Pyaar Tere Da Assar
Prabh Gill
5:29ਇਸ਼ਕ ਤੇਰਾ ਨੂੰ ਕੈਂਝ ਮੈਂ ਰੋਕਾ ਅਜੈਬ ਨਸ਼ਾ ਤੇਰਾ ਪਿਆਰ ਅਨੋਖਾ ਬਿਨ ਤੇਰੇ ਨਾ ਧੜਕਣ ਧੜਕੇ ਸਾਹ ਲੈਣਾ ਵੇ ਲੱਗਦਾ ਔਖਾ ਮੇਰੇ ਸਾਹਨ ਨੂੰ , ਮੇਰੇ ਚਾਵਾਂ ਨੂੰ ਜਿਓੰਦੇ ਰਹਿਣ ਦੇ ਕੋਈ ਵਜ੍ਹਾ ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ ਕਿਵੇਂ ਦੱਸ ਬਿਆਨ ਕਰ ਦੇਇਆ ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ ਕਿਵੇਂ ਅੱਖ ਜ਼ੁਬਾਨ ਕਰ ਦੇਇਆ ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ ਕਿਵੇਂ ਦੱਸ ਬਿਆਨ ਕਰ ਦਿਆਂ ਕੁਦਰਤ ਤੋਂ ਚੋਰੀ ਤੂੰ ਕਿੱਟੇ ਅੱਡਾ ਇਹੁ ਵੇ ਆਂਗਣਵਾੜੀ ਦੇ ਖੁਸ਼ਬੂ ਜੋ ਫੁੱਲ ਮਹਿਕ ਦਾ ਇਹੁ ਹਨੇਰੇ ਤੋਂ ਕਾਲਾ ਐ ਸੂਰਮਾ ਨਈ ਇਹੁ ਤੂੰ ਅੱਖਾਂ ਦੇ ਵਿਚ ਰਾਤਾਂ ਨੂੰ ਭਰ ਲਿਆ ਇਹੁ ਮੇਰਾ ਕਲਮਾਂ ਤੂੰ ਹਰ ਲਮਹਾ ਤੂੰ ਮੇਰੇ ਜੀਨੇ ਦੇ ਤੂੰ ਹੈ ਵਜ੍ਹਾ ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ ਕਿਵੇਂ ਦੱਸ ਬਿਆਨ ਕਰ ਦਿਆਂ ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ ਕਿਵੇਂ ਅੱਖ ਜ਼ੁਬਾਨ ਕਰ ਦੇਇਆ ਤੂੰ ਤੁਰਤੀਕ ਅੰਦਰ ਮੇਰੇ ਵੱਸ ਗਈ ਇਹੁ ਤੂੰ ਸਾਹਾਂ ਚ ਬਣਕੇ ਹਵਾ ਰਚ ਗਈ ਇਹੁ ਇਹੁ ਕਮਲਾ ਜੇਹਾ ਦਿਲ ਸੰਭਾਲ਼ੇ ਨਾ ਸੰਭਾਲੇ ਜਦੋਂ ਦੇ ਤੂੰ ਇਸ ਦਿਲ ਦੇ ਰੂਹ ਟੱਪ ਗਈ ਇਹੁ ਇਹਨਾਂ ਬਾਤਾਂ ਦਾ ਮੁਲਾਕਾਤਾਂ ਦਾ ਹੁਣ ਕਦੇ ਨਾ ਮੁੱਕੇ ਸਿਲਸਿਲਾ ਬੁੱਲਾਂ ਕੋਲੋਂ ਗੱਲ ਦਿਲ ਦੇ ਨਾਹ ਹੋਵੇ ਕਿਵੇਂ ਦੱਸ ਬਿਆਨ ਕਰ ਦੇਇਆ ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ ਕਿਵੇਂ ਅੱਖ ਜ਼ੁਬਾਨ ਕਰ ਦੇਇਆ ਬੜੇ ਖੂਬਸੂਰਤ ਤੂੰ ਕੱਚ ਦੇ ਐ ਮੂਰਤ ਓਹਨੀ ਸੋਹਣੀ ਸੀਰਤ ਜਿਨ੍ਹੀ ਸੋਹਣੀ ਸੂਰਤ ਤੂੰ ਸੂਰਮਾ ਬਣਾ ਮੈਨੂੰ ਨੈਣਾ ਚ ਭਰ ਲੈ ਮੈਨੂੰ ਸਾਰੀ ਜ਼ਿੰਦਗੀ ਲਈ ਤੇਰੀ ਜ਼ਰੂਰਤ ਲੈ ਨੇਹੜੇ ਕਰ ਤੂੰ ਪ੍ਰੀਤ ਦੌਧਰ ਨੂੰ ਸਾਹਾ ਦੇ ਨਾਲ ਸਾਹ ਤੂੰ ਮਿਲਾ ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ ਕਿਵੇਂ ਦੱਸ ਬਿਆਨ ਕਰ ਦੇਇਆ ਤੇਰੇ ਨਜ਼ਾਰੇ ਇੱਹ੍ਹੇ ਅੱਖ ਨੇ ਵੇਖ਼ੇ ਕਿਵੇਂ ਅੱਖ ਜ਼ੁਬਾਨ ਕਰ ਦੇਇਆ ਬੁੱਲਾਂ ਕੋਲੋ ਗੱਲ ਦਿਲ ਦੇ ਨਾ ਹੋਵੇ ਕਿਵੇਂ ਦੱਸ ਬਿਆਨ ਕਰ ਦੇਇਆ