Sheeshe Warga
Master Saleem
4:07ਪਤਾ ਨਹੀ ਸੀ ਸਾਨੂ ਓ ਦਿਲ ਤੋਡ਼ਨ ਵਾਲਾ ਆਏ ਪਲ ਪਲ ਪਿਛੋ ਥਾਂ ਥਾਂ ਰਿਸਤੇ ਜੋੜਣ ਵਾਲਾ ਆਏ ਅੱਸੀ ਓਹਦੇ ਉੱਤੇ ਮਰੇ ਜਿਹੜਾ ਕਦਰਾ ਨਾ ਕਰੇ ਖ੍ਵਾਬ ਰਿਹ ਗਾਏ ਨੇ ਧਰੇ ਬੁਰਾ ਹਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ ਗੱਲ ਆਏ ਪ੍ਯਾਰ'ਆਂ ਵਾਲੀ ਸਜ੍ਣਾ ਵੇ ਤੇਰੇ ਹੀ ਲਯੀ ਸੀ ਮੈਂ ਤਾਂ ਛਿੜੀ ਕੈਸੇ ਜੁੜੇ ਖਵਾਬ ਤੇਰੇ ਨਾਲ ਜਾਕੇ ਕੇਰਗੇ ਊ ਸਾਜ੍ਣਾ ਵੇ ਢੇਰੀ ਤੇਰੇ ਬਿਨਾ ਅੱਸੀ ਜੀਣਾ ਸਚੀ ਚਾਹੇਆ ਸੀ ਅਸੀਂ ਕਦੇ ਨਾ ਤੂ ਤੇ ਸੋਚੇਆ ਵੀ ਨਾ ਵੇ ਕਮਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ ਸੋਂਹ ਤੇਰੀ ਲੱਗੇ ਰਿਕੀ ਖਾਨ ਨੇ ਭੁਲਿਯਾ ਸੀ ਜਗ ਤੇਰੇ ਪਿਛੇ ਗੱਲ ਨਾ ਕਰਾ ਡੇਯੋ ਓਹਾ ਦੇ ਮੇਰੇ ਕੀਤੇ ਜਿਹੜੇ ਲੱਗ ਤੇਰੇ ਪਿਛੇ ਮੇਰਾ ਪ੍ਯਾਰ ਤੇਰੇ ਲਾਯੀ ਮੇਰੇ ਯਾਰ ਤੇਰੇ ਲਾਯੀ ਹਰ ਵਾਰ ਤੇਰੇ ਲਾਯੀ ਕ੍ਯੂਂ ਸਵਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ ਇਕ ਤੇ ਪ੍ਯਾਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਯਾ