Chitta 2

Chitta 2

Nav Dolorain

Альбом: Chitta 2
Длительность: 3:23
Год: 2023
Скачать MP3

Текст песни

47 record company ਕੇ artist ਕੇ ਪਤਨੀ ਕੀ ਹੁਈ ਹਤਯਾ
ਸੁਤਰੋ ਕੇ ਅਨੁਸਾਰ ਮਾਨਾ ਜਾ ਰਿਹਾ ਹੈ ਕੇ
ਹਤਯਾ ਕੇ ਪਿੱਛੇ ਪੱਤੀ ਕਾ ਹੀ ਹੈ ਹਾਥ

Sir ਆ ਗਏ sir sir sir one question sir
Sir please sir sir one question sir
Sir ਰੁਕੀਏ ਰੁਕੀਏ ਉਸੇ ਸਰ sir one question sir

Sir ਕਯਾ ਯੇ ਬਾਤ ਸੱਚ ਹੈ
ਕੇ ਆਪਕੀ ਪਤਨੀ ਕੇ ਕਿਸੀ ਔਰ ਕੇ ਸਾਥ relation ਹੈ

ਤੈਨੂ ਦੇਖ ਕੇ ਚੇਤੇ ਕਰਦਾ ਹਾਂ (ਕਰਦਾ ਹਾਂ )
ਨਿਤ ਦੇਖ ਕੇ ਹੌਕੇ ਭਰਦਾ
ਤੂ ਜਿੱਸ ਪੁੱਲੀ ਤੇ ਮਿਲਦੀ ਸੀ
ਮੈਂ ਅੱਜ ਵੀ ਓਥੇ ਖੜ ਦਾ ਆਂ (ਖੜ ਦਾ ਆਂ)

ਤੋੜ ਓਹਦੀ ਚਿੱਟੇ ਵਰਗੀ ਝੱਲੀ ਨਹੀਂ ਜਾਂਦੀ
ਧੜਕਦੀ ਸੀਨੇਂ ਦੇ ਵਿਚ ਭੁੱਲੀ ਨਹੀਂ ਜਾਂਦੀ
ਤੋੜ ਓਹਦੀ ਚਿੱਟੇ ਵਰਗੀ

ਹੋ ਹੋ ਹੋ ਹੋ ਹੋ ਹੋ ਹੋ ਹੋ ਹੋ

ਦੱਸ ਕਿਉਂ ਦਿੱਤਾਂ ਧੋਖਾ ਮੈਨੂੰ
ਮੈਥੋਂ ਸੋਹਣੇ ਮਿਲ ਗਏ ਤੈਨੂੰ
ਗੱਲ ਐ ਸੀਨੇਂ ਬਾੜ ਜਿਯਾ ਪਾ ਗਈ
ਠਲੀ ਨਹੀਂ ਜਾਂਦੀ
ਤੋੜ ਓਹਦੀ ਚਿੱਟੇ ਵਰਗੀ, ਤੋੜ ਓਹਦੀ ਚਿੱਟੇ ਵਰਗੀ
ਤੋੜ ਓਹਦੀ ਚਿੱਟੇ ਵਰਗੀ ਝੱਲੀ ਨਹੀਂ ਜਾਂਦੀ
ਧੜਕਦੀ ਸੀਨੇਂ ਦੇ ਵਿਚ ਭੁੱਲੀ ਨਹੀਂ ਜਾਂਦੀ
ਤੋੜ ਓਹਦੀ ਚਿੱਟੇ ਵਰਗੀ (ਹੋ ਹੋ ਹੋ ਹੋ)

ਹੋ ਹੋ ਹੋ ਹੋ ਹੋ ਹੋ ਹੋ ਹੋ ਹੋ

ਜਿੰਨੇ ਤੇਰੀ ਯਾਦ ਕਾਲਜਾ ਮੈਂ ਨਾ ਉਡਾ ਲੂ ਵਿੰਨਾ
ਕਿੰਨਾ ਦੁੱਖ ਮੈਂ ਸਹਿ ਲਿਆ ਪਿੱਛੇ ਰਹਿ ਗਿਆ ਕਿੰਨਾ

ਲੱਤ ਇਸ਼ਕ ਤੇ ਨਸ਼ੇ ਦੀ ਪੈ ਗਈ
ਵੇਹੜੇ ਪੱਲੀ ਵਿਸ਼ਨੋ ਰਹਿ ਗਈ
ਜਾਣੋ ਵਾਦ ਕੇ ਮੌਤ ਪਿਆਰੀ
ਸੀਰ ਸਵਾਂ ਤੇ ਸਿਵੇ ਨਾ ਯਾਰੀ
ਉਹ ਕੈਸੀ ਯੇਹ ਆਦਤ ਦੇਖ
ਨ ਝੱਲੀ ਨਹੀਂ ਜਾਂਦੀ
ਤੋੜ ਓਹਦੀ ਚਿੱਟੇ ਵਰਗੀ ਝੱਲੀ ਨਹੀਂ ਜਾਂਦੀ
ਧੜਕਦੀ ਸੀਨੇਂ ਦੇ ਵਿਚ ਭੁੱਲੀ ਨਹੀਂ ਜਾਂਦੀ
ਤੋੜ ਓਹਦੀ ਚਿੱਟੇ ਵਰਗੀ

ਉਹ ਜਾਰ ਨੀ ਹੋਇਆ ਧੋਖਾ ਨੀ
ਉਹ ਜਾਰ ਨੀ ਹੋਇਆ ਧੋਖਾ ਜ਼ਿੰਦਗੀ ਖਾ ਗਿਆ ਨੀ
ਪਿੰਦਰ ਨੂੰ ਐ ਗੀਤ ਜੇ ਲਿਖਣੇ ਲਾ ਗਿਆ ਨੀ
ਦਾ ਤੇ ਲੱਗੀ ਜ਼ਿੰਦਗੀ ਦਾ ਹੁਣ ਰੱਬ ਰਾਖਾ
ਕੀ ਕਰਨਾ ਕੀ ਨਹੀਂ ਐ ਹੋਸ਼ ਭੁਲਾ ਗਿਆ ਨੀ
ਲਿਖ ਕੇ ਜ਼ਿੰਦਗੀ ਪੰਨਿਆਂ ਤੇ
ਮੈਂ feel ਵਿਚ ਗਾਉਂਦਾ ਰਹਿਆ
ਤੂੰ ਲਾਰੇ ਲਾਉਂਦੀ ਰਹੀ
ਓਏ ਹੋਏ ਓਏ
ਤੇ ਮੈਂ ਚਿੱਟਾ ਲਾਉਂਦਾ ਰਹਿਆ
ਓਏ ਹੋਏ ਓਏ
ਤੂੰ ਜ਼ਿੰਦਗੀ ਜੀਓੰਦੀ ਰਹੀ
ਓਏ ਹੋਏ ਓਏ
ਤੇ ਮੈਂ ਦੁੱਖ ਹੰਡਾਉਂਦਾ ਰਿਹਾ
ਤੂੰ ਲਾਰੇ ਲਾਉਂਦੀ ਰਹੀ
ਓਏ ਹੋਏ ਓਏ
ਤੇ ਮੈਂ ਚਿੱਟਾ ਲਾਉਂਦਾ ਰਹਿਆ
ਓਏ ਹੋਏ ਓਏ
ਤੂੰ ਜ਼ਿੰਦਗੀ ਜਿਓੰਦੀ ਰਹੀ
ਓਏ ਹੋਏ ਓਏ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਤੋਡ ਓਹਦੀ ਚਿੱਟੇ ਵਰਗੀ (ਚਿੱਟੇ ਵਰਗੀ )
ਤੋੜ ਓਹਦੀ ਚਿੱਟੇ ਵਰਗੀ ਝੱਲੀ ਨਹੀਂ ਜਾਂਦੀ (ਹੋ ਹੋ ਹੋ ਹੋ)
ਧੜਕਦੀ ਸੀਨੇਂ ਦੇ ਵਿਚ ਭੁੱਲੀ ਨਹੀਂ ਜਾਂਦੀ (ਹੋ ਹੋ ਹੋ ਹੋ)
ਤੋਡ ਓਹਦੀ ਚਿੱਟੇ ਵਰਗੀ (ਹੋ ਹੋ ਹੋ ਹੋ)