Aisa Rog 2022 (Feat. Laji Surapuria)

Aisa Rog 2022 (Feat. Laji Surapuria)

Inderh Nagra

Альбом: Aisa Rog 2022
Длительность: 4:05
Год: 2022
Скачать MP3

Текст песни

ਚਾਰ ਸਾਲਾਂ ਦੀ ਤੂੰ ਯਾਰੀ ਨੀ minute ਇੱਕ ‘ਚ ਮੁਕਾ ਗਈ
ਓ, ਮੈਨੂੰ ਸਮਝ ਨਾ ਲੱਗੇ ਆਹ ਬਿੱਲੋ ਕੈਸੀ ਤੇਰੀ ਯਾਰੀ

ਬੈਠ ਯਾਰਾਂ ਵਿੱਚ ਤੇਰੇ ਦਿੱਤੇ ਦੁਖੜੇ ਮੈਂ ਯਾਰਾਂ ਨੂੰ ਸੁਣਾਉਣ ਲੱਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

ਹੋਣੀ ਕਰਮਾਂ ਤੋਂ ਮਾੜੀ, ਆਹ ਕੀਹਤੋਂ ਜਾਂਦੀ ਆ ਸਹਾਰੀ?
ਹੋ, ਮਾੜੀ ਅੱਜ ਦੇ ਸਮੇਂ ‘ਚ ਨੀ ਮਿੱਠੇ ਯਾਰਾਂ ਦੀ ਆ ਯਾਰੀ
ਉਹ ਸੋਚੂ ਦੱਸੋ ਕਿਵੇਂ, ਓ, ਜੀਹਦੀ ਮੱਤ ਗਈ ਆ ਮਾਰੀ

ਹੋ, ਡਿੱਗਾ ਮਾਪਿਆਂ ਦੀ ਨਿਗਾਹ ਵਿੱਚ
ਸੋਹਣੀਏ, ਸ਼ਰਾਬੀ ਅਖਵਾਉਣ ਲੱਗਿਆ

ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ, ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ ਠੇਕੇ ਉੱਤੇ ਬਹਿਣ ਲੱਗਿਆ

ਲੱਗਾ , ਲੱਗਾ ਇਸ਼ਕੇ ਦਾ ਰੋਗ
ਹੁਣ ਹੁੰਦਾ ਵੀ ਨੀ ਹੱਸ
ਸੋਚਣ ਤੇ ਫਿੱਕਰਾਂ ਚ ′ ਹੋਈ ਪਯੀ ਆ ਬੱਸ
ਐਸੇ ਬਣੇ ਨੇ ਹਾਲਾਤ ਗਿਆ ਨਸ਼ਿਆਂ ਚ ਫੱਸ
ਯਾਰ ਮੇਰੇ ਪੁੱਛਦੇ ਨੇ ਗੱਲ ਕਿ ਆ ਦੱਸ
ਫੇਰ ਚੱਕੀ ਘਰੋਂ ਗੱਡੀ
ਸਿੱਧਾ ਠੇਕੇ ਉੱਤਤੇ ਲਾ ਤੀ
ਪੀਂਦੇ ਪੀਂਦੇ ਫੇਰ ਸਾਰੀ ਗੱਲ ਮੈਂ ਸੁਣਾ ਤੀ
ਇਹ ਓਹੀ ਆ ਰਕਾਨ ਜਿਹੜੇ ਪਿੱਛੇ ਲੱਗ
ਲਾਜੀ ਸੀ ਤਬਾਹ ਹੋ ਗਿਆ
ਸਚੀ ਅੰਦਰੋਂ ਤਾ ਜਲ ਕੇ  ਸਵਾਹ ਹੋ ਗਿਆ
ਸਵਾਹ ਹੋ ਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋ ਬਾਹਰ
ਠੇਕੇ ਉੱਤੇ ਬਹਿਣ ਲੱਗਿਆ

ਨਾ ਹੀ ਦਿਨ ਦੇਖਦਾ ਇਹ
ਤੇ ਨਹੀਂ ਰਾਤ ਦੇਖ ਦਾ ਇਹ
ਦਿਲ ਟੁਟਿਆ ਪਿਆ ਇਹ
ਨਾ ਕੋਈ ਜਨਾਬ ਦੇਖਦਾ ਇਹ
ਹੋ ਪੱਲੇ ਸ਼ੋਹਰਤ ਆ ਖੱਟੀ
ਨਾ ਕੋਈ ਹਾਲਾਤ ਦੇਖਦਾ ਇਹ
ਹੋ ਟੁੱਟੀ ਤੇਰੇ ਨਾਲੋਂ ਯਾਰੀ ਮੇਰੀ
ਤਾਹੀਓਂ ਤਾ ਮੈਂ ਖਾਰਿਆ ਨਾਲ ਪਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋ ਬਾਹਰ

ਨੀ ਮੁੰਡਾ ਪਿੰਡੋ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋ ਬਾਹਰ
ਠੇਕੇ ਉੱਤੇ ਬਹਿਣ ਲੱਗਿਆ