Gaani (Feat. Maahi Sharma)

Gaani (Feat. Maahi Sharma)

Rabaab Pb31

Альбом: Gaani
Длительность: 3:31
Год: 2024
Скачать MP3

Текст песни

Beat Cop Maker it beat music!
ਜਿਦੇ ਪਾਲੇ ਸੂਟ ਤੂੰ ਕਾਲਾ ਪੰਗਾ ਪੈ ਜਾਂਦੇ
ਹਾਏ ਜਨਾਖਣਾ  ਹੀ ਆ ਕੇ ਸਾਲਾ feeling ਲੈ ਜਾਂਦੇ
ਹਾਏ ਜਨਾਖਣਾ  ਹੀ ਆ ਕੇ ਸਾਲਾ feeling ਲੈ ਜਾਂਦੇ
Comment ਤੇਰੇ ਤੇ ਕਰਦੇ ਲੱਗਦੇ
ਡਰ ਨੀ ਛਿੱਤਰਾਂ ਤੋਹ
ਨਾ ਪਾਈ ਧੌਣ ਵਿਚ ਗਾਨੀ ਨੀ
ਗੋਲੀ ਚਲਜੁ ਮਿੱਤਰਾਂ ਤੋਹ
ਨਾ ਪਾਈ ਧੌਣ ਵਿਚ ਗਾਨੀ ਨੀ
ਗੋਲੀ ਚਲਜੁ ਮਿੱਤਰਾਂ ਤੋਹ
ਨਾ ਪਾਈ ਧੌਣ ਵਿਚ ਗਾਨੀ ਨੀ
ਗੋਲੀ ਚਲਜੁ ਮਿੱਤਰਾਂ ਤੋਹ
ਰੈਤ ਦੇ ਵਾਂਗੂ ਜੱਟਾ ਵੇ ਜਿੰਦਾ ਜਾਦੀ ਬਲਦੀ ਆ
ਜਦ ਨਾਰ ਬੈਟਰੀ ਵਰਗੀ ਹੱਥ
ਤੇਰਾ ਫੱੜ ਕੇ ਤੁਰਦੀ ਆ
ਜਦ ਨਾਰ ਬੈਟਰੀ ਵਰਗੀ ਹੱਥ
ਤੇਰਾ ਫੱੜ ਕੇ ਤੁਰਦੀ ਆ
Product ਬਹੁਤ ਨੇ Fortuner ਵਿਚ ਅੱਖਾਂ ਖੱਡੀਆਂ ਦੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ

ਹਾਏ modify ਕਰਤਾ ਦੇਖਲੇ Gypsi ਕਾਲੀ ਨੂੰ
ਹਾਏ modify ਕਰਤਾ ਦੇਖਲੇ Gypsi ਕਾਲੀ ਨੂੰ
ਹਾਏ miss ਤੈਨੂੰ ਮੈਂ ਕਰਦਾ
ਨੀ ਜਿੰਨੇ ਪੱਟ ਦੂਨਾਲੀ ਨੂੰ
ਹਾਏ miss ਤੈਨੂੰ ਮੈਂ ਕਰਦਾ
ਨੀ ਜਿੰਨੇ ਪੱਟ ਦੂਨਾਲੀ ਨੂੰ
ਆਪ ਬੈਠੀ ਆ ਗੁੱਟ ਤੇ ਥੱਲੇ
ਆ ਕੇ ਸਿਖਰਾਂ ਤੋਹ
ਨਾ ਪਾਈ ਧੌਣ ਵਿਚ ਗਾਨੀ
ਨੀ ਗੋਲੀ
ਨਾ ਬਾਬਾ ਰਹਿਣ ਦੇ ਰਹਿਣ ਦੇ
ਨਾ ਪਾਈ ਧੌਣ ਵਿਚ ਗਾਨੀ
ਨੀ ਗੋਲੀ ਚਲਜੁ ਮਿੱਤਰਾਂ ਤੋਹ
ਨਾ ਪਾਈ ਧੌਣ ਵਿਚ ਗਾਨੀ
ਨੀ ਗੋਲੀ ਚਲਜੁ ਮਿੱਤਰਾਂ ਤੋਹ
ਹੋ ਚਾਰ ਮੁੰਡੇ ਜੋ ਚੱਕੇ
ਨਾ ਵਿਚ ਤੇਰਾ ਆਉਂਦਾਗਾ
ਹੋ ਚਾਚੇ ਦਾ ਪੁੱਤ ਕੱਬਾ
ਉਹ ਵੀ ਟੱਪ ਲਵਾਉਂਦਗਾ
ਹੋ ਚਾਚੇ ਦਾ ਪੁੱਤ ਕੱਬਾ
ਉਹ ਵੀ ਟੱਪ ਲਵਾਉਂਦਗਾ
ਮੇਰੀ ਅੱਖ ਚਲਾਉਂਦੀ ਰਫਲ
ਕਰਾਉਂਦੀ ਦਰਸ਼ਨ ਮੱਧਿਆਨ ਦੇ
ਮੇਰੀ ਅੱਖ ਚਲਾਉਂਦੀ ਰਫਲ
ਕਰਾਉਂਦੀ ਦਰਸ਼ਨ ਮੱਧਿਆਨ ਦੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ
ਮੁੰਡੇ ਲੱਗਦੇ ਰਹਿੰਦੇ
ਹੋ ਭਾਭੀ ਕਹਿ ਕੇ ਦਿਓਰ ਨੇ ਵੀ ਰੌਲਾ ਪਾ ਦਿੱਤੇ
ਤੇਰੇ ਛਲੇ ਵਰਗੇ ਲਕ ਨੇ
(ਪਤਾ ਮੈਨੂੰ )ਇਕ ਵਰੰਟ ਕੱਡਾ ਦਿੱਤੇ
ਤੇਰੇ ਚੱਲੇ ਵਰਗੇ ਲਕ ਨੇ ਇਕ ਵਰੰਟ ਕੱਡਾ ਦਿੱਤੇ
ਐਵੇ ਨਾ ਤੂੰ ਦੱਬ ਜੀ ਦੇਖ ਕੇ ਹੁੰਦੀਆਂ ਟੀਚਰ ਤੋਂ
ਐਵੇ ਨਾ ਤੂੰ ਦੱਬ ਜੀ ਦੇਖ ਕੇ ਹੁੰਦੀਆਂ ਟੀਚਰ ਤੋਂ
ਨਾ ਪਾਈ ਧੌਣ ਵਿਚ ਗਾਨੀ
ਨੀ ਗੋਲੀ
ਨਾ ਪਾਈ ਧੌਣ ਵਿਚ ਗਾਨੀ
ਨੀ ਗੋਲੀ ਚਲਜੁ ਮਿੱਤਰਾਂ ਤੋਹ
ਨਾ ਪਾਈ ਧੌਣ ਵਿਚ ਗਾਨੀ
ਨੀ ਗੋਲੀ ਚਲਜੁ ਮਿੱਤਰਾਂ ਤੋਹ
ਹਾ ਬੋਤਲ ਜਿੰਨਾ ਨਸ਼ਾ ਹੁੰਦਾ ਐ ਜਦੋਂ ਵੀ ਦਿਖਦਾ ਐ
ਹਾਣ ਮਾਨਸਾ ਵਾਲਿਆਂ ਦੱਸ ਦੇ ਵੇ ਕੀ ਖਾ ਕੇ ਲਿਖਦਾ ਐ
Pb31 ਵਾਲੇ ਵੇ ਕੀ ਖਾ ਕੇ ਲਿਖਦਾ ਐ
ਰੱਬਾਬ romantic ਗਾ ਦੇ ਹੁਣ ਅੱਖਾਂ ਲੜ੍ਹਿਆਂ ਤੇ
ਰੱਬਾਬ romantic ਗਾ ਦੇ ਹੁਣ ਅੱਖਾਂ ਲੜ੍ਹਿਆਂ ਤੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ
ਨਾ ਪਾਈ ਧੌਣ ਵਿਚ ਗਾਨੀ ਨੀ
ਗੋਲੀ ਚਲਜੁ ਮਿੱਤਰਾਂ ਤੋਹ
ਮੁੰਡੇ ਲੱਗਦੇ ਰਹਿੰਦੇ ਪਿੱਛੇ
ਵੇ ਰੱਬ ਤੋਹ ਆਈਆਂ ਪਰਿਆਂ ਦੇ