Notice: file_put_contents(): Write of 632 bytes failed with errno=28 No space left on device in /www/wwwroot/muzbon.net/system/url_helper.php on line 265
R Nait - Change My Self | Скачать MP3 бесплатно
Change My Self

Change My Self

R Nait

Альбом: Change My Self
Длительность: 3:43
Год: 2025
Скачать MP3

Текст песни

ਪਹਿਲਾਂ ਛੱਡ ਗਈ ਯਾਰ ਬਿਲਕਦਾ
ਫੇਰ ਤੂੰ ਛੱਡ ਗਈ ਸ਼ਹਿਰ ਕੁੜੇ
ਪਹਿਲਾਂ ਛੱਡ ਗਈ ਯਾਰ ਬਿਲਕਦਾ
ਫੇਰ ਤੂੰ ਛੱਡ ਗਈ ਸ਼ਹਿਰ ਕੁੜੇ
ਫੇਰ ਮੇਰੇ ਕੋਲ ਯਾਦਾਂ ਛੱਡ ਗਈ
ਫੇਰ ਤੂੰ ਛੱਡ ਗਈ ਪੈਰ ਕੁੜੇ
ਫੇਰ ਮੇਰੇ ਕੋਲ ਯਾਦਾਂ ਛੱਡ ਗਈ
ਫੇਰ ਤੂੰ ਛੱਡ ਗਈ ਪੈਰ ਕੁੜੇ
ਹਾਏ ਕਮਲਿਏ ਦੌਲਤ ਹੂਸਨਾ ਦੀ
ਦੱਸ ਕਿੱਥੇ-ਕਿੱਥੇ ਖਰਚੇਂਗੀ
ਹੁਣ ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਆ ਆ

ਹਾਏ ਬੰਦੇ ਥੋੜੇ ਜਜ਼ਬਾਤੀ ਸੀ
ਮੇਰੀ ਆਗੂ ਨਾ ਰੋਕਿਆ ਰੁਕਦੀ ਏ
ਪੁੱਤ ਕੀ ਕਹਿੰਦੀ ਮੇਰੀ ਨੂਹ ਰਾਣੀ
ਨੀ ਮੈਥੋਂ ਬੇਬੇ ਮੇਰੀ ਪੁੱਛਦੀ ਏ
ਕੀ ਕਹਿੰਦੀ ਮੇਰੀ ਨੂਹ ਰਾਣੀ
ਨੀ ਮੈਥੋਂ ਬੇਬੇ ਮੇਰੀ ਪੁੱਛਦੀ ਏ
ਦਿਲ ਦਰਿਆ ਸੀ ਯਾਰਾਂ ਦੇ
ਨੀ ਤੂੰ ਮੱਛੀ ਵਾਂਗ ਤੜਫੇਂਗੀ
ਹੁਣ ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ

ਹਾਏ ਤੈਨੂੰ ਪਿਆਰਾਂ ਦੀ ਕਦਰ ਕਿੱਥੇ
ਨੀ ਨਾ ਗੋੱਡੇ ਲੱਗੇ, ਨਾ ਗਿੱਟੇ 'ਤੇ
ਨੀ ਮੈਂ ਉਹ ਨਹੀਂ ਜੋ ਟੁੱਟ ਕੇ ਪਿਆਰ ਵਿੱਚ
ਲੱਗ ਜਾਂਦੇ ਸਾਲੇ ਚਿੱਟੇ 'ਤੇ
ਓਹ ਨਹੀਂ ਜੋ ਟੁੱਟ ਕੇ ਪਿਆਰ ਵਿੱਚ
ਲੱਗ ਜਾਂਦੇ ਸਾਲੇ ਚਿੱਟੇ 'ਤੇ
ਅਸੀਂ ਹੋਣਾ ਤੈਥੋਂ ਦੂਰ-ਦੂਰ
ਤੂੰ ਸਾਡੇ ਵੱਲ ਨੂੰ ਬਰਫੇਂਗੀ
ਹੁਣ ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਹੁਣ ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ

ਆ ਆ

ਤੇਰੀ ਨੀਂਹ ਹੀ ਪਿਆਰ ਦੀ ਮਾੜੀ ਸੀ
ਤੇਰੇ ਮਾੜੇ ਸੀ ਐਡਵਾਈਜ਼ਰ ਨੀ
ਹੁਣ ਮਿਡ ਜੂਨ ਵਿੱਚ ਲਾਂਚ ਕਰਾਂ
ਬੱਡੇ ਟੰਮੀ ਉੱਤੇ ਡਿਵਾਈਡਰ ਨੀ

ਹੁਣ ਮਿਡ ਜੂਨ ਵਿੱਚ ਲਾਂਚ ਕਰਾਂ
ਬੱਡੇ ਟੰਮੀ ਉੱਤੇ ਡਿਵਾਈਡਰ ਨੀ
ਲੱਭਣਾ ਨਾ ਤੈਨੂੰ R Nait ਨੀ
ਤੂੰ ਜਦ ਤਕ ਪਰਤੇਗੀ
ਹੁਣ ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਖੁਦ ਨੂੰ ਐਨਾ ਆਗੂ ਬਦਲਾਂਗੇ
ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਖੁਦ ਨੂੰ ਐਨਾ ਆਗੂ ਬਦਲਾਂਗੇ ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ
ਖੁਦ ਨੂੰ ਐਨਾ ਆਗੂ ਬਦਲਾਂਗੇ ਨੀ ਪਹਿਲਾਂ ਵਰਗੇ ਵੇਖਣ ਨੂੰ ਤਰਸੇਂਗੀ