Udeekan
Sanam Parowal
4:46ਤੇਰੇ ਲਾਰਿਆ ਦੇ ਵਿੱਚ ਹਾਏ ਕੀ ਬੈਠੀ ਨੂੰ ਚਾਨਣੀਆਂ ਰਾਤਾਂ ਚੰਨਾ ਖਾਨ ਆਉਣੀ ਆ ਅੱਜ ਕਲ ਅੱਜ ਕਲ ਨਿੱਤ ਰਹਿ ਜਾਵੇ ਮਿਲ ਦੀਆਂ ਨਾ ਕਿਉਂ ਤਰੀਕਾਂ ਆਉਂਦੀਆਂ ਤੇਰੇ ਮੋਡੇ ਉੱਤੇ ਸਰ ਰੱਖ ਕਰਨੀ ਆ ਗੱਲਾਂ ਤੇਰੇ ਮੋਡੇ ਉੱਤੇ ਸਰ ਰੱਖ ਕਰਨੀ ਆ ਗੱਲਾਂ ਕਰਨੀਆਂ ਨੇ ਪ੍ਰਭਾਤ ਤਾਹੀ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਇੱਕ ਤਾਰਾਂ ਤੋੜ ਤੇਰੇ ਪੈਰੀ ਧਰਨਾ ਦੁੱਜਾ ਤੇਰੇ ਮੱਥੇ ਤੇ ਸਜਾਉਣਾ ਚੰਨ ਵੇ ਫਿੱਕੀਆਂ ਨੇ ਰਾਤਾਂ ਚੰਨਾ ਲੰਮੀਆਂ ਨੇ ਬਾਤਾਂ ਤੇਰੀ ਬੁੱਕਲ ਚ ਬੇਹਿਕੇ ਭਰਦਾ ਨਾ ਮਨ ਵੇ ਮੱਠੀ ਮੱਠੀ ਚਾਨਣੀ ਚ ਦਿਲ ਤੈਨੂੰ ਦੇਣਾ ਮੱਠੀ ਮੱਠੀ ਚਾਨਣੀ ਚ ਦਿਲ ਤੈਨੂੰ ਦੇਣਾ ਦੱਸ ਹੋਰ ਕੀ ਲੈਣਾ ਸੌਗਾਤ ਲਈ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਹਾਂ ਉਮਰਾਂ ਤੋਂ ਲੰਮੀ ਚੰਨਾ ਬਾਤ ਹੋ ਜਾਵੇ ਕੁਛ ਸਾਲਾ ਲੰਮੀਆਂ ਜਿੱਦੀ ਐ ਰਾਤ ਹੋ ਜਾਵੇ ਰੁਕ ਜਾਵੇ ਸੰਮਾ ਤੇਰੀ ਆਹੀ ਬਾਹਵਾਂ ਚ ਸੱਤ ਜਨਮਾਂ ਦਾ ਸਾਡਾ ਸਾਥ ਹੋ ਜਾਵੇ ਦਿਲ ਵਿੱਚ ਪਿਆਰ ਤੇਰਾ ਮਾਰਦਾ ਐ ਛੱਲਾ ਦਿਲ ਵਿੱਚ ਪਿਆਰ ਤੇਰਾ ਮਾਰਦਾ ਐ ਛੱਲਾ ਸਾਂਭੀ ਰੱਖੇ ਤੇਰੇ ਲਈ ਜਜ਼ਬਾਤ ਕਈ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਵੇਖ ਚੰਨ ਸਾਨੂੰ ਅੱਜ ਸ਼ਰਮਾਈ ਜਾਂਦਾ ਐ ਬਾਦਲਾਂ ਚ ਮੂੰਹ ਜੇਹਾ ਲੁਕਾਈ ਜਾਂਦਾ ਐ ਫਿਜ਼ਾ ਐ ਨਸ਼ੀਲੀ ਮੈਨੂੰ ਜਾਵੇ ਇੱਹ ਕਿੱਲੀ ਮੈਨੂੰ ਤੇਰੇ ਉੱਤੇ ਪਿਆਰ ਔਰ ਆਈ ਜਾਂਦਾ ਐ ਤੈਨੂੰ ਰੂਹ ਤੱਕ ਆਪਣਾ ਕਰ ਲੈਣਾ ਰੂਹ ਤੱਕ ਆਪਣਾ ਕਰ ਲੈਣਾ ਕਰ ਲੈਣਾ ਐ ਸੱਤ ਜਨਮਾਂ ਤਾਹੀ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ ਤੂੰ ਮੁਲਾਕਾਤ ਦਾ ਵਾਅਦਾ ਕਰ ਮੈਂ ਚੰਨ ਰੋਕੂ ਇੱਕ ਰਾਤ ਲਈ