Hasseyan Di Vajah
Jassie Gill
2:50(ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?) (ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ?) ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ? ਹੋ, ਮੁੱਖ ਉੱਤੇ ਸਾਦਗੀ ਸਮੋਈ ਐ ਥੋੜ੍ਹੀ ਜਿਹੀ ਦੀਵਾਨਗੀ ਤਾਂ ਹੋਈ ਐ ਓਹਦੇ ਨਾਮ ਲਾਈ ਬੈਠੇ ਜ਼ਿੰਦਗੀ ਜੀਹਦੇ ਵਰਗਾ ਨਾ ਹੋਰ ਕੋਈ ਐ ਤੈਨੂੰ ਨਜ਼ਰਾਂ ਲੱਗੇ ਨਾ ਮੇਰੀਆਂ, ਮੇਰੀਆਂ ਨਜ਼ਰਾਂ ਲੱਗੇ ਨਾ ਮੇਰੀਆਂ, ਹਾਏ, ਮੇਰੀਆਂ ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ? (ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?) (ਕਰਾਂ ਕੀ ਤਰੀਫ਼ਾਂ ਤੇਰੀਆਂ?) ਹੋ, ਮੈਨੂੰ ਤੇਰੀ ਹੋੜ ਲੱਗੀ ਐ ਹੋ, ਇਸ਼ਕੇ ਦੀ ਤੋੜ ਲੱਗੀ ਐ ਹੋ, ਫ਼ਿਰਦੀ ਏਂ ਐਨਾ ਜ਼ਿਆਦਾ ਜੱਚ ਕੇ ਮੋਰਨੀ ਜਿਹੀ ਤੋਰ ਲੱਗੀ ਐ ਹੋ, ਮੈਨੂੰ ਤੇਰੀ ਹੋੜ ਲੱਗੀ ਐ ਹਾਏ, ਇਸ਼ਕੇ ਦੀ ਤੋੜ ਲੱਗੀ ਐ ਹੋ, ਫ਼ਿਰਦੀ ਏਂ ਐਨਾ ਜ਼ਿਆਦਾ ਜੱਚ ਕੇ ਮੋਰਨੀ ਜਿਹੀ ਤੋਰ ਲੱਗੀ ਐ ਤੈਂਥੋਂ ਜਾਣ ਨਾ ਨਿਗਾਹਾਂ ਫ਼ੇਰੀਆਂ, ਫ਼ੇਰੀਆਂ ਜਾਣ ਨਾ ਨਿਗਾਹਾਂ ਫ਼ੇਰੀਆਂ, ਹਾਏ, ਫ਼ੇਰੀਆਂ ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ? (ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ?) (ਕਰਾਂ ਕੀ ਤਰੀਫ਼ਾਂ ਤੇਰੀਆਂ?) ਹੋ, ਗੱਲ ਮੇਰੀ ਸੁਣ, ਸੋਨੇ ਰੰਗੀਏ ਨੀ ਐਨੀ ਸੋਹਣੀ ਦਿਖਦੀ ਪਈ ਆਂ ਦੁਨੀਆਂ 'ਤੇ ਸੋਹਣੇ-ਸੋਹਣੇ ਮੁੱਖੜੇ ਤੇਰੇ ਜਿਹਾ ਇੱਕ ਵੀ ਨਹੀਂ ਆਂ ਹੋ, ਗੱਲ ਮੇਰੀ ਸੁਣ, ਸੋਨੇ ਰੰਗੀਏ ਨੀ ਐਨੀ ਸੋਹਣੀ ਦਿਖਦੀ ਪਈ ਆਂ ਦੁਨੀਆਂ 'ਤੇ ਸੋਹਣੇ-ਸੋਹਣੇ ਮੁੱਖੜੇ ਤੇਰੇ ਜਿਹਾ ਇੱਕ ਵੀ ਨਹੀਂ ਆਂ ਕਾਹਤੋਂ ਕਰਦੀ ਐਂ ਹੇਰਾ-ਫੇਰੀਆਂ, ਫੇਰੀਆਂ? ਕਰਦੀ ਐਂ ਹੇਰਾ-ਫੇਰੀਆਂ, ਹਾਏ, ਫੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ, ਹਾਏ, ਤੇਰੀਆਂ? ਕਰਾਂ ਕੀ ਤਰੀਫ਼ਾਂ ਤੇਰੀਆਂ?