Tu Shayar Banaagi
Parry Sidhu
3:21ਓ ਨੀ ਤੂ ਹੋਰ ਕੀਤੇ ਦਿੱਲ ਲਾ ਲਿਆ ਮੁੰਡੇ ਨੇ ਸਮਾਂ ਲਾ ਲਿਆ ਜਿਹੜੀ ਬਾਹ ਤੇ ਸੀ tattoo ਤੇਰੇ ਨਾ ਦਾ ਓਸੇ ਬਾਹ ਤੇ ਟੀਕਾ ਲਾ ਲਿਆ ਓ ਹੁਣ ਨਹੀਓਂ ਪੀਂਦਾ ਪੰਨੀਆਂ ਟੀਕੇਯਾ ਨਾ ਬਾਹਾਂ ਬਿਨੀਆਂ ਓ ਤੂ ਹਾਏ ਮੈਨੂੰ ਖਾ ਗਈ ਹੋ ਮੈਂ ਮੇਰਾ ਬਾਪੂ ਖਾ ਲਿਆ ਨੀ ਤੂ ਹੋਰ ਕੀਤੇ ਦਿੱਲ ਲਾ ਲਿਆ ਮੁੰਡੇ ਨੇ ਸਾਮਾਨ ਲਾ ਲਿਆ ਜਿਹੜੀ ਬਾਹ ਤੇ ਸੀ tattoo ਤੇਰੇ ਨਾ ਦਾ ਓਸੇ ਬਾਹ ਤੇ ਟੀਕਾ ਲਾ ਲਿਆ ਓ ਫਿਰੇ ਮਾਰਦੀ ਅਦਾਵਾਂ ਬੱਲੀਏ ਗਾਲ ਮੇਰੀਆਂ ਤੂ ਬਾਵਾ ਬੱਲੀਏ ਤੂ ਫਿਰੇ ਗੈਰਾਂ ਵੇਹੜੇ ਹਾਸੇ ਕੇਰਦੀ ਮੇਰੀ ਮਾਂ ਮਾਰੇ ਤਹਾ ਬੱਲੀਏ ਓ ਤੇਰੇ ਹਾਏ ਮਿਹੰਦੀ ਚੜ ਗਈ ਮੁੰਡੇ ਦੀ ਨਬਜ਼ ਖੜ ਗਈ ਨੀ ਮੈਂ ਅਰਬੀ ਤੇ ਪੈਣ ਲਗਯਾ ਤੇ ਤੂ ਬਾਹੀ ਚੂੜਾ ਪਾ ਲਿਆ ਨੀ ਤੂ ਹੋਰ ਕੀਤੇ ਦਿੱਲ ਲਾ ਲਿਆ ਮੁੰਡੇ ਨੇ ਸਮਾਂ ਲਾ ਲਿਆ ਜਿਹੜੀ ਬਾਹ ਤੇ ਸੀ tattoo ਤੇਰੇ ਨਾ ਦਾ ਓਸੇ ਬਾਹ ਤੇ ਟੀਕਾ ਲਾ ਲਿਆ ਹੋ ਸਬ ਕੁਛ ਗਯਾ ਲੁਟਿਆ ਰਹਿੰਦਾ ਏ ਸਰੀਰ ਕੁਟੀਆ ਜਿਹੜਾ ਧੋਖਾ ਖਾ ਕੇ ਡਿਗ ਦਾ ਮੁੜਕੇ ਕਦੇ ਨੀ ਉਠਿਆ ਰਹੇ ਵੱਸ ਦੀ ਆਬਾਦ ਬੱਲੀਏ ਮੇਨੂ ਕੀਤਾ ਬਰਬਾਦ ਬਾਲਿਆ ਹੁਣ ਨੀ ਆਉਣਾ ਮੁੜਕੇ ਹੋ ਤੇਰੇ ਪਿੱਛੇ ਜੋ ਗਵਾ ਲਿਆ ਨੀ ਤੂ ਹੋਰ ਕੀਤੇ ਦਿੱਲ ਲਾ ਲਿਆ ਮੁੰਡੇ ਨੇ ਸਮਾਂ ਲਾ ਲਿਆ ਜਿਹੜੀ ਬਾਹ ਤੇ ਸੀ tattoo ਤੇਰੇ ਨਾ ਦਾ ਓਸੇ ਬਾਹ ਤੇ ਟੀਕਾ ਲਾ ਲਯਾ ਹੋ ਰੋਵੇ ਇੰਦਾ ਗੀਤਕਾਰ ਬੱਲੀਏ ਜਿਹਦਾ ਖੋ ਗਯਾ ਏ ਯਾਰ ਬੱਲੀਏ ਜਿਹੜਾ ਸੀ ਸ਼ਿਕਾਰੀ ਸਿਰੇ ਦਾ ਹੋਇਆ ਚਿੱਟੇ ਦਾ ਸ਼ਿਕਾਰ ਬੱਲੀਏ ਹੋ ਕਦੋ ਆਊਗਾ ਸੁਧਾਰ ਮਿਤਰੋ ਬਦਲੋ ਵਿਚਾਰ ਮਿਤਰੋ ਹੋ ਅੱਖਾਂ ਮੂਹਰੇ ਯਾਰ ਮੁਕਿਆ ਓ ਤਾਹੀ ਗੀਤ ਜੇਹਾ ਬ੍ਣਾ ਲਿਆ ਨੀ ਤੂ ਹੋਰ ਕੀਤੇ ਦਿੱਲ ਲਾ ਲਿਆ ਮੁੰਡੇ ਨੇ ਸਮਾਂ ਲਾ ਲਿਆ ਜਿਹੜੀ ਬਾਹ ਤੇ ਸੀ tattoo ਤੇਰੇ ਨਾ ਦਾ ਓਸੇ ਬਾਹ ਤੇ ਟੀਕਾ ਲਾ ਲਯਾ