Yaaran De Siran Te
Nishawn Bhullar
3:09ਮਿੱਠੀ ਮਿੱਠੀ ਮਿੱਠੀ ਮਿੱਠੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਦਿਲਾ ਨਾਲ ਦਿਲਾ ਨੂੰ ਮਿਲਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਕਾਲੀ ਤੇਰੀ ਨਾਗਾ ਜਿਹੀ ਗੁੱਤ ਨੀ ਸੋਹਣੀਏ ਤੇਰੇ ਨਾਲ ਸੋਹਣੀ ਲੱਗੇ ਰੁੱਤ ਨੀ ਸੋਹਣੀਏ ਕਾਲੀ ਤੇਰੀ ਨਾਗਾ ਜਿਹੀ ਗੁੱਤ ਨੀ ਸੋਹਣੀਏ ਤੇਰੇ ਨਾਲ ਸੋਹਣੀ ਲੱਗੇ ਰੁੱਤ ਨੀ ਸੋਹਣੀਏ ਹੱਥਾਂ ਵਿਚ ਹੱਥ ਪਾ ਕੇ ਗਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਨੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਪਤਲੇ ਜੇ ਬੁੱਲ ਜਿਵੇ ਪੱਤੀਆਂ ਗੁਲਾਬ ਨੀ ਨੀਲੇ ਨੀਲੇ ਨੈਣਾ ਵਿਚ ਫਰਾਂਸ ਦੀ ਸ਼ਰਾਬ ਨੀ ਪਤਲੇ ਜੇ ਬੁੱਲ ਜਿਵੇ ਪੱਤੀਆਂ ਗੁਲਾਬ ਨੀ ਨੀਲੇ ਨੀਲੇ ਨੈਣਾ ਵਿਚ ਫਰਾਂਸ ਦੀ ਸ਼ਰਾਬ ਨੀ ਅੰਗ ਅੰਗ ਇਸ਼ਕ ਚੜਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਨੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਪਾਲੀ ਨੂੰ ਪਿਆਰ ਨਾਲ ਦਿਲ ਵਿਚ ਸੱਦ ਨੀ ਓਹ ਤਾ ਤੈਨੂੰ ਚਾਹੀ ਜਾਵੇਂ ਸੱਚੀ ਹੱਦੋ ਵੱਧ ਨੀ ਪਾਲੀ ਨੂੰ ਪਿਆਰ ਨਾਲ ਦਿਲ ਵਿਚ ਸੱਦ ਨੀ ਓਹ ਤਾ ਤੈਨੂੰ ਚਾਹੀ ਜਾਵੇਂ ਸੱਚੀ ਹੱਦੋ ਵੱਧ ਨੀ ਮਿੱਠੇ ਮਿੱਠੇ ਸੁਪਨੇ ਸਜਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਨੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ ਮਿੱਠੀ ਮਿੱਠੀ ਮਿੱਠੀ ਮਿੱਠੀ