Notice: file_put_contents(): Write of 642 bytes failed with errno=28 No space left on device in /www/wwwroot/muzbon.net/system/url_helper.php on line 265
Nishawn Bhullar - Continuously | Скачать MP3 бесплатно
Continuously

Continuously

Nishawn Bhullar

Альбом: Continuously
Длительность: 3:09
Год: 2023
Скачать MP3

Текст песни

ਹਾ ਬਾਈ
Beat Chann Angrez

ਆਉਣੀ ਐਂ ਬੁਗਾਟੀ ਬਿੱਲੋ ਡੇਲੀ ਚੱਕ ਕੇ
ਨਾਲ ਇਕ ਐਂਕੂ ਸਹੇਲੀ ਚੱਕ ਕੇ
ਨਜ਼ਰਾਂ ਤੂੰ ਜਿੰਦੇ ਨਾ ਮਿਲਾਉਣ ਨੂੰ ਫਿਰੇ
ਆਉਂਦਾ ਓਹੋ ਐਨਕਾਂ ਨਾ ਅੱਖਾਂ ਢੱਕ ਕੇ
ਫਾਇਰ ਤੂੰ ਵਧਾਉਂਦੀ ਗਰਮੀ ਦੀ degree
ਦਿਨੋ ਦਿਨ ਜਾਵੇ ਖੂੰਭ ਵਾਂਗੂ ਨਿਖਰੀ
Town ਦੀ ਮੰਦੀਰ ਤੈਨੂੰ ਵੇਖ ਵਿਗੜੀ
ਦੱਸ ਭੱਲਾ ਕਿਹੜਾ ਤੂੰ fruit ਖਾਣੀ ਐਂ
ਆਉਣੀ ਐਂ ਤੂੰ ਲੇਟ ਪਰ ਚੇਤੀ ਜਾਣੀ ਐਂ
ਅੱਖਾਂ ਨਾਲ ਅੱਖਾਂ ਨਾਲ ਛੇਕੀ ਜਾਣੀ ਐਂ
ਗਭਰੂ ਵੀ notice ਜਿਹਾ ਪਿਆ ਕਰਦਾ
ਲਗਾਤਾਰ ਲਗਾਤਾਰ ਵੇਖੀ ਜਾਣੀ ਐਂ
ਲਗਾਤਾਰ ਲਗਾਤਾਰ ਵੇਖੀ ਜਾਣੀ ਐਂ
ਲਗਾਤਾਰ ਲਗਾਤਾਰ ਵੇਖੀ ਜਾਣੀ ਐਂ

Heel ਕਰੇ ਟੈਪ
Heel ਕਰੇ ਟੈਪ
ਵਾਲ ਨੇ trap
ਸਾਰਿਆਂ ਤੋਂ ਪਹਿਲਾਂ
ਸਾਡੀ ਵੇਖਦੀ snap
ਬੁੱਲੀਆਂ ਨੂੰ ਚੱਬੇ
ਹੁੰਦੀ ਸੱਜੇ ਖੱਬੇ
ਤੇਰੀ ਤਾਂ ਜਵਾਨੀ ਕੁੜੇ ਮਾਰਦੀ ਛਡੱਪੇ
ਮਾਰਦੀ try ਗਭਰੂ ਤੂੰ ਢੀਠ ਤੇ
ਨਿੱਤ ਦਾ ਸ਼ਰਾਬੀ ਜਿਵੇਂ ਦੁੱਲੇ neat ਤੇ
ਬੈਠਣਾ ਤੂੰ ਚਾਹੁੰਦੀ ਬਿੱਲੋ ਖੱਬੀ seat ਤੇ
ਕਰਦੀ ਅਦਾਵਾਂ ਨਾਲ ਛੇੜਖਾਣੀ ਐਂ
ਆਉਣੀ ਐਂ ਤੂੰ ਲੇਟ ਪਰ ਚੇਤੀ ਜਾਣੀ ਐਂ
ਅੱਖਾਂ ਨਾਲ ਅੱਖਾਂ ਨਾਲ ਛੇਕੀ ਜਾਣੀ ਐਂ
ਗਭਰੂ ਵੀ notice ਜਿਹਾ ਪਿਆ ਕਰਦਾ
ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਲਗਾਤਾਰ ਲਗਾਤਾਰ ਵੇਖੀ ਜਾਨੀ ਐਂ

ਓ ਮਾਲਕ ਹਾਂ ਮਰਜ਼ੀ ਦੇ ਕਰਦੇ ਨਾ job ਨੀ
ਸ਼ੇਰਾਂ ਅੱਗੇ ਕਰਦੀ ਫਿਰੇ ਤੂੰ cat walk ਨੀ
ਸਿਰੇ ਦੀਆਂ ਅੱਲ੍ਹੜਾਂ ਤੇ ਭਾਰੀ ਬਿੱਲੋ ਪਈ ਗਈ
Pond ਵਾਂਗੂ Doller ਆ ਤੇ ਮਾਰਦੀ ਐਂ ਰੋਹਬ ਨੀ
ਚੰਨ ਅੰਗ੍ਰੇਜ਼ ਜਾਣੇ ਕੀ ਭਾਲਦੀ
ਦਿਲ ਕੁੜੇ ਜੱਟ ਦਾ free ਭਾਲਦੀ
ਪੀਣੀ ਸਾਡੇ ਨਾਲ coffee tea ਭਾਲਦੀ
ਪਰ ਸਾਡੇ ਨਾਲ ਯਾਰੀਆਂ 'ਚ ਹਾਨੀ ਐਂ
ਆਉਣੀ ਐਂ ਤੂੰ ਲੇਟ ਪਰ ਚੇਤੀ ਜਾਣੀ ਐਂ
ਅੱਖਾਂ ਨਾਲ ਅੱਖਾਂ ਨਾਲ ਛੇਕੀ ਜਾਣੀ ਐਂ
ਗਭਰੂ ਵੀ notice ਜਿਹਾ ਪਿਆ ਕਰਦਾ
ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਲਗਾਤਾਰ ਲਗਾਤਾਰ ਵੇਖੀ ਜਾਨੀ ਐਂ
ਓ ਲਗਾਤਾਰ ਲਗਾਤਾਰ ਵੇਖੀ ਜਾਨੀ ਐਂ