Nah They Can'T
Prem Dhillon
3:25Yeah Dhillon Rass ਹੋ ਡੱਬੀ ਭਰੀ ਹੋਵੇ ਇਹਦਾ ਕੁੜੇ ਹੌਂਸਲਾ ਈ ਬੜਾ ਆਵੇ ਮੁੱਕਣ ਤੇ ਸਾਨੂੰ ਪੁੱਛ ਕਿ ਬੀਤਦੀ ਓ ਬੰਬ ਵਾਂਗੂ ਫੱਟੇ ਜਦੋਂ ਸੁੱਟੀ ਦੀ ਅੰਦਰ ਏ ਵੀ ਘੜੀ ਮੁੜੀ ਸਾਡੇ ਵਾਂਗੂ ਚਾਹ ਉਡੀਕ ਦੀ ਹੋ ਮਾਲ ਹੋਵੇ top ਦਾ ਮੈਂ ਦੱਸਾਂ ਕਰੀ ਜਾਈ note ਮਾਲ ਹੋਵੇ top ਦਾ ਮੈਂ ਦੱਸਾਂ ਕਰੀ ਜਾਈ note ਅਵਾਜ਼ ਭਰੀ ਨਾਲੇ ਖੁਰਕ ਤੇ ਖਿਚ ਪੱਕੀ ਆ ਅਵਾਜ਼ ਭਰੀ ਨਾਲੇ ਖੁਰਕ ਤੇ ਓ ਨੀ ਮੈਂ bad guy ਮੇਰੇ ਐਵੇਂ ਕੋਲੋਂ ਦੀ ਨਾ ਲੰਘੀ ਮਿੱਤਰਾਂ ਨੇ ਕੁੜੇ ਦੋਹਰ ਤੇਹਰ ਪਾ ਰੱਖੀ ਆ ਲੋਕਾਂ ਦੀ ਤਾਂ ਕਾਂਟੋਂ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਂਟੋਂ ਫੁੱਲਾਂ ਉੱਤੇ ਲਾ ਰੱਖੀ ਆ ਓ ਨੀ ਮੈਂ bad guy ਮੇਰੇ ਐਵੇਂ ਕੋਲੋਂ ਦੀ ਨਾ ਲੰਘੀ ਮਿੱਤਰਾਂ ਨੇ ਕੁੜੇ ਦੋਹਰ ਤੇਹਰ ਪਾ ਰੱਖੀ ਆ ਲੋਕਾਂ ਦੀ ਤਾਂ ਕਾਂਟੋਂ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਂਟੋਂ ਫੁੱਲਾਂ ਉੱਤੇ ਲਾ ਰੱਖੀ ਆ ਓ ਜਦੋਂ ਟੁੱਟਦੇ ਹੋਏ ਪਏ ਟੁੱਟ ਕੇ ਖਵਾ ਦੇ ਕੋਈ ਜੇ ਖਾਦੀ ਹੋਵੇ ਗੱਲ ਨਹੀਓ mind ਕਰਦੇ ਓ ਮੇਹਨਤੀ ਆ ਮੁੰਡੇ ਲੋਕੀ ਕਹਿੰਦੇ ਆ ਨਿਕੰਮੇ ਸਾਨੂੰ ਪੁੱਛ full up ਆ grind ਕਰਦੇ ਹੋ ਕਾਠੇ ਕੁੱਠੇ ਜਿੱਡੇ ਗੱਦ ਪਾਇਆ ਸ਼ਹਿਰ ਨੂੰ ਆ ਗੇੜਾ Fortuner'ਆਂ ਚ ਬੈਠੇ ਜੱਟ ਬਹੁਤ ਫੱਬਦੇ ਹੋ ਪੈਰਾਂ ਚ Dior ਕਿੱਥੋਂ ਮਿਲੂਗੀ pure ਰੌਲਾ ਏਹੀ ਆ ਤੇ ਐਦਾ ਰਹੀਏ ਹੱਲ ਲੱਭਦੇ ਹੋ ਤੜੇ ਤੂੜੇ ਵਾਲਾ ਰੱਖੇ ਵਾਧੂ ਜਹੀ ਮੰਡੀਰ ਤੜੇ ਤੂੜੇ ਵਾਲਾ ਰੱਖੇ ਵਾਧੂ ਜਹੀ ਮੰਡੀਰ Pound 4 5 outto ਕੁੜੇ gun ਪੱਕੀ ਆ Pound 4 5 outto ਕੁੜੇ ਓ ਨੀ ਮੈਂ bad guy ਮੇਰੇ ਐਵੇਂ ਕੋਲੋਂ ਦੀ ਨਾ ਲੰਘੀ ਮਿੱਤਰਾਂ ਨੇ ਕੁੜੇ ਦੋਹਰ ਤੇਹਰ ਪਾ ਰੱਖੀ ਆ ਲੋਕਾਂ ਦੀ ਤਾਂ ਕਾਂਟੋਂ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਮੇਰੇ ਮੁੱਤੂ ਮੀਠੀ love you ਹੋ ਮੈਨੂੰ ਹੋਰਾਂ ਦਾ ਨੀ ਪਤਾ ਹਾਡੇ ਆਲੇ ਜਦੋਂ ਬਹਿਣ ਹਾਲਚਾਲ ਪਿੱਛੋਂ ਖਾਣੀ ਮਾਸਾ ਸੁਲਾਹ ਮਾਰਦੇ ਹੋ ਨਾ ਕੋਈ ਦੁੱਕੀ ਲਾਈ ਕੱਲਾ ਮਾਝੇ ਵਾਲਾ Dhillon ਲਾ ਕੇ ਧੌਣ ਭਰ ਜੱਟ ਕੁੜੇ ਗੇੜੀ ਮਾਰਦੇ ਹੋ ਵੈਲ ਪਰਚੇ ਅਯਾਸ਼ੀ ਲਾਉਣੇ ਮੱਥੇ ਆ ਸਿਆਸੀ ਸੱਚ ਪੁੱਛੇ ਜੇ ਮਝੈਲਾ ਲਈ ਏ ਗੱਲ ਵੱਡੀ ਨਾ ਓ ਵਿੱਚੋਂ ਕਹਿੰਦੇ ਕਈ ਗੱਡੋਂ ਸਾਲੀ ਵਾਵਾ ਆ ਵਧਾਲੀ ਹੁਣ ਛੱਡਣੀ ਤੇ ਕਿੱਥੋਂ ਏਹੇ ਜਾਂਦੀ ਛੱਡੀ ਨਾ ਓ ਸਾਡੀ ਯਾਰੀ ਚ ਆ ਤੱਤ OPM ਨਾਲ ਦੇ ਨੀ ਯਾਰੀ ਚ ਆ ਤੱਤ OPM ਨਾਲ ਦੇ ਨੀ ਦੂਰ ਹੋਏਓ ਕਿੰਜ ਵੱਜੂ ਆ ਨੀ ਤੋਟ ਪੱਕੀ ਆ ਦੂਰ ਹੋਏਓ ਕਿੰਜ ਵੱਜੂ ਆ ਨੀ ਤੋਟ ਪੱਕੀ ਆ ਓ ਨੀ ਮੈਂ bad guy ਮੇਰੇ ਐਵੇਂ ਕੋਲੋਂ ਦੀ ਨਾ ਲੰਘੀ ਮਿੱਤਰਾਂ ਨੇ ਕੁੜੇ ਦੋਹਰ ਤੇਹਰ ਪਾ ਰੱਖੀ ਆ ਲੋਕਾਂ ਦੀ ਤਾਂ ਕਾਂਟੋਂ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਂਟੋਂ ਫੁੱਲਾਂ ਉੱਤੇ ਲਾ ਰੱਖੀ ਆ ਓ ਮਿੱਟੀ ਆ ਸ਼ਰੀਰ ਜਦੋਂ ਤੱਕ ਨਾ ਏ ਖੁਰੇ ਮਾਲ ਤੁਰੇ ਫਿਰ ਗੱਲਾਂ ਆਲਾ ਗੇੜਾ ਫੜਦੇ ਓ ਰਹੀਏ ਆਪਣੀ ਹੀ ਬੀਜਣੀ ਫੇਰ ਆਪੇ ਹੀ ਓ ਲਿਆਈਏ ਫਿਰ ਵੇਹਲੇ ਬਹਿਕੇ ਰਹਿੰਦੇ ਆ ਸਕੀਮਾਂ ਕੱੜਦੇ ਹੋ ਰੱਖਾਂ ਝੜੀਆਂ ਚ ਲਾਕੇ ਕੁੜੇ ਸ਼ਾਮ ਟਲੀ ਨੂੰ ਆ ਜੱਟ ਸ਼ਹਿਰ ਆ ਵੜਦੇ ਹੋ ਮੁੰਡੇ ਛੱਡਦੇ glow ਹਾਏ ਨੀ ਕਿਡਾ ਸੋਹਣਾ ਉਹ ਵੇਖ ਕੁੜੀਆਂ ਨੂੰ ਜਾਂਦੇ ਫਿਰ ਚਾਹ ਚੜ ਦੇ ਓ ਤੁਸੀਂ ਕੇਹੜਾ ਓ ਹਸਨ ਜਿਹੜਾ ਅੱਖਾਂ ਨਾਲ ਕਿਲੇ ਕੇਹੜਾ ਓ ਹਸਨ ਜਿਹੜਾ ਅੱਖਾਂ ਨਾਲ ਕਿਲੇ ਸਾਡੀ ਅੱਖ ਵਿਚ ਅੱਖ ਜਿਵੇ ਕਰ ਸ਼ੱਕੀ ਆ ਸਾਡੀ ਅੱਖ ਵਿਚ ਅੱਖ ਜਿਵੇ ਕਰ ਸ਼ੱਕੀ ਆ ਓ ਨੀ ਮੈਂ bad guy ਮੇਰੇ ਐਵੇਂ ਕੋਲੋਂ ਦੀ ਨਾ ਲੰਘੀ ਮਿੱਤਰਾਂ ਨੇ ਕੁੜੇ ਦੋਹਰ ਤੇਹਰ ਪਾ ਰੱਖੀ ਆ ਲੋਕਾਂ ਦੀ ਤਾਂ ਕਾਂਟੋਂ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਂਟੋਂ ਫੁੱਲਾਂ ਉੱਤੇ Rass ਓ ਨੀ ਮੈਂ bad guy ਮੇਰੇ ਐਵੇਂ ਕੋਲੋਂ ਦੀ ਨਾ ਲੰਘੀ ਮਿੱਤਰਾਂ ਨੇ ਕੁੜੇ ਦੋਹਰ ਤੇਹਰ ਪਾ ਰੱਖੀ ਆ ਲੋਕਾਂ ਦੀ ਤਾਂ ਕਾਂਟੋਂ ਸਾਲੀ ਫੁੱਲਾਂ ਉੱਤੇ ਰਹਿੰਦੀ ਮਿੱਤਰਾਂ ਨੇ ਕਾਂਟੋਂ ਫੁੱਲਾਂ ਉੱਤੇ ਲਾ ਰੱਖੀ ਆ