Jaane Valieye

Jaane Valieye

Kamal Heer

Альбом: Punjabi Virsa 2006
Длительность: 2:04
Год: 2006
Скачать MP3

Текст песни

ਮੇਲ ਆਖਰੀ ਅੱਜ ਤੋਂ ਆਪਣਾ ਕਲ ਤੋਂ ਵੱਖਰੇ ਰਾਹ
ਦਿਲ ਤੋੜ ਕੇ ਜਾਣੇ ਵਾਲੀਏ ਨੀ ਗੱਲ ਸਾਡੀ ਸੁਣ ਦੀ ਜਾ

ਹੁਣ ਸਮਝੇ ਅਸਲੀਯਤ ਕੇ ਤੂੰ ਚਾਲ ਫੇਰਿਆ ਗਹਿਣਾ ਸੀ
ਪਤਾ ਹੁੰਦਾ ਜੇ ਪਹਿਲਾਂ ਤੈਨੂੰ ਜਾਲ ਵਿੱਚ ਨਾ ਲੈਣਾ ਸੀ
ਟੁੱਟਣ ਵਾਲੀਏ ਸੰਭਲ ਕੇ ਤੁਰ ਨਾ ਚਲੀ ਏ ਸਮਝਾ

ਦਿਲ ਤੋੜ ਕੇ ਜਾਣੇ ਵਾਲੀਏ ਨੀ ਗੱਲ ਸਾਡੀ ਸੁਣ ਦੀ ਜਾ
ਦਿਲ ਤੋੜ ਕੇ ਜਾਣੇ ਵਾਲੀਏ ਨੀ ਗੱਲ ਸਾਡੀ ਸੁਣ ਦੀ ਜਾ

ਇਹ ਨਾ ਸਮਝੀ ਮੰਗਲ ਸਿੰਘ ਕੋਲੋਂ ਤੇਰੇ ਬਿਨ ਨਾ ਜੀ ਹੋਣਾ
ਇਹ ਨਾ ਸੋਚੀ ਤੇਰਾ ਦਿੱਤਾ ਜਖਮ ਕਦੀ ਨੀ ਸੀ ਹੋਣਾ
ਸਬਰ ਦੀ ਸੂਈ ਇਹ ਪਾੜੇ ਜਾਉ ਕਦੇ ਮਿਟਾ

ਦਿਲ ਤੋੜ ਕੇ ਜਾਣੇ ਵਾਲੀਏ ਨੀ ਗੱਲ ਸਾਡੀ ਸੁਣ ਦੀ ਜਾ
ਦਿਲ ਤੋੜ ਕੇ ਜਾਣੇ ਵਾਲੀਏ ਨੀ ਗੱਲ ਸਾਡੀ ਸੁਣ ਦੀ ਜਾ
ਗੱਲ ਸਾਡੀ ਸੁਣ ਦੀ ਜਾ ਗੱਲ ਸਾਡੀ ਸੁਣ ਦੀ ਜਾ