Classroom

Classroom

Kulbir Jhinjer

Альбом: Classroom
Длительность: 5:08
Год: 2013
Скачать MP3

Текст песни

ਓ 9 ਵੱਜਣ ਤੋਂ ਪਹਿਲਾਂ college ਆ ਜਾਂਦੀ ਸੀ
ਮੇਰੇ ਸਿੰਨੇ ਲੱਗ ਕੇ ਦਿਲ ਦਾ ਹਾਲ ਸੁਣਾ ਜਾਂਦੀ ਸੀ
ਓਹੋ ਮੇਰੇ ਰਿਸਦੇ ਜਖਮ ਉੱਤੇ ਮਲਹਮ ਜਿਹੀ ਐ
ਓ ਝਿੰਜਰ ਦੇ ਗੀਤਾਂ ਨੂੰ ਲਿਖਦੀ ਕਲਮ ਜਿਹੀ ਐ
ਕਲਮ ਜਿਹੀ ਐ

ਮੈਂ ਜਦ ਵੀ ਲੰਗ ਗਈ ਉਮਰ ਨੂੰ ਪਿਛੇ ਮੁੜਕੇ ਵੇਖਦਾ ਹਾਂ
ਇੱਕ ਭੋਲਾ ਚਿਹਰਾ ਰਾਹਾਂ ਦੇ ਵਿੱਚ ਖੜਾ ਯਾਦ ਆਉਂਦਾ ਹੈ
College time ਤੋਂ ਪਹਿਲਾਂ ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਓ classroom ਬੜਾ ਯਾਦ ਆਉਂਦਾ ਐ
ਯਾਰੋ ਓ classroom ਬੜਾ ਯਾਦ ਆਉਂਦਾ ਐ

ਓਦੇ ਪਾਏ ਸੂਟਾਂ ਦੇ ਰੰਗ ਯਾਦ ਮੈਨੂੰ ਨੇ
ਪਹਿਲੀ ਮੁਲਾਕਾਤ ਵਿੱਚ ਸੰਗਦੀਆਂ ਅੱਖਾਂ ਯਾਦ ਮੈਨੂੰ ਨੇ
ਯਾਦ ਮੈਨੂੰ ਨੇ
ਹੁਣ ਭੁਖ ਨਹੀਂ ਲੈਂਦੀ ਵੇਖ ਕੇ ਹੈ ਇਨ੍ਹਾਂ ਜੀਣਾ ਵਾਲਿਆਂ ਨੂੰ
ਸਾਦੇ ਕਪੜਿਆਂ ਦੇ ਵਿੱਚ ਚਿਹਰਾ ਜਦ ਮਾਸੂਮ ਯਾਦ ਆਉਂਦਾ ਹੈ
College time ਤੋਂ ਪਹਿਲਾਂ ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਓ classroom ਬੜਾ ਯਾਦ ਆਉਂਦਾ ਐ
ਯਾਰੋ ਓ classroom ਬੜਾ ਯਾਦ ਆਉਂਦਾ ਐ

College time ਤੋਂ ਪਹਿਲਾਂ ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਓ classroom ਬੜਾ ਯਾਦ ਆਉਂਦਾ ਐ
ਯਾਰੋ ਓ classroom ਬੜਾ ਯਾਦ ਆਉਂਦਾ ਐ
ਬੜਾ ਯਾਦ ਆਉਂਦਾ ਐ

ਓਹ ਨਾਲ ਸਹੇਲੀਆਂ ਆਉਂਦੀ ਸੀ ਨਿੱਤ ਤੜਕੇ ਤੜਕੇ
ਮੈਂ 3 ਸਾਲ ਗਾਲੇ ਓਹਦੇ ਤੋਂ ਮੋੜਾਂ ਤੇ ਖੜਕੇ
ਮੋੜਾਂ ਤੇ ਖੜਕੇ
ਮੇਰੀ ਪੁਲਿਸ ਵਾਲਿਆਂ ਵਾਂਗੂੰ ਸਖਤ duty ਹੁੰਦੀ ਸੀ
ਓਹਦਾ ਮੰਤਰੀ ਵਾਂਗੂ ਲੰਘਣਾ ਪਲ ਪਲ ਬਾਦ ਯਾਦ ਆਉਂਦਾ ਹੈ
College time ਤੋਂ ਪਹਿਲਾਂ ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਓ classroom ਬੜਾ ਯਾਦ ਆਉਂਦਾ ਐ
ਯਾਰੋ ਓ classroom ਬੜਾ ਯਾਦ ਆਉਂਦਾ ਐ

ਓਹਨੇ ਛੱਡਿਆ ਤਾਂ ਝਿੰਜਰ ਨੇ ਲਾਉਣੀ ਯਾਰੀ ਛੱਡਤੀ
ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ ਦਿਲ ਚੋਂ ਕੱਡਤੀ
ਦਿਲ ਚੋਂ ਕੱਡਤੀ
ਹੁਣ ਅਗਲੇ ਜਨਮ 'ਚ ਟਕਰਾਂਗੇ ਤੈਨੂੰ ਦਿਲ ਦੀਆਂ ਜਾਨ ਦੀਏ
ਤੇਰੀ ਯਾਦ ਨੂੰ ਸੀਨੇ ਲਾ ਰੱਖਣਾ ਜਦ ਤੀਕ ਸਾਹ ਆਉਂਦਾ ਐ
College time ਤੋਂ ਪਹਿਲਾਂ ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਓ classroom ਬੜਾ ਯਾਦ ਆਉਂਦਾ ਐ
ਯਾਰੋ ਓ classroom ਬੜਾ ਯਾਦ ਆਉਂਦਾ ਐ
College time ਤੋਂ ਪਹਿਲਾਂ ਜਿੱਥੇ ਰੋਜ ਸਵੇਰੇ ਮਿਲਦੀ ਸੀ
ਯਾਰੋ ਓ classroom ਬੜਾ ਯਾਦ ਆਉਂਦਾ ਐ
ਯਾਰੋ ਓ classroom ਬੜਾ ਯਾਦ ਆਉਂਦਾ ਐ