Pakhe Chalde

Pakhe Chalde

Jass Bajwa

Альбом: Pakhe Chalde
Длительность: 2:49
Год: 2023
Скачать MP3

Текст песни

Desi crew Desi crew
ਹੋ ਪਿਠ ਪਿੱਛੇ ਬੋਲਦੇ ਨੀ ਮੂੰਹ ਤੇ ਕਰੀਏ
ਆਥਣੇ ਜੇ ਬਹਿਕੇ ਗੱਲਾਂ ਖ਼ੂਹ ਤੇ ਕਰੀਏ
ਝੋਨਾ ਕਣਕ ਕਪਾਹਾਂ ਪੱਕੇ ਆਦਿ ਬਿੱਲੋ ਰਾਣੀਏ
ਜੱਟ ਜ਼ਿਆਦਾ ਖੁਸ਼ ਸਾਉਣੀ ਹਾਡੀ ਬਿੱਲੋ ਰਾਣੀਏ
ਬਹੁਤਾ ਆਉਣਜਾਣ ਨਾ ਕੀਤੇ ਵੀ ਰੱਖਿਆ
ਥੋਡੇ ਜਿਹੇ ਜਿੰਮੇਵਾਰੀਆਂ ਦੇ ਘੇਰੇ ਆਂ ਕੁੜੇ
ਸ਼ਹਿਰਨ ਤੋਂ ਆਂ ਦੂਰ ਅਫਸੋਸ਼ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ
ਸ਼ਹਿਰਨ ਤੋਂ ਆਂ ਦੂਰ ਅਫਸੋਸ਼ ਨਾ ਕੋਇ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ
ਮਹਿੰਗੀਆਂ ਮਿੱਲ ’ਆਂ ਨੂੰ ਮਾਤ ਪਾਈ ਹੁੰਦੀ ਆ
ਘਰੋਂ ਰੋਟੀ ਜਦੋਂ ਖੇਤ ਆਯੀ ਹੁੰਦੀ ਆ
ਮਹਿੰਗੀਆਂ ਮਿੱਲ ’ਆਂ ਨੂੰ ਮਾਤ ਪਾਈ ਹੁੰਦੀ ਆ
ਘਰੋਂ ਰੋਟੀ ਜਦੋਂ ਖੇਤ ਆਯੀ ਹੁੰਦੀ ਆ
ਤਰਦੀ ਆ ਮਖਣੀ ਨੀ ਦਾਲ ਚ ਬੀਬਾ
ਸਾਗ ਦਾ ਨਾ ਤੋੜ ਕੋਈ ਸਿਆਲ ਚ ਬੀਬਾ
ਸਾਨੂ ਕੇੜਾ ਚੈਟ ’ਆਂ ਉੱਤੇ 12 ਵੱਜਦੇ
ਉੱਠ ਜਾਂਦੇ ਸਾਰੇ ਮੂੰਹ ਨੇੜੇ ਆਂ ਕੁੜੇ
ਸ਼ਹਿਰਾਂ ਤੋਂ ਆਂ ਦੂਰ ਅਫਸੋਸ਼ ਨਾ ਕੋਇ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ
ਸ਼ਹਿਰਾਂ ਤੋਂ ਆਂ ਦੂਰ ਅਫਸੋਸ਼ ਨਾ ਕੋਇ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ

ਤਾਂਵੇ ਤਾਂਵੇ A.C. ਪਿੰਡ ਪੱਖੇ ਚੱਲਦੇ
ਸੱਥਾਂ ਵਿਚ ਸਾਡੇ ਹਾਸੇ ਥਾਠੇ ਚੱਲਦੇ
ਤਾਂਵੇ ਤਾਂਵੇ A.C. ਪਿੰਡ ਪੱਖੇ ਚੱਲਦੇ
ਸੱਥਾਂ ਵਿਚ ਸਾਡੇ ਹਾਸੇ ਥਾਠੇ ਚੱਲਦੇ
ਪਿੰਡ ਦੀਆਂ ਜੰਮੀਆਂ ਤਾਂ ਭੈਣਾਂ ਹੁੰਦੀਆਂ
ਵੇਹੜੇ ਦੀਆਂ ਰੌਣਕਾਂ ਬਾਈ ਕਹਿਣਾ ਹੁੰਦੀਆਂ
ਪਹਿਲੀ ਤੱਕਣੀ ਚ ਜਿਹੜੇ ਮੋਹ ਲੈਂਦੇ ਆ
ਗੌਰ ਨਾਲ ਦੇਖੀ ਓਹੀ ਚੇਹਰੇ ਆ ਕੁੜੇ
ਸ਼ਹਿਰਨ ਤੋਂ ਆਂ ਦੂਰ ਅਫਸੋਸ਼ ਨਾ ਕੋਈ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ
ਸ਼ਹਿਰਨ ਤੋਂ ਆਂ ਦੂਰ ਅਫਸੋਸ਼ ਨਾ ਕੋਇ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ
ਛੋਟੀ ਛੋਟੀ ਖੁਸ਼ੀ ਹੋਵੇ ਫੜ ਲੈਣੇ ਆਂ
ਮੱਝਾਂ ਗਈਆਂ ਨਾਲ ਗੱਲਾਂ ਕਰ ਲੈਣੇ ਆਂ
ਛੋਟੀ ਛੋਟੀ ਖੁਸ਼ੀ ਹੋਵੇ ਫੜ ਲੈਣੇ ਆਂ
ਮੱਝਾਂ ਗਈਆਂ ਨਾਲ ਗੱਲਾਂ ਕਰ ਲੈਣੇ ਆਂ
ਅਸੀਂ ਕਹਿੰਦਾ ਈਦ ’ਆਂ check ਕਰਦੇ
ਓਪਰਾ ਵੀ ਆਵੇ ਚਾ ਧਾਰ ਲੈਣੇ ਆਂ
ਸਾਡੇ ਵਿਚੋਂ ਕੱਲਾ ਮਾਵੀ ਚੰਡੀਗੜ੍ਹ ਆ
ਬਾਕੀ ਅਸੀਂ ਕੁਛ ਮੌਜੂਖੇੜੇ ਆਂ ਕੁੜੇ
ਸ਼ਹਿਰਾਂ ਤੋਂ ਆਂ ਦੂਰ ਅਫਸੋਸ਼ ਨਾ ਕੋਇ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ
ਸ਼ਹਿਰਾਂ ਤੋਂ ਆਂ ਦੂਰ ਅਫਸੋਸ਼ ਨਾ ਕੋਇ
ਖੁਸ਼ੀ ਦੀ ਆ ਗੱਲ ਰੱਬ ਨੇੜੇ ਆਂ ਕੁੜੇ