Underestimate
Geeta Zaildar
3:05Guri Sartaj! Deep Jandu! ਸਾਲ ੧੮ ਵੇ ਤੋਂ ਜਦੋਂ ਦੀ ਤੂ ਪਾਰ ਹੋ ਗਈ (ਰ ਰਾ ਰਾ) ਮੁੰਡੇਆਂ ਦੇ ਵੱਸੋਂ ਗਲ ਬਾਹਰ ਹੋ ਗਈ (ਰ ਰਾ ਰਾ) ਸਾਲ ੧੮ ਵੇ ਤੋਂ ਜਦੋਂ ਦੀ ਤੂ ਪਾਰ ਹੋ ਗਈ ਮੁੰਡੇਆਂ ਦੇ ਵੱਸੋਂ ਗਲ ਬਾਹਰ ਹੋ ਗਈ ਇੱਸ ਗਲ ਦੀ ਹੈਰਾਨੀ ਸਾਨੂੰ ਸੋਣੀਏ ਨੀ ਕਦੋਂ ਸਿੱਪੀਆਂ ਦੇ ਸੱਪ ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ ਜਿਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ (ਰ ਰਾ ਰਾ) ਹੁਣ ਓਹ੍ਨਾ ਨਾਵੇ case ਆਂ ਦੀ ਕਿਤਾਬ ਪੂਰੀ ਬੋਲਦੀ (ਰ ਰਾ ਰਾ) ਜਿਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ ਓਹ੍ਨਾ ਨਾਵੇ case ਆਂ ਦੀ ਕਿਤਾਬ ਪੂਰੀ ਬੋਲਦੀ ਸਾਡੇ ਸਿਰਾਂ ਤੋਂ ਵਕੀਲ ਪਾ ਗਏ ਕੋਠੀਆਂ ਵੈਲੀ ਤੇਰੇ ਪਿਛੇ ਜੱਟ ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ ਪੱਕੇਆਂ ਯਾਰਾਂ ਦੇ ਪੈ ਗਏ ਤੇਰੇ ਪਿੱਛੇ ਵੈਰ ਨੀ (ਰ ਰਾ ਰਾ) ਟੁੱਟ ਗਯਾ group ਜੀਤੋਂ ਡਰਦਾ ਸੀ ਸ਼ਿਹਰ ਨੀ (ਰ ਰਾ ਰਾ) ਪੱਕੇਆਂ ਯਾਰਾਂ ਦੇ ਪੈ ਗਏ ਤੇਰੇ ਪਿੱਛੇ ਵੈਰ ਨੀ ਟੁੱਟ ਗਯਾ group ਜੀਤੋਂ ਡਰਦਾ ਸੀ ਸ਼ਿਹਰ ਨੀ ਖੈ ਗਏ ਆਪੋ ਚ ਯਾਰਾਂ ਦੇ ਯਾਰ ਗੋਰੀਏ ਨੀ ਢੈੜੇ ਕਿਨੇ ਵਖੋ ਵਖ ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਜਿਨਾ ਕਦੇ ਕੀਤੀਆਂ class ਆਂ ਨਾ ਸੀ miss ਨੀ (ਰ ਰਾ ਰਾ) ਸਿੱਧੇ ਜਾਂਦੇ college ਓਂ ਕਚੇਰੀ ਹੁਣ ਨਿੱਤ ਨੀ (ਰ ਰਾ ਰਾ) ਜਿਨਾ ਕਦੇ ਕੀਤੀਆਂ class ਆਂ ਨਾ ਸੀ miss ਨੀ ਸਿੱਧੇ ਜਾਂਦੇ college ਓਂ ਕਚੇਰੀ ਹੁਣ ਨਿੱਤ ਨੀ ਤੇਰੇ Kabal Saroopwali ਵਾਲੇ ਲਈ ਹਾੱਸੇ ਨਿੱਤ ਦਾ ਕੱਪਤ ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ Preet Harpal! Deep Jandu! ਹਾ ਹਾ.. ਆ ਗਯਾ ਨੀ ਓਹੀ ਬਿੱਲੋ time Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ Case ਮੁੰਡੇਆਂ ਤੇ ਬਣ ਗਏ ਨੇ ਗੋਰੀਏ ਨੀ ਤੇਰੇ ਮੀਡੀਆਂ ਤੋਂ puff ਬਣ ਗਏ