Notice: file_put_contents(): Write of 628 bytes failed with errno=28 No space left on device in /www/wwwroot/muzbon.net/system/url_helper.php on line 265
Navaan Sandhu - Ki Dassan | Скачать MP3 бесплатно
Ki Dassan

Ki Dassan

Navaan Sandhu

Альбом: Way Maker
Длительность: 3:10
Год: 2022
Скачать MP3

Текст песни

It's Yaari beats baby

ਓਹਦੀ ਕਰਦਾ ਆ ਤੁਲਨਾ
ਮੈਂ ਸੋਹਣੇ ਸੋਹਣੇ ਫੁੱਲਾਂ ਨਾ
ਕਰਦਾ ਆ ਤੁਲਨਾ
ਮੈਂ ਸੋਹਣੇ ਸੋਹਣੇ ਫੁੱਲਾਂ ਨਾ
ਇੱਕ ਸੂਰਤ ਪਿਆਰੀ ਉੱਤੋ ਬੈਠਾ ਦਿਲ ਹਾਰੀ

ਇੰਜ ਲੱਗਦਾ ਏ ਮੈਨੂੰ ਜਿਵੇਂ ਆਪ ਬੈਠ ਕੇ
ਰੱਬ ਕੋਲੋਂ ਲੇਖਾ ਚ ਲਿਖਾਈ ਮੈਂ

(ਅੱਖ ਦੀ ਏ)
ਹਾਂ ਅੱਖ ਦੀ ਏ ਮੈਨੂੰ ਕਿਉਂ, ਸਿਫ਼ਤਾ ਨਹੀਂ ਕਰਦਾ
ਕੀ ਦੱਸਾਂ ਹਾਏ ਓਦੇ ਲਈ, ਕਿਤਾਬ ਵੱਖ ਲਈ ਮੈਂ
ਅੱਖ ਦੀ ਏ ਮੈਨੂੰ ਕਿਉਂ, ਸਿਫ਼ਤਾ ਨਹੀਂ ਕਰਦਾ
ਕੀ ਦੱਸਾਂ ਹਾਏ ਓਦੇ ਲਈ, ਕਿਤਾਬ ਵੱਖ ਲਈ ਮੈਂ

ਮੈਂ ਕਿਤਾਬ ਵੱਖ
ਹਾਂ ਕਿਤਾਬ ਵੱਖ
ਹਾਂ ਕਿਤਾਬ ਵੱਖ ਲਈ ਮੈਂ
ਓਹਦੀ ਕਰਦਾ ਆ ਤੁਲਨਾ
ਮੈਂ ਸੋਹਣੇ ਸੋਹਣੇ ਫੁੱਲਾਂ ਨਾ
(ਕਰਦਾ ਆ ਤੁਲਨਾ)
(ਮੈਂ ਸੋਹਣੇ ਸੋਹਣੇ ਫੁੱਲਾਂ ਨਾ)

ਖਸਤੇ ਨਵਾਜ਼ ਗੁੱਸਾ ਨਾ ਕਰੋ
ਇਹਨਾ ਬੁੱਲਾਂ ਤੇ ਨਾ ਸੱਚੀ ਰੁਸਵਾਈ ਜੱਚਦੀ
ਮੈਨੂੰ ਬਾਹਾਂ ਵਿੱਚ ਲੈ ਕੇ, ਮਾਫ਼ ਕੀਤਾ ਕਹਿ ਦੇਓ
ਨੀ ਤਾਂ ਸ਼ਾਇਰਾਂ ਨੂੰ ਆਵਾ ਵਾਂ ਜਾ, ਸਿਆਹੀ ਬੱਚਦੀ

ਰੋਸ਼ਨ ਦਾਰਾਂ ਵਿਚੋਂ ਕਢੀਆਂ ਵੀ, ਆਉਂਦੀਆਂ ਨੇ ਪੁੱਛ ਤਾਨੂੰ
ਸਾਨੂੰ ਤਾਂ ਜੇ ਦੁੱਪ ਜਾਂਦੀ ਕਹਿ ਕੇ ਹੁਣ ਆਈ ਮੈਂ

ਹਾਂ ਅੱਖ ਦੀ ਏ ਮੈਨੂੰ ਕਿਉਂ, ਸਿਫ਼ਤਾ ਨਹੀਂ ਕਰਦਾ
ਕੀ ਦੱਸਾਂ ਹਾਏ ਓਦੇ ਲਈ, ਕਿਤਾਬ ਵੱਖ ਲਈ ਮੈਂ
ਅੱਖ ਦੀ ਏ ਮੈਨੂੰ ਕਿਉਂ, ਸਿਫ਼ਤਾ ਨਹੀਂ ਕਰਦਾ
ਕੀ ਦੱਸਾਂ ਹਾਏ ਓਦੇ ਲਈ, ਕਿਤਾਬ ਵੱਖ ਲਈ ਮੈਂ

ਮੈਂ ਕਿਤਾਬ ਵੱਖ
ਹਾਂ ਕਿਤਾਬ ਵੱਖ
ਹਾਂ ਕਿਤਾਬ ਵੱਖ ਲਈ ਮੈਂ
ਓਹਦੀ ਕਰਦਾ ਹਾਂ ਤੁਲਨਾ
ਮੈਂ ਸੋਹਣੇ ਸੋਹਣੇ ਫੁੱਲਾਂ ਨਾ
(ਕਰਦਾ ਹਾਂ ਤੁਲਨਾ)
(ਮੈਂ ਸੋਹਣੇ ਸੋਹਣੇ ਫੁੱਲਾਂ ਨਾ)

ਟੱਕ ਪਾਣੀ ਚ ਜੇ ਪੁੱਛੋ ਗੇ ਤਾਰੀਫ਼ ਆਪਣੀ ਤਾਂ
ਓਹ ਵੀ ਰੱਬ ਕੋਲੋਂ ਸੋਹਣਿਓ ਜੁਬਾਨ ਮੰਗੂਗਾ
ਕਿੱਤੇ ਲੱਗਦੇ ਨੇ ਦਿੱਲੀ ਨੂੰ ਲਾਹੌਰ ਵਾਲੋਂ ਆ ਵੋ
ਤੁਹਾਡੀ ਝਲਕਣ ਲਈ ਸਾਰਾ ਹੀ ਪੰਜਾਬ ਖੰਗੂਗਾ

ਤੁਹਾਡੇ ਦਿਲ ਦੀ ਹਵੇਲੀ ਨੂੰ ਮੈਂ, ਜੰਨਤ ਬਣਾ ਦੂ
ਜੇੜੇ ਪਲ ਕੱਟ ਲੱਗ ਜਾਂਦੇ,ਐਸਾ ਵੀ ਨਹੀਂ ਰਾਹੀ ਮੈਂ

(ਅੱਖ ਦੀ ਏ)
ਹਾਂ ਅੱਖ ਦੀ ਏ ਮੈਨੂੰ ਕਿਉਂ, ਸਿਫ਼ਤਾ ਨਹੀਂ ਕਰਦਾ
ਕੀ ਦੱਸਾਂ ਹਾਏ ਓਦੇ ਲਈ, ਕਿਤਾਬ ਵੱਖ ਲਈ ਮੈਂ
ਅੱਖ ਦੀ ਏ ਮੈਨੂੰ ਕਿਉਂ, ਸਿਫ਼ਤਾ ਨਹੀਂ ਕਰਦਾ
ਕੀ ਦੱਸਾਂ ਹਾਏ ਓਦੇ ਲਈ, ਕਿਤਾਬ ਵੱਖ ਲਈ ਮੈਂ

ਮੈਂ ਕਿਤਾਬ ਵੱਖ
ਹਾਂ ਕਿਤਾਬ ਵੱਖ
ਹਾਂ ਕਿਤਾਬ ਵੱਖ ਲਈ ਮੈਂ
ਓਹਦੀ ਕਰਦਾ ਹਾਂ ਤੁਲਨਾ
ਮੈਂ ਸੋਹਣੇ ਸੋਹਣੇ ਫੁੱਲਾਂ ਨਾ