Chit Ni Lagda
Hustinder
4:07ਹਾਏ ਮੈਨੂੰ ਜਾਣਾ ਪੈਣਾ ਏ ਤੇ ਤੈਨੂੰ ਵੀ ਭੁੱਲਾ ਗੇ ਨਾ ਸੋਅ ਤੈਨੂੰ ਤੇ ਮੈਨੂੰ ਵੀ ਚੰਗਾ ਹੀ ਏ ਬੀਤੇ ਪਲ ਜੇ ਚੇਤੇ ਨਾ ਕਰੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ ਯਾਦਾ ਵਾਲੀ ਪੰਡ ਨੂੰ ਖੇਰ ਵਟਾ ਲਈਏ ਚੱਕ ਸੁਪਨੇ ਗਲ ਆਪਣੇ ਆਪਣੇ ਲਾ ਲਈਏ ਚੱਕ ਸਿਰਹਾਨੇ ਚੱਕੀਏ ਮਿਠੀਆਂ ਬਾਤਾ ਨੂੰ ਤੂੰ ਤੇ ਮੈ ਵੀ ਅੋਖਾ ਲੱਗੂ ਆਪਾ ਨੂੰ ਲੰਮੇ ਸਾਗਰ ਆਜਾ ਬੇੜੀ ਖਿਆਲਾ ਦੀ ਚੜੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ ਮੁੱਕ ਹੀ ਜਾਣਾ ਫਿਰ ਤਾ ਜਾਨ ਪਿਆਸੀ ਨੇ ਬਹਿਜੇ ਦੋ ਪਲ ਇਸ਼ਕੇ ਦੇ ਹਾਲੇ ਬਾਕੀ ਨੇ ਮਨ ਤਾ ਨਹੀ ਸੀ ਤੈਨੂੰ ਅੱਦ ਵਿੱਚ ਛੱਡ ਜਾਵਾ ਕਿਹਨੀ ਏ ਤਾ ਥੋੜਾ ਜਿਹਾ ਗੱਲ ਲੱਗ ਜਾਵਾ ਰਿੱਕੀ ਖਾਨ ਦਾ ਛੱਡ ਹੁਣ ਹੱਥ ਨੀ ਆਜਾ ਉੱਠ ਖੜੀਏ ਵਕਤ ਨੀ ਚਾਹੁੰਦਾ ਆਪਾ ਦੋਵੇ ਇੱਕ ਹੋਈਏ ਅੜੀਏ