Yaaran De Siran Te
Nishawn Bhullar
3:09ਮੁੰਡੇ ਤੇਰੇ ਹੋਗੇ ਨੇ ਦੀਵਾਨੇ ਕੁੜੀਏ ਚੱਕ ਲੈਣਾ ਪੈਗ ਦੇ ਬਹਾਨੇ ਕੁੜੀਏ ਮੁੰਡੇ ਤੇਰੇ ਹੋਗੇ ਨੇ ਦੀਵਾਨੇ ਕੁੜੀਏ ਚੱਕ ਲੈਣਾ ਪੈਗ ਦੇ ਬਹਾਨੇ ਕੁੜੀਏ ਇਕ ਚੜ੍ਹਦੀ ਜਵਾਨੀ ਦੂਜੀ ਅੱਖ ਮਸਤਾਨੀ ਜਰਾ ਬਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਲੱਕ ਤੇਰਾ ਘੱਗਰੇ ਦਾ ਭਾਰ ਨਾਂ ਸਹਾਰ ਦਾ ਖਾਜੇ ਨਾ ਜਰਕ ਸਾਨੂੰ ਡਰ ਇਹੋ ਮਾਰਦਾ ਨੀ ਲੱਕ ਤੇਰਾ ਘੱਗਰੇ ਦਾ ਭਾਰ ਨਾਂ ਸਹਾਰ ਦਾ ਖਾਜੇ ਨਾ ਜਰਕ ਸਾਨੂੰ ਡਰ ਇਹੋ ਮਾਰਦਾ ਤੇਰਾ ਹਰ ਇਕ ਅੰਗ ਮਾਰੇ ਸੀਨੇਂ ਸਾਡੇ ਡੰਗ ਹੌਲੀ ਨੱਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਘੜਨ ਸਕੀਮਾਂ ਸਾਰੇ ਹੱਥ ਤੇਰਾ ਫੜਨਾ ਟੀਸੀ ਵਾਲਾ ਬੇਰ ਪਰ ਸਾਡੇ ਹੱਥ ਝੜਨਾ ਨੀ ਘੜਨ ਸਕੀਮਾਂ ਸਾਰੇ ਹੱਥ ਤੇਰਾ ਫੜਨਾ ਟੀਸੀ ਵਾਲਾ ਬੇਰ ਪਰ ਸਾਡੇ ਹੱਥ ਝੜਨਾ ਨਿਰੀ ਲਾਟ ਤੂੰ ਰਕਾਨੇ ਅਸੀ ਤੇਰੇ ਪਰਵਾਨੇ ਗਏ ਮੱਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਨੱਚਣਾ ਰਕਾਨੇ ਤੇਰਾ ਮਹਿੰਗਾ ਸਾਨੂੰ ਪੈ ਗਿਆ ਗਿੱਦੜਬਾਹੇ ਦਾ ਪਾਲੀ ਤੇਰੇ ਜੋਗਾ ਰਹਿ ਗਿਆ ਨੀ ਨੱਚਣਾ ਰਕਾਨੇ ਤੇਰਾ ਮਹਿੰਗਾ ਸਾਨੂੰ ਪੈ ਗਿਆ ਗਿੱਦੜਬਾਹੇ ਦਾ ਪਾਲੀ ਤੇਰੇ ਜੋਗਾ ਰਹਿ ਗਿਆ ਸਾਨੂੰ ਆਪਣਾ ਤੂੰ ਕਹਿ ਦੇ ਸੱਚੀ ਹੋਜੇ ਬਹਿਜਾ ਬਹਿਜਾ ਸਾਹੀ ਰਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ ਹੁਸਨ ਤੇਰੇ ਨੂੰ ਅੱਜ ਟੁੱਟਣੋਂ ਬਚਾ ਲੈ ਨਿਰਾ ਕੱਚ ਸੋਹਣੀਏ