Billi Akh
Prabh Gill
4:32ਹੋ ਲਗਦੀ ਹੱਸੀਣ ਕੁੜੇ ਪੱਕਾ ਆ routine ਕੁੜੇ ਸੁਰਮਾ ਅੱਖਾਂ ਦਾ ਤੇਰਾ ਦਿੰਦਾ ਨਹੀਓ ਜੀਣ ਕੁੜੇ ੨੪ ਘੰਟੇ ਗੱਬਰੂ ਨੂੰ ਤੋੜ ਤੇਰੀ ਲੱਗੀ ਰਹਿੰਦੀ ਹੋਇਆ ਪਿਆ ਜ਼ਿੰਦਗੀ ਦਾ ਕਹੋ ਜੇਹਾ scene ਕੁੜੇ ਚਾੜਿਆ ਨੀ ਮੁੜਕੇ ਕੋਈ ਚੰਦ ਮੁੰਡੇ ਨੇ ਚਾੜਿਆ ਨੀ ਮੁੜਕੇ ਕੋਈ ਚੰਦ ਮੁੰਡੇ ਨੇ ਤੂੰ ਕਾਹਦਾ ਚੋਦਵੀਂ ਦਾ ਚੰਦ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਜੱਟ ਦੀ ਪਸੰਦ ਬਣ ਹੋ ਇਕ ਵਾਰੀ ਕਹਿ ਦੇ ਦਿਲਮਾਨ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ ਤੂੰ ਜਿਹੜੇ ਲਾਈ ਦਿਆਂ ਲਾਈ ਦਿਆਂ ਮਹੰਗੀਆਂ ਨੇ ਗੁੱਟਾ ਉੱਤੇ ਘੜੀਆਂ ਗੋਲੀਆਂ ਵੀ gun ਦਿਆਂ gold ਚ ਮੜੀਆਂ ਚਲਦਾ ਏ luck ਉੱਤੋਂ ਤੂੰ ਵੀ ਬੜੀ lucky ਏ Chill ਵੀ ਆ ਪੂਰਾ ਤੇ ਲੜਾਈਆਂ ਵੀ ਨੇ ਬੜੀਆਂ Chill ਵੀ ਆ ਪੂਰਾ ਤੇ ਲੜਾਈਆਂ ਵੀ ਨੇ ਬੜੀਆਂ ਤੋਰ ਤੇਰੀ ਬੰਨੇ ਚੰਨੇ ਪੂਰੀ ਮਸ਼ਹੂਰ ਨੀ ਭਣੇ ਤੇਰੀ ਸਾਦਗੀ ਵੀ ਨਾਰਾਂ ਦਾ ਗਰੂਰ ਨੀ ਮੀਨਾਕਾਰੀ ਰੀਝ ਨਾ ਕਰੀ ਆ ਤੇਰੀ ਰੱਬ ਨੇ ਸੋਹਣੀ ਹੀ ਤੂੰ ਬਾਹਲੀ ਏ ਕੋਈ ਤੇਰਾ ਨਾ ਕਸੂਰ ਨੀ ਲੋਕ ਗੀਤਾਂ ਜੇਹੀ ਮੁੰਡੇ ਦੀ ਆ ਟੌਰ ਨਖਰੋ ਲੋਕ ਗੀਤਾਂ ਜੇਹੀ ਮੁੰਡੇ ਦੀ ਆ ਟੌਰ ਨਖਰੋ ਨੀ ਤੂੰ ਵੀ ਇਸ਼ਕ਼ੇ ਦਾ ਸ਼ੰਤ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ ਤੂੰ ਜਿਹੜੇ ਜੱਟ ਜਿਹੜੇ ਜੱਟ ਤੂੰ lead ਕਰੇ ਕੁੜੀਆਂ ਨੂੰ ਬਣੀ ਫਿਰੇਂ ਤਿੱਤਲੀ ਸੂਟ ਨਾਲ match ਕਰ dodge ਲੈਕੇ ਨਿਕਲੀ ਗਿੱਲ ਰੋਣੀ ਅੱਲੜੇ ਨਚਾ ਗੀ ਨੀ ਤੂੰ ਉੰਗਲਾਂ ਤੇ ਅੱਜ ਤੱਕ ਵੈਰੀ ਦੀ ਪਵੋਂਦਾ ਰਿਹਾ ਕਿਕਲੀ ਅੱਜ ਤੱਕ ਵੈਰੀ ਦੀ ਪਵੋਂਦਾ ਰਿਹਾ ਕਿਕਲੀ ਤੇਰੇ ਨਾਲ matching'ਆ ਰਲੌਂਦਾ ਫਿਰੇ ਜੱਟੀਏ ਚੱਕੀ ਫਿਰੇ ਝਾਂਜਰਾਂ ਮਜਾਜਾਂ ਦਿਏ ਪੱਟੀਏ ਵੈਲੀਆਂ ਦੀ ਅੱਖ 'ਚ ਜੋ ਅੱਖ ਪਾ ਕੇ ਖੇਡ ਦਾ ਤੇਰੇ ਨਾਲ ਰਾਸ਼ੀਆਂ ਮਿਲੋੰਦਾ ਫਿਰੇ ਜੱਟੀਏ ਲੋਕਾਂ ਨੂੰ ਆ ਲੱਗੇ ਜਿਹੜਾ ਜ਼ਹਰ ਨੱਖਰੋ ਲੋਕਾਂ ਨੂੰ ਆ ਲੱਗੇ ਜਿਹੜਾ ਜ਼ਹਰ ਨੱਖਰੋ ਓਹੀ ਮੁੰਡੇ ਲਈ ਤੂੰ ਖੰਡ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨੱਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨੱਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨੱਖਰੋ ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ ਹੋਏ ਹੋਏ ਹੋਏ ਹੋਏ ਹੋਏ