Jeena Ta Paina
Satbir Aujla
4:06ਮੱਠਾ ਮੱਠਾ ਚਲਦਾ ਸੀ Splendor ਤੇਰਾ ਵੇ ਤੇਰੇ ਪੀਠ ਉੱਤੇ ਸਿਰ ਰਖ ਕੇ ਸੀ ਜੀ ਲਗਦਾ ਮੇਰਾ ਵੇ ਤੇਰਾ ਭੋਲਾ ਜਿਹਾ ਚਿਹਰਾ ਤਕ ਕੇ ਬੜਾ ਔਖਾ ਸਾਂਭ ਦੀ ਸੀ ਵੇ ਮੈਂ ਜਾਣ ਨੂੰ Splendor ਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ Hero Honda ਉੱਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ ਛੱਡ ਦਾ ਸੀ ਜਿਹੜੀ ਵੇ ਤੂ ਝੂਠੀ canteen ਵਿਚ ਕਿੰਨੀ ਵਾਰੀ ਪਿੱਤੀ ਆ ਮੈਂ ਚਾ ਵੇ ਹਰ ਰੰਗ ਦੀ ਸੀ ਚੁੰਨੀ kit ਵਿਚ ਰਖਦੀ ਤੇਰੀ ਪਗ ਨਾਲ ਲੈਂਦੀ ਸੀ ਮਿਲਾ ਵੇ Topper ਰਕਾਨ ਨੇ ਵੇ bunk ਬੜੇ ਮਾਰੇ ਨੇ ਤੇਰੇ ਪਿੱਛੇ ਚੰਨਾ ਚੰਨਾ ਗਿਣੇ ਬੜੇ ਤਾਰੇ ਨੇ ਚੰਨ ਵਿਚੋਂ ਦਿਖੇਯਾ ਏ ਤੂ ਵੇ ਟੱਕੇਯਾ ਏ ਜਦੋਂ ਆਸਮਾਨ ਨੂ Splendor ਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ Hero Honda ਉੱਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ Just friend ਅੱਪਾ ਰਿਹ ਗਏ ਬਸ ਦੋਵੇ ਅੱਗੇ ਹੀ ਨਾ ਵਧੀ ਕਦੇ ਬਾਤ ਵੇ ਅੱਜ ਵੀ ਮੈਂ ਠੰਡ ਵਿਚ ਬੰਨ ਲੈਣੀ ਆਂ ਤੂ ਜਿਹੜਾ gift ਚ ਦਿੱਤਾ ਸੀ scarf ਵੇ ਖੌਰੇ ਚੰਨਾ ਕਿੰਨੀ ਵਾਰ ਹਿੱਕ ਨਾਲ ਲਾਯੀ ਵੇ ਤੇਰੇ ਨਾਲ ਚੋਰੀ ਇਕ photo ਸੀ ਕਰਾਈ ਵੇ ਅੱਜ ਵੀ ਮੈਂ ਸਾਂਭ ਸਾਂਭ ਰਖਦੀ ਦਿਲ ਚੰਦਰਾ ਜਿਹਾ ਸਮਝਾਣ ਨੂ Splendor ਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ Hero Honda ਉੱਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ Classroom ਵਿਚ ਚੰਨਾ ਉੜਨ ਨਾ ਕੋਯੀ ਸੀ Farewell ਵਾਲੇ ਦਿਨ ਕੱਲੀ ਬਿਹ ਕੇ ਰੋਯੀ ਸੀ ਆਖਿਰੀ ਸੀ ਮੌਕਾ ਤੈਨੂ ਚੰਨਾ ਕੁਝ ਕਿਹਣ ਦਾ ਚੰਦਰੇ ਦੇ ਦਿਲ ਕੋਲੋਂ ਹਿੱਮਤ ਨਾ ਹੋਯੀ ਸੀ Satbir ਵੇ ਮਾੜੇ ਹਲਾਤਾਂ ਆਲੀ ਹੋ ਗਯੀ ਆ ਸਚ ਦੱਸਾਂ ਹੁਣ ਤਾਂ ਜਵਾਕਾਂ ਵਾਲੀ ਹੋ ਗਯੀ ਆ ਬਾਹੀ ਮੇਰੇ ਚੂੜਾ ਪੈ ਗਯਾ ਕੋਯੀ ਲੈ ਗਯਾ ਵਿਆਹ ਕੇ ਤੇਰੀ ਜਾਣ ਨੂ Sharry Nexus! Splendor ਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ Hero Honda ਉੱਤੇ ਔਣ ਵਾਲੇ ਮੁੰਡੇਯਾ ਤੂ ਹਾਲੇ ਤਕ ਚੇਤੇ ਆ ਰਕਾਨ ਨੂ ਨਾ ਭੁੱਲੀ ਝੂੱਟੇ Splendor ਦੇ ਮੈਨੂ ਯਾਦ ਔਂਦੇ ਨੇ ਚੇਸਾ ਚ ਕਿੰਨਾ ਹੀ ਪਾਗਲਪਨ ਮੇਰਾ ਜੋ ਲਿਖੀ ਬੈਠਾ ਏਂ ਗੀਤਾਂ ਚ ਤੂ ਲਿਖੀ ਬੈਠਾ ਏਂ ਗੀਤਾਂ ਚ