Nowadays
Khan Bhaini
3:27ਹਾਏ ਬਾਬਾ ਬੋਲਦੇ ਨਾ ਬੇਬੇ ਉਠ ਖੜ੍ਹਦੀ ਸਿਰਹਾਣੇ ਰੱਖ ਚਾਹ ਆਲੀ ਬਾਟੀ ਥਾਪੀ ਮਾਰਦੀ ਧਨ ਜਿਗਰਾ ਰਕਾਨੇ ਉਸ ਸ਼ੇਰਨੀ ਦਾ ਲੜੀ ਆ ਗ਼ਰੀਬੀ ਨਾਲ ਕਦੇ ਨਹੀਂ ਦੇਖੀ ਹਾਰ ਦੀ ਹੋ ਗਾਲਾਂ ਬਾਪੂ ਦੀਆਂ ਨਾਲ ਮੰਜਾ ਛੱਡੀ ਦਾ ਏਹੋ ਪੱਕਾ ਸਾਡਾ ਨਿੱਤ ਦਾ ਰੁਟੀਨ ਐ ਵੱਡਾ ਭਾਈ ਕਦੇ ਵੈਲਾ ਹੀ ਨਹੀਂ ਦੇਖਿਆ ਨੀ ਸਮਝ ਨਹੀਂ ਆਉਂਦੀ ਪੱਟੂ ਬੰਦਾ ਜਾਂ ਮਸ਼ੀਨ ਐ ਹੋ ਵੱਡੀ ਭਾਬੀ ਵੀ ਆ ਚੰਗੀ ਤਰ੍ਹਾਂ ਜਾਣਦੀ ਕਿ ਛੋਟੀ ਮੋਟੀ ਗੱਲ ਕਿਵੇਂ ਦਬਣੀ ਦਿਓਰ ਦੀ ਹੋ ਪਰੀ ਨਿੱਕੀ ਜਿਹੀ ਭਤੀਜੀ ਦੇਵੇ ਬੋਲਣ ਨਾ ਤੋਤਲੀ ਜ਼ੁਬਾਨ ਖੌਰੇ ਕਿੱਥੋਂ ਗੱਲ ਔੜ ਦੀ ਹਾਏ ਵਹਿੜਾ ਜੰਨਤ ਰਕਾਨੇ ਹੋਰ ਚਾਹੀਦਾ ਐ ਕੀ? ਤਾਂ ਹੀ ਛੱਡ ਕੇ ਪੰਜਾਬ ਕਿੱਥੇ ਲੱਗਦਾ ਨਹੀਂ ਜੀ ਹੋ ਕੁੜੀ ਹੋਣੀ ਨੀ ਪੰਜਾਬੀ ਹੋਵੇ ਜਾਣਦੀ ਤੇ ਗੱਬਰੂ ਨੂੰ ਹੋਵੇ ਨਾ ਆਵਾਜ਼ ਤੋਂ ਪਛਾਣ ਦੀ ਹੋ ਯਾਰ ਇੱਕ ਇੱਕ ਕਰ ਗਏ ਟੰਗੇ ਖੌਰੇ ਕਿੱਥੇ ਮੌਜਾਂ ਮਾਣਦੀ ਆ ਮਿੱਤਰਾਂ ਦੇ ਹਾਣ ਦੀ ਹੁੰਦੀ ਭੈਣੀ ਆਲਾ ਭੈਣੀ ਆਲਾ ਸੁਣਕੇ ਅੱਥੇ ਕਈਆਂ ਦੇ ਕਲੇਜੇ ਪੈਂਦੇ ਹੌਲ ਆ ਨਾ ਕੋਈ ਕੀਤੀ 12 ਗਾਣਿਆਂ ਦੀ ਟੇਪ ਪਰ ਯਾਰਾਂ ਵੱਲੋਂ ਤਾਂ ਵੀ 1 ਨੰਬਰ ਮਹੌਲ ਐ ਹੋ ਮੇਰੀ ਗੇਮ ਦਾ ਖਿਡਾਰੀ ਆ ਮੈਂ ਕੱਲਾ ਤਾਂ ਹੀ ਮਿੱਤਰਾਂ ਦਾ ਪਹਿਲੇ ਦੂਜੇ ਨੰਬਰ ਆਲਾ ਸੀਨ ਨਹੀਂ ਹੋ ਪੈਡ ਵੀਡੀਓ ਪਾ ਕੇ ਬਣਾ ਘੈਂਟ ਐਨਾ ਡਿੱਗ ਜਾਈਏ ਥੱਲੇ ਐਸੇ ਮਿੱਤਰਾਂ ਦੇ ਜ਼ੀਨ ਨਹੀਂ ਨੀ ਜਜ਼ਬਾਤਾਂ ਦੀ ਆ ਗੱਲ ਨਾ ਹੀ ਅੱਜ ਨਾ ਹੀ ਕੱਲ ਜਗਾ ਤੇਜੀ ਦੀ ਰਕਾਨੇ ਕੋਈ ਸੱਕਦਾ ਨਹੀਂ ਮੱਲ ਹਾਏ ਅੱਥੇ ਕੋਈ ਨਹੀਂ ਕਿਸੇ ਦਾ ਬਾਹਲਾ ਸੋਚਦਾ ਨਹੀਂ ਸਾਰੀ ਹੀ ਆ ਦੁਨੀਆ ਬੇਗਾਨੀ ਉੰਜ ਗੋਰੀਏ ਅੱਥੇ ਚੰਗਿਆਂ ਨਾ ਹਰ ਬੰਦਾ ਨਿਭ ਜੇ ਸਵਾਦ ਤਾਂ ਜੇ ਮਾਡਿਆਂ ਨੂੰ ਹੱਥ ਫੜ ਤੋਰੀਏ ਹਾਏ ਮੋੜੇ ਭੁੱਲੀ ਨਾ ਜਿਨ੍ਹਾਂ ਨੇ ਉੱਤੇ ਚਾਢਿਆ ਇਸ ਦੁਨੀਆ ਦੇ ਰੂਲ ਯਾਰਾਂ ਪੁੱਠੇ ਆ ਲੋਡ ਪੈਣੀ ਆ ਥੱਲੇ ਨੂੰ ਜਦੋਂ ਮੁੜਿਆ ਨਹੀਂ ਤਾਂ ਐਸਾ ਡਿੱਗੇਗਾ ਕਿ ਜਾਣਾ ਵੀ ਨਹੀਂ ਉੱਠਿਆ ਬੜੇ ਕਢੇ ਭੁਲੇਖੇ ਕੰਮ ਕੱਢੇ ਨਹੀਂ ਮੈਂ ਨਵੇਂ ਬੰਦੇ ਲੱਭ ਕੇ ਪੁਰਾਣੇ ਕਦੇ ਛੱਡੇ ਨਹੀਂ ਹਾਏ ਤੇਰੇ ਸਮਝਣ ਚ ਆਉਣਾ ਕਿੱਥੋਂ ਗੋਰੀਏ ਨੀ ਗੱਬਰੂ ਦੇ thought ਤੇ slot ਦੋਵੇਂ ਵੱਡੇ ਨਹੀਂ ਹਾਏ ਕਿਲ ਗੱਡ ਤੇ ਰਕਾਨੇ ਛੇਤੀ ਹੋਣੇ ਨਾਹਿਓ ਪੱਟ ਨੀ ਅੱਗੇ ਲੱਗੀਆਂ ਜੋ ਗਾਉਣ ਡੂੰਘੀ ਮਾਰਣੀ ਆ ਸੱਟ ਹਾਏ ਵਾਧੂ ਘੁੰਮ ਲਏ ਮੈਂ ਮੁਲਕ ਬੇਗਾਨੇ ਬੈਠਾ ਕਲਿਯੁਗ ਸਿਰ ਤੇ ਫੁਕਾਰੇ ਯਾਰਾਂ ਮਾਰਦਾ ਹਾਏ ਜੇ ਨਾ ਪਾਲ ਸਕੀ ਸੋਹਣੀ ਜਿਹੀ ਮਿੱਟੀ ਸ਼ੀਸ਼ੇ ਪੱਥਰਾਂ ਦਾ ਸ਼ਹਿਰ ਵੀ ਕਿੱਥੇ ਨਹੀਂ ਸਾਨੂੰ ਤਾੜਦਾ ਹਾਏ ਪੌਦਾਂ ਡਾਲਰਾਂ ਵਾਲੇ ਮੈਂ ਕਹਿੰਦੇ ਸੁਣਿਆ ਪਿੰਡ ਮੁੜਨਾ ਐ ਅੱਥੇ ਚਿੱਤ ਲੱਗੇ ਨਾ ਏਹ ਨਾ ਹੋਵੇ ਕਿੱਥੇ ਆਉਣ ਵਾਲੇ ਟਾਈਮ ਚ ਪੰਜਾਬ ਦੀਆਂ ਫਰਦਾ ਚੋਂ ਨਾਮ ਸਾਡਾ ਲੱਭੇ ਨਾ ਹੋ ਅੱਗੇ ਮਰਜ਼ੀ ਆ ਥੋਡੀ ਬਾਕੀ ਮਿੱਤਰੋ ਕਿ ਅੱਧੀ ਗਈ ਆ ਲੰਘ ਖੌਰੇ ਕਿੰਨੀ ਰਹਿ ਗਈ ਭੌਰ ਦੀ ਚਾਹੁਣ ਵਾਲਿਆਂ ਦਾ ਦਿਨ ਰਾਤ ਵਹਿੜੇ ਕੱਠ ਭਰਦਾ ਗਵਾਹੀ ਕੁੜੇ ਮਿੱਤਰਾਂ ਦੇ ਦੌਰ ਦੀ ਹਾਏ ਝੂਠ ਕਰਦਾ ਹਮੇਸ਼ਾ ਜ਼ਿਆਦਾ ਸ਼ੋਰ ਨਾ ਤੂੰ ਢੋਲ ਘੱਟ ਬੋਲ ਬੇਬੇ ਕਹਿੰਦੀ ਚੰਗੀ ਚੁੱਪ ਆ ਅੱਜ ਕੱਲ ਰਿਹਾ ਚੱਲ ਜੋ ਮੈਂ ਗਾਵਾਂ ਆਪ ਭਾਲਦੇ ਆ ਸ਼ਾਵਾਂ ਲੋਕੀ ਦੂਜਿਆਂ ਲਈ ਟੁੱਕ ਆ ਜਿਹੜਾ ਮਰਿਆਂ ਦੇ ਚੱਕ ਜਾਵੇ ਪਰਦੇ ਓਹ ਬਿਜ਼ਨਸਮੈਨ ਹੋਣਾ ਹੋਣਾ ਪਰ ਯਾਰ ਨਹੀਂ ਓਹ ਅੱਥੇ ਬੜੀ ਸੌਖੀ ਚੱਲਦੀ ਦੁਕਾਨ Live ਹੋ ਕੇ ਬਸ ਨੈੱਟ ਤੇ ਭਕਾਈ ਹੀ ਆ ਮਾਰਨੀ ਹਾਏ ਮੱਤ ਮਾਰ ਦਿੰਦਾ ਪੈਸਾ ਤੇ ਬੰਦਾ ਮਰ ਜਾਂਦੇ ਦੁੱਖ ਅੱਗੇ ਰੱਬ ਹੀ ਰਾਖਾ ਗੱਲ ਅੱਥੇ ਜਾਂਦੀ ਮੁੱਕ