹਿ ਜੇ ਤੂੰ ਅੱਖਾਂ ਕਦੇ ਨਾ ਖੋਲਾਂ ਮੈ ਵਿੱਚ ਸੁਰਮਾ ਬਣ ਜੇ ਬੈਹ ਜੇ ਤੂੰ ਵਿੱਚ ਪਹਾੜਾਂ 'ਤੇ ਜਾ ਕੇ ਥੋਡਾ ਨਿਮਾ ਜਿਹਾ ਹੱਸਿਆ ਮੈ ਕੁਦਰਤ ਦੀ ਬੁੱਕਲ ਵਿੱਚ ਬੈਠ ਕੇ ਵੀ ਤੈਨੂੰ ਹੀ ਸੋਹਣਾ ਦੱਸਿਆ ਮੈ ਕਿੱਥੇ ਜਾ ਕੇ ਤੈਨੂੰ ਮੰਗਿਆ ਨਾ ਮੈ ਜਗਾ ਐਸੀ ਕੋਈ ਛੱਡੀ ਨਹੀਂ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਕੀ ਕਰਣਾ ਉਚਾਈਆਂ ਛਲਾ ਨੂੰ ਕੀ ਕਰਣਾ ਗੀਣ ਕੇ ਤਾਰਿਆਂ ਦਾ ਬਸ ਤੂੰ ਕੱਲੀ ਮੇਰੇ ਕੋਲ ਹੋਵੇ ਦੱਸ ਕੀ ਕਰਣਾ ਮੈ ਸਾਰਿਆਂ ਦਾ ਤੇਰੇ ਜਿਹੀ ਸੂਰਤ ਦਿਲ ਮੇਰੇ ਨੂੰ ਅੱਜ ਤਾਂ ਹੀ ਕੋਈ ਲੱਗੀ ਨਹੀਂ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਮੇਰੇ ਨੇੜੇ ਨੇੜੇ ਰਹਿ ਨਾ ਕਰੀ ਦੂਰ ਤੂੰ ਮੈਨੂੰ ਤੇਰੇ ਲਈ ਰੋਵਾਂ ਮੈ ਨਾ ਕਰੀਂ ਮਜਬੂਰ ਤੂੰ ਮੈਨੂੰ ਤੂੰ ਕਹੇ ਜੇ ਚੰਨ ਚਾਹੀਦਾ ਧਰਤੀ ਉੱਤੇ ਤਾਰੇ ਲਾਂਗੇ ਤੇਰੇ ਬਿਨ ਜੀਣਾ ਔਖਾ ਸਾਂਹਾਂ ਬਿਨ ਤਾਂ ਸਾਰ ਲਾਂਗੇ ਬਹੁਤ ਅਦਾਵਾਂ ਵੇਖੀਆਂ ਮੈ ਤੇਰੀ ਅਦਾ ਜਿੰਨੀ ਕੋਈ ਫੱਬੀ ਨਹੀਂ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ ਤੇਰੇ ਤੇ ਮੁੱਕ ਜਾਂਦੀ ਏ ਮੇਰੀ ਦੁਨੀਆ ਬਹੁਤ ਹੀ ਵੱਡੀ ਨੈ