Same Beef
Bohemia
4:51Yeah, Uh Ah Yeah, Bohemia Uh, Let’s Go ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ ਹਾਰ ਵਿਚ ਪੈਰ ਮਗਰ ਸਾਰਾ ਸ਼ਹਿਰ ਜਵਾਨੀ ਦਾ ਸੁਰੂਰ ਏ ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ ਜਾਨਲੇਵਾ ਨਜ਼ਰ ਆਂ ਤੇ danger smile ਆਂ ਮੁੰਡੇ ਮੈਨੂ ਕਿਹੰਦੇ ਕੁੜੀ ਚੀਨ ਦੀ ਮਿਸਾਈਲ ਆਂ ਜਾਨਲੇਵਾ ਨਜ਼ਰ ਆਂ ਤੇ danger smile ਆਂ ਮੁੰਡੇ ਮੈਨੂ ਕਿਹੰਦੇ ਕੁੜੀ ਚੀਨ ਦੀ ਮਿਸਾਈਲ ਆਂ ਹੁਮਾ ਦੀ ਆਂ ਅਲੋਨ ਰੋਕੂਗਾ ਦਸ ਕੋਣ ਚੜ੍ਹਿਆਂ ਫਿਤੂਰ ਏ ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ Yeah Let’s Go ਸੋਹਣੀਏ ਮੈਨੂ ਬੁਰਾ ਨਾ ਕਰੀਂ ਪਰ ਮੈਂ ਪਹਿਲਾਂ ਕਦੀ ਤੇਰੇ ਬਾਰੇ ਸੁਣਿਆ ਨਹੀਂ ਪਰ ਜਦੋਂ Google ਕਰੀ ਤੇਰੀ photo ਕੀ ਪਤਾ ਸੀ ਕੇ ਨੁਕਸਾਨ ਕਰੇਗੀ ਮੁਸਕਾਨ ਤੇਰੀ ਐਂਨੀ Sexy ਜਿਹਦੀ ਅੱਖੀਆਂ ਤੇਰੀ ਜਿਵੇਈਂ California ਚ ਗੱਡੀਆਂ ਮੇਰੀ ਸੋਨੀ ਕੀ ਕਰਨਾ ਤੂ Bollywood ਤੇ ਆਜਾ ਲੇਕੇ ਚਾਲਾਂ ਤੈਨੂ Hollywood ਓਏ Te Slow Down ਤੇਰਾ Show ਤੂ ਦੇਸੀ ਮੈਂ ਰੂਹ ਪੰਜਾਬੀ ਮੈਂ Michale Jackson ਤੂੰ ਮੇਰੀ Boss ਤੇਰੇ ਮਿਤਰਾਂ ਨੂ ਮਾਰੇ ਤੂ ਜਦੋਂ ਜ਼ੁਲਫਾਂ ਨੂ ਸੰਵਾਰੇ ਤੂ ਜਯੁੰਦੀ ਸਾਨੂ ਮਾਰਦੀ ਵੇਖੇ ਅੱਸੀ ਜ਼ਿੰਦਾ ਤੇਰੇ ਸਹਾਰੇ ਤੂ ਓ ਤੇਰੀ ਗਿੱਲੀਆਂ ਦੇ ਫੇਰੇ ਮਾਰਾ ਮੈਂ ਕਿਵੇਈਂ ਹਾੜਾ ਮੈ ਜਿਵੇਂ ਲਭਦਾ ਤੇਰਾ ਸਹਾਰਾ ਮੈਂ ਜਿਵੇਂ ਅੱਜੇ ਭੀ ਕੁਵਾਰਾ ਮੈਂ, ਪਰ Attitude ਤੇਰਾ ਵਖਰਾ ਤੂ ਸਮਝੇ ਕਿੱਸੇ ਔਰ ਨੂ ਕਖ ਨਾ ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ ਕਿਹੰਦੀ ਮਸ਼ਹੂਰ ਮੇਰਾ ਨਖਰਾ ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ Smart boy ਨੂ ਮੈਂ search ਫਿਰਾਂ ਕਰਦੀ ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ Deep Fateh ਨੂ ਮੈਂ Google ਫਿਰਾਂ ਕਰਦੀ ਵਖਰਾ swag ਮੋਡਦੇ ਉੱਤੇ Bag ਸੋਨੇ ਰੂਪ ਦਾ ਗੁਰੂਰ ਏ ਨਖੜਾ ਤੇ Attitude ਜੱਟੀ ਦਾ ਮਸ਼ਹੂਰ ਏ ਵਿਰਸੇ ਚ ਮਿਲਿਯਾ ਏ ਮੇਰਾ ਕਿ ਕੁਸੂਰ ਏ ਨਖੜਾ ਤੇ Attitude ਜੱਟੀ ਦਾ ਮਸ਼ਹੂਰ ਏ Attitude ਤੇਰਾ ਵਖਰਾ ਤੂ ਸਮਝੇ ਕਿੱਸੇ ਔਰ ਨੂ ਕਖ ਨਾ ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ ਕਿਹੰਦੀ ਮਸ਼ਹੂਰ ਮੇਰਾ ਨਖਰਾ Attitude ਤੇਰਾ ਵਖਰਾ ਤੂ ਸਮਝੇ ਕਿੱਸੇ ਔਰ ਨੂ ਕਖ ਨਾ ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ ਕਿਹੰਦੀ ਮਸ਼ਹੂਰ ਮੇਰਾ ਨਖਰਾ