Mulakat
Sanam Parowal
3:24ਹਾਂ ਹਾਂ ਹਾਂ ਤੇਰੀਆਂ ਉਡੀਕਾਂ ਨੇ ਪਾਈਆਂ ਤੂੰ ਤਾਰੀਕਾਂ ਨੇ ਹਾਲ ਮੇਰੇ ਦਿਲ ਦਾ ਵੇ ਕਿੱਤਾ ਕੀ ਸਾਲੀਕਾਂ ਵੇ ਤੂੰ ਓਥੇ ਹੱਸਦਾ ਰਹਵੀ ਤੇ ਐਥੇ ਦਿਲ ਰੋਇਆ ਐ ਹਾਂ ਐਥੇ ਦਿਲ ਰੋਇਆ ਐ ਨਾ ਜਾਣਦਾ ਤੂੰ ਯਾਰਾ ਕੀ ਪਾਇਆ ਤੇਰੇ ਤੋਂ ਕੀ ਪਾਇਆ ਤੇਰੇ ਤੋਂ ਕੀ ਆਪਣਾ ਖੋਇਆ ਐ ਨਾ ਜਾਣਦਾ ਤੂੰ ਯਾਰਾ ਕੀ ਪਾਇਆ ਤੇਰੇ ਤੋਂ ਕੀ ਪਾਇਆ ਤੇਰੇ ਤੋਂ ਕੀ ਆਪਣਾ ਖੋਇਆ ਐ ਤੇਰੇ ਬਿਨਾਂ ਜੀਣਾ ਐ ਕਦੇ ਇਹ ਸੋਚਿਆ ਨਈ ਦੀਦਾਰ ਤੇਰੇ ਬਾਜੋਂ ਕਿਸੇ ਦਾ ਲੋਚਿਆਂ ਨਈ ਤੇਰੇ ਬਿਨਾਂ ਜੀਣਾ ਐ ਕਦੇ ਇਹ ਸੋਚਿਆ ਨਈ ਦੀਦਾਰ ਤੇਰੇ ਬਾਜੋਂ ਕਿਸੇ ਦਾ ਲੋਚਿਆਂ ਨਈ ਤੂੰ ਗੈਰਾਂ ਵੱਲ ਤੱਕਦਾ ਐ ਮੈਨੂੰ ਕਦੇ ਵੇਖਿਆ ਨਈ ਵੇ ਉੱਠ ਜਾ ਸੱਜਣਾ ਵੇ ਕਿੰਨੇਆਂ ਹੀ ਦਾ ਸੋਇਆ ਨਈ ਤੂੰ ਓਥੇ ਹੱਸਦਾ ਰਹਵੀ ਤੇ ਐਥੇ ਦਿਲ ਰੋਇਆ ਐ ਹਾਂ ਐਥੇ ਦਿਲ ਰੋਇਆ ਐ ਨਾ ਜਾਣਦਾ ਤੂੰ ਯਾਰਾ ਕੀ ਪਾਇਆ ਤੇਰੇ ਤੋਂ ਕੀ ਪਾਇਆ ਤੇਰੇ ਤੋਂ ਕੀ ਆਪਣਾ ਖੋਇਆ ਐ ਮੈਂ ਨੇਹੜੇ ਤੇਰੇ ਆਉਣੀ ਆਂ ਤੂੰ ਓਹਨਾ ਦੂਰ ਹੋਈ ਜਾਂਦਾ ਮੈਂ ਜਾਨ ਤੇਰੇ ਨਾ ਕਰਤੀ ਕਿਉਂ ਕਜਰਾ ਨਈ ਪਾਉਂਦਾ ਮੈਂ ਨੇਹੜੇ ਤੇਰੇ ਆਉਣੀ ਆਂ ਤੂੰ ਓਹਨਾ ਦੂਰ ਹੋਈ ਜਾਂਦਾ ਮੈਂ ਜਾਨ ਤੇਰੇ ਨਾ ਕਰਤੀ ਕਿਉਂ ਕਜਰਾ ਨਈ ਪਾਉਂਦਾ ਜੇ ਪਿਆਰ ਨਾ ਕਰਦਾ ਵੇ ਤੋਂ ਛੱਡ ਦੇ ਤੂੰ ਅੱਡਿਆਂ ਕਿਉਂ ਲਾਰਾ ਉਮਰਾਂ ਦਾ ਮੈਨੂੰ ਤੂੰ ਲਾਇਆ ਐ ਤੂੰ ਓਥੇ ਹੱਸਦਾ ਰਹਵੀ ਤੇ ਐਥੇ ਦਿਲ ਰੋਇਆ ਐ ਹਾਂ ਐਥੇ ਦਿਲ ਰੋਇਆ ਐ ਨਾ ਜਾਂਦਾ ਤੂੰ ਯਾਰਾ ਕੀ ਪਾਇਆ ਤੇਰੇ ਤੋਂ ਕੀ ਪਾਇਆ ਤੇਰੇ ਤੋਂ ਕੀ ਆਪਣਾ ਖੋਇਆ ਐ ਵੀਰਵ ਜੇ ਗੁਜ਼ਾਰ ਗਈ ਮੈਂ ਫੇਰ ਪਛਤਾਵੇਂਗਾ ਇਹ ਕੰਮਕਾਰ ਛੱਡ ਕੇ ਤੂੰ ਅਸਾਂ ਖੇਡੇ ਆਵੇਂਗਾ ਨਾ ਫੇਰ ਤੈਨੂੰ ਮੈਂ ਮਿਲਣੀ ਨਾ ਤੇਰੀ ਰੂਹ ਖਿਲਣੀ ਕੱਲਾ ਬਹਿ ਸੋਚੇਂਗਾ ਮੈਂ ਕਿਓਂ ਕੀ ਹੋਇਆ ਐ ਅਕਸਰ ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਐ ਪਰ ਅੱਸੀ ਤਾਂ ਸਭ ਖੋ ਵੀ ਲਿਆ ਤੇ ਪਾਇਆ ਵੀ ਕੁਝ ਨਈ