Enna Khush Rakhunga (From "Six Each")

Enna Khush Rakhunga (From "Six Each")

Sajjan Adeeb

Длительность: 3:12
Год: 2025
Скачать MP3

Текст песни

ਨੀ ਮੈਂ ਰਾਤ ਰਗੜ ਕੇ ਮਾਸਿਆ ਦੀ
ਤੇਰੀ ਸੁੱਤੀ ਅੱਖ ਵਿੱਚ ਭਰ ਦੂੰਗਾ
ਤੇਰੇ ਬੰਦ ਅੱਖਾਂ ਦੇ ਸੁਪਨੇ ਜੋ
ਪਹੁ ਫੁੱਟ ਦੇਈਂ ਸਿਰਹਾਣੇ ਧਰ ਦੂੰਗਾ
ਰੁੱਤਾਂ ਵਿੱਚ ਰਚ ਗਏ ਰੰਗ ਜਿਵੇਂ
ਸਿੱਪੀਆਂ ਵਿੱਚ ਮੋਤੀ ਬੰਦ ਜਿਵੇਂ
ਮਹਫੂਜ਼ ਰਖੁ ਲੱਗ ਟੋਕ ਨਹੀਂ ਸਕਦੀ
ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ
ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ

ਨੀ ਮੈਂ ਫੁੱਲ ਮਰੁਵੇ ਦੇ ਤੋੜ ਤੋੜ
ਤੇਰੇ ਪੈਰਾਂ ਥੱਲੇ ਜੋੜ ਜੋੜ ਕੇ ਧਰਦਾ ਰਹੂੰਗਾ
ਨੀ ਮੈਂ ਛਾਂ ਖੁਸ਼ੀਆਂ ਨੂੰ ਢੋਲ ਢੋਲ ਕੇ
ਬੱਦਲਾਂ ਦੇ ਵਿੱਚ ਘੋਲ ਘੋਲ ਕੇ ਵਰਦਾ ਰਹੂੰਗਾ
ਤੇਰਾ ਹੁਕਮ ਵਜਾਉਂ ਅਡੀਏ ਨੀ
ਤੂੰ ਕਰੀ ਹਕੂਮਤ ਪਰਿਏ ਦੁਨੀਆਂ ਰੋਕ ਨਹੀਂ ਸਕਦੀ
ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ
ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ

ਥੱਲੇ ਹਵਾ ਮਹਲ ਬਨਵਾ ਦੂੰਗਾ
ਇੱਕ ਚੰਨ ਤੇ ਬੰਗਲਾ ਪਾ ਦੂੰਗਾ
ਜਿੱਥੇ ਮਰਜ਼ੀ ਰਹਿ ਲਈ
ਜਿਵੇਂ ਠੰਢਾ ਨੈਣੀ ਤਾਲ ਦੀਆਂ
ਤੂੰ ਧੁੱਪਾਂ ਸੇੱਕੀ ਸਿਆਲ ਦੀਆਂ ਵੇੜਿਆਂ ਵਿੱਚ ਵਹਿ ਲੈ
ਏਹ ਜੋ ਬੁੰਦਾਂ ਨਰਮ ਤਰੇਲ ਦੀਆਂ
ਤੇਰੇ ਹਾਸੇ ਨਾਲ ਲਬੇੜ ਨਿਆਂ
ਕਰ ਰੌਸ ਨਹੀਂ ਸਕਦੀ
ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ
ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ
ਬਸ ਇਕੋ ਮਕਸਦ ਕੰਮ ਕੁੜੇ
ਤੇਰੀ ਜਿੰਦਗੀ ਦੇ ਜੋ ਗਮ ਕੁੜੇ
ਮੈ ਖਤਮ ਕਰੂੰਗਾ
Singhjeet ਨੂੰ ਬਹੁਤ ਪਿਆਰੀ ਤੂੰ
ਸਬ ਸਾਂਭੀ ਲਾਣੇਦਾਰੀ ਤੂੰ
ਮੈ ਨਾਲ ਖਡੂੰਗਾ
ਮੈ ਝਿਲਮਿਲ ਕਰਦੂ ਰੋਹੀਆਂ ਨੂੰ
ਆਵੇਂਗੀ ਜਦ ਚਨਕੋਈਆਂ ਨੂੰ
ਪੱਬ ਬੋਚ ਨਹੀਂ ਸਕਦੀ
ਨੀ ਮੈਂ ਤੈਨੂੰ ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ
ਇੰਨਾ ਖੁਸ਼ ਰਖੂੰਗਾ
ਤੂੰ ਕਦੇ ਸੋਚ ਨਹੀਂ ਸਕਦੀ