25/26
Jass Bajwa
2:46Yeah Pendu Boyz! ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪੈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ ਇੱਕ ਮੁਲਾਕਾਤ ਨੂੰ ਨੀ 36 ਦਿਨ ਲੱਗਦੇ ਕਚੇਰੀਆਂ ਚ ਮਹੀਨੇ ਚ ਨੀ 25 ਦਿਨ ਲੱਗਦੇ ਏਹ ਸਾਰਾ ਰੋਲਾ ਗਬਰੂ ਦੇ ਗਰਮ ਸੁਬਾਹ ਦਾ ਉਤੋਂ ਸਾਲੇ ਸਾਡੇ ਆਲੇ ਹਿੱਕਾਂ ਵਿੱਚ ਵੱਜਦੇ ਵੇ ਰਗਾਂ ਬੈਠੀਆਂ ਅੱਖ ਖੜੀ ਆ ਨੀ ਖਾਦੀ ਰਾਤ ਦੇ ਰੰਗ ਵਰਗੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪਈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪਈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ ਨੀ ਚਿੱਠੀਆਂ ਦੇ ਕਾਫਲੇ ਚ ਇਕ ਕਾਲੇ ਰੰਗ ਦੀ ਡਾਉਂਦੀ ਜਾਂਦੀ ਧੂੜਾ 4x4 ਲੰਘਦੀ ਵੇ ਜੱਟਾ ਲੰਘ ਜਾ ਨਾ ਲਟਕਾ ਕੇ ਸੁਲੀ ਜਾਨ ਨੂੰ ਵੇ ਟਾਈਮ ਤੇਰਾ ਚਾਹੀਦਾ ਮੈਂ ਕਿਹੜਾ ਜਾਨ ਮੰਗਦੀ ਨੀ ਚਿੱਠੀਆਂ ਦੇ ਕਾਫਲੇ ਚ ਇਕ ਕਾਲੇ ਰੰਗ ਦੀ ਡਾਉਂਦੀ ਜਾਂਦੀ ਧੂੜਾ 4x4 ਲੰਘਦੀ ਵੇ ਜੱਟਾ ਲੰਘ ਜਾ ਨਾ ਲਟਕਾ ਕੇ ਸੁਲੀ ਜਾਨ ਨੂੰ ਵੇ ਟਾਈਮ ਤੇਰਾ ਚਾਹੀਦਾ ਮੈਂ ਕਿਹੜਾ ਜਾਨ ਮੰਗਦੀ ਹਾਏ ਲਡਿਆ ਮੇਰੇ ਨਾਗ ਇਸ਼ਕ ਦਾ ਨੀ ਮੈਂ ਲੌਂਦਾ ਜਿਹਦੇ ਕੰਡ ਲੜਦੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪਈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪਈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਯਾਰ ਤੇਰੇ ਦੀ ਦੀਦ ਸੋਣੀਏ ਰੋਲੀ ਪਈ ਆ ਵਾਂਗ ਵਰਗੀ ਦੀਦ ਦੀਦ ਦੇ ਚੰਦ ਵਰਗੀ ਦੀਦ ਈਦ ਦੇ ਚੰਦ ਤੂੰ ਮੇਰੇ ਨਾਲ ਫੱਬਦਾ ਮੈਂ ਤੇਰੇ ਨਾਲ ਜਚਦੀ ਵੇ ਸਾਂਭ ਸਾਂਭ ਰੱਖ ਲੈ ਏ ਕੁੜੀ ਨਿਰੀ ਕੱਚ ਦੀ ਤੂੰ ਕੱਚ ਦਾ ਸਮਾਨ ਨੀ ਸੰਗਾਲੇ ਆਲਾ ਸਾਨ ਨੀ ਮੁਹਰੇ ਹੋ ਹੋ ਫਿਰ ਵੀ ਰਕਾਨੇ ਫਿਰ ਡੱਕਦੀ ਤੂੰ ਮੇਰੇ ਨਾਲ ਫੱਬਦਾ ਮੈਂ ਤੇਰੇ ਨਾਲ ਜਚਦੀ ਵੇ ਸਾਂਭ ਸਾਂਭ ਰੱਖ ਲੈ ਏ ਕੁੜੀ ਨਿਰੀ ਕੱਚ ਦੀ ਤੂੰ ਕੱਚ ਦਾ ਸਮਾਨ ਨੀ ਸੰਗਾਲੇ ਆਲਾ ਸਾਨ ਨੀ ਮੁਹਰੇ ਹੋ ਹੋ ਫਿਰ ਵੀ ਰਕਾਨੇ ਫਿਰ ਡੱਕਦੀ ਵੇ ਤੇਰੇ ਪ੍ਰੋਮਿਸ ਟੁੱਟੇ ਦੇ ਮੋਚੇ ਤੂੰ ਓਹ ਗੱਲ ਗੱਡਤੀ ਬੰਜ ਵਰਗੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪਈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ ਹਾਂ ਮੈਂ ਵੇੱਲੀ ਦੇ ਵੈਲ ਪੁਨੇ ਨੇ ਰੋਲੀ ਪਈ ਆ ਵੰਗ ਵਰਗੀ ਯਾਰ ਤੇਰੇ ਦੀ ਦੀਦ ਸੋਣੀਏ ਦੀਦ ਈਦ ਦੇ ਚੰਦ ਵਰਗੀ