Notice: file_put_contents(): Write of 641 bytes failed with errno=28 No space left on device in /www/wwwroot/muzbon.net/system/url_helper.php on line 265
Manmohan Waris - Dil Naheen Lagda | Скачать MP3 бесплатно
Dil Naheen Lagda

Dil Naheen Lagda

Manmohan Waris

Альбом: Unity
Длительность: 4:53
Год: 2014
Скачать MP3

Текст песни

ਤੈਨੂੰ ਪਿਆਰ ਕੀਤਾ ਤੈਨੂੰ ਯਾਦ ਕੀਤਾ ਸੁਪਨੇ ਵਿਚ ਵੀ ਨੀ ਕੁਜ ਹੋਰ ਕੀਤਾ
ਆਖੋ ਦੂਰ ਭਾਵੇ ਦਿਲ ਵਿਚ ਵੱਸ ਵਾਰਸ ਮਰ ਜਾਵਾਂਗੇ ਜੇ ਇਗਨੋਰ ਕੀਤਾ
ਵਤਨੀ ਸਾਡੀਆਂ ਯਾਰਾ ਓਏ ਮੇਰੇ ਸੱਜਣਾ ਦੇ ਪਿੰਡ ਜਾਈਂ
ਪੰਜਾਬ ਵਸਦਿਆਂ ਯਾਰਾ ਓਏ ਮੇਰੇ ਸੱਜਣਾ ਦੇ ਪਿੰਡ ਜਾਈਂ
ਜੀਦਾ ਕਿਦਾ ਹੋ ਸਕਦਾ ਸੁੱਚ ਸੰਧ ਦੀ ਖ਼ਬਰ ਲਿਆਈ
ਸਬ ਤੋਂ ਪਿਆਰੀ ਚੀਜ ਗੁਵਾਚੀ
ਸਬ ਤੋਂ ਪਿਆਰੀ ਚੀਜ ਗੁਵਾਚੀ ਚੱਲਿਆ ਵਾਂਗੂ ਲਾਬਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਪਿਛਲੇਯਾ ਸੱਤ ਸਾਲਾ ਦੇ ਵਿਚ ਇਹੁ ਸਤਿ ਦਿਨ ਆਏ ਕੋਲਹਿਣੇ
ਪਿਛਲੇਯਾ ਸੱਤ ਸਾਲਾ ਦੇ ਵਿਚ ਇਹੁ ਸਤਿ ਦਿਨ ਆਏ ਕੋਲਹਿਣੇ
ਸੱਤਾ ਦਿਨਾਂ ਵਿਚ ਸਤਿ ਜਨਮ ਦੇ ਪਏ ਵਿਛੋੜੇ ਸਹਿਣੇ
ਦੱਸਾਂ ਦਿਲ ਦਾ ਦਰਦ ਦਰਦੀਆਂ
ਦੱਸਾਂ ਦਿਲ ਦਾ ਦਰਦ ਦਰਦੀਆਂ ਤੂੰ ਵਕਾਬ ਰੰਗ ਰੰਗ ਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ

ਕੇਹੜੀ ਰੋਡੇ ਤੇ ਕਹਿੰਦਾ ਪਿੰਡ ਤੈਨੂੰ msg ਲਿਖ ਕੇ ਪਾਉਂਦਾ
ਜਲਦੀ ਕਰ ਲੈ ਵੀਰ ਮੇਰਿਆ ਘਰ ਦਾ ਰਾਹ ਸਮਝੋਨਾ
ਅਦੇ ਘੰਟੇ ਦਾ ਰਾਹ ਜਲੰਧੜੋ 2.30 ਤੇ ਚਲੀ
ਲੰਗਦੇ ਵੇਲੇ 3 ਕੁ ਵਜੇ ਸ਼ਾਇਦ ਮਿਲ ਪਾਵੇ ਕੱਲੀ
ਪਿੰਡ ਪਹੁੰਚਦੇ ਸਾਰ ਪੁੱਛ ਲਵੀ ਬੱਸਾਂ ਵਾਲਾ ਅੱਡਾ
ਬੱਸ ਅੱਡੇ ਤੋਂ ਪੰਜ ਘਰ ਛੱਡ ਕੇ ਪਿਲਾ ਘਰ ਇਕ ਵੱਡਾ
ਉਸ ਘਰ ਨਾਲੋਂ ਖੱਬੇ ਹੱਥ ਨੂੰ ਗਲੀ ਮਿਲੁ ਇਕ ਚੋਦੀ
ਹੋਲੀ ਹੋਲੀ ਮੂੜ ਜਾਏਗੀ ਸਜੇ ਪਾਸੇ ਥੋੜੀ
ਖੁੱਲੀ ਖਾਤੇ ਖਾਦਾਂ ਆਊਗਾ ਰੁੱਖ ਲਗਾ ਪਿੱਪਲ ਦਾ
ਗੱਡੀ ਪਾਰਕ ਕਰ ਲੈ ਅੱਗੇ ਭੀੜਾ ਰਾਹ ਨਿਕਲਦਾ
ਫੁੱਟਬਾਲ ਦੀ ਤਾਂਕੀ ਲਾਵਾਈ ਨਿਸ਼ਾਨੀ ਨਾ ਭੁੱਲ ਜਾਈ
ਪੂਰੇ 6 ਘਰ ਛੱਡ ਕੇ ਜ਼ਿਲ੍ਹੇ gate ਤੇ ਹੋਦਾ ਲਾਈ
ਪਿਆਰੀ ਜਿਹੀ ਆਵਾਜ ਜੇ ਅੰਦਰੋ ਪੁੱਛਿਗੀ ਤੂੰ ਕੌਣ ਏ
ਝੂਟੀ ਮੇਰਾ ਨਾਮ ਲੈ ਦੇਵੀ ਕਹਿ ਦੈ ਮਨਮੋਹਨ ਏ
ਦੇਖ ਕੇ ਮੁੱਖੜਾ ਚੰਨ ਛੱਡ ਜਾਉ ਕਯਾ ਸੱਜਣ ਦੀਆਂ ਬਾਤਾ
ਜਾਣ ਨੀ ਤੈਨੂੰ ਦੱਸੀ ਕਤਾ ਮੱਸਿਆ ਵਰਦੀਆਂ ਰਾਤਾਂ
ਕਹਿਣਾ ਉਸ ਨੂੰ ਵਾਰਸ ਤੇਰਾ ਪਿਆ ਏ ਮਾਰਨ ਕਿਨਾਰੇ
ਕੰਨ ਓਦੇ ਵਿਚ love ਯੂ ਕਹਿ ਕੇ ਕਰਦੇ ਪਾਰ ਉਤਾਰੇ
ਮੇਰਾ number ਵਾਲਾ ਕੇ ਓਦੇ ਗੋਰੇ ਹੱਥ ਫੜਾਈ
ਜਾਣ ਮੇਰੀ ਨਾਲ ਗੱਲ ਕਰਾ ਕੇ ਡੁੱਬਦੀ ਜਾਣ ਬੱਚਾਈ
ਜੇ ਸੋਣੀ ਮੇਰੀ ਮੁਸ਼ਕਿਲ ਦੇ ਵਿਚ ਛੇਤੀ ਕਰ ਦੈ ਖ਼ਬਰਾਂ
ਸਾਡੇ ਪਿਆਰ ਨੂੰ ਲੱਗ ਨਾ ਗਈਆਂ ਹੂਰ ਚੰਦਾਰੀਆਂ ਨਜਰਾਂ
ਡਰ ਲੱਗਦਾ ਰੱਬ ਖੈਰ ਕਰੇ
ਡਰ ਲੱਗਦਾ ਰੱਬ ਖੈਰ ਕਰੇ ਮੰਨ ਕਈ ਕਈ ਪਾਸੇ ਪੁੱਜਦਾ
ਓਦਾਂ ਫੋਨ ਨੀ ਲੱਗਦਾ ਤੇ ਮੇਰਾ ਦਿਲ ਨਹੀ ਲੱਗਦਾ