Kareeb (Feat. Sudesh Kumari)
Shivjot
3:01ਪਾਣੀ ਵਾਂਗ ਖਿੱਚਦੀ ਬ੍ਰੈਂਡੀ ਏ ਸਾਰੇ ਸ਼ਹਿਰ ਦੀ ਜੋ ਆਈ ਕੈਂਡੀ ਏ ਪਾਣੀ ਵਾਂਗ ਖਿੱਚਦੀ ਬ੍ਰੈਂਡੀ ਏ ਸਾਰੇ ਸ਼ਹਿਰ ਦੀ ਜੋ ਆਈ ਕੈਂਡੀ ਏ ਲੌਂਦਾ ਫਿਰਾਂ ਓਹਤੇ ਬੈਟ ਹੋਈ ਫਿਰਦੀ ਜੋ ਸੈੱਟ ਮੈਨੂੰ ਲੋੜ ਨਹੀਂਓ ਕਿਸੇ ਹੋਰ ਦੀ ਨੀ ਮੈਨੂੰ ਤੇਰੇ ਲੱਕ ਨੇ ਕੀਤਾ ਫੈਨ ਫੈਨ ਤੇਰਾ ਆਸ਼ਿਕ ਮੈਨੂੰ ਕਹਿਣ ਕਹਿਣ ਤੇਰੇ ਤੇ ਮਰ ਗਏ ਨੈਣ ਨੀ ਹੁਣ ਨਹੀਂ ਬਚਦੇ ਨੀ ਮੇਰੀਆਂ ਤਾਂ ਨੀਂਦਾਂ ਉੱਡੀਆਂ ਰੈਣ ਰੈਣ ਸਾਰਾ ਲੁੱਟ ਪੁੱਟ ਲੈ ਗਈ ਚੈਨ ਵੈਣ ਤੂੰ ਗੋਰੀ ਏ ਤੇ ਮੈਂ ਥੋੜਾ ਤੰ ਹਾਏ ਨੀ ਕਿੰਨੇ ਜੱਚਦੇ ਤੈਨੂੰ ਦੇਖ ਕੇ ਇੰਜ ਲੱਗਿਆ ਬਣੇਗੀ ਜਿਉਣ ਰੀਜ਼ਨ ਤੂੰ ਮੇਰੀ ਲਾਈਫ ਦਾ ਹੁਣ ਤੱਕ ਦਾ ਸਭ ਤੋਂ ਬੈਸਟ ਡਿਸੀਜ਼ਨ ਤੂੰ ਹੀਲਾਂ ਪਹਿਨੀ ਦਿਆਂ ਬਲੀਆਂ ਠਕ ਠਕ ਕਰਨੇ ਵਾਲੀਆਂ ਰੰਗ ਦਿਆਂ ਜੁਲਫਾਂ ਕਾਲੀਆਂ ਲਾਈਟ ਬਰਾਊਨ ਕਰਾ ਲੀਆਂ ਨੀ ਜਿਹੜੇ ਤੈਨੂੰ ਕਹਿਣ ਹੀਰ ਦੀ ਭੈਣ ਭੈਣ ਤੇਰੇ ਰਾਹਾਂ ਦੇ ਵਿੱਚ ban ban ਦੁਨੀਆ ਤੋਂ ਕਰ ਦੂੰ ਬੈਨ ਨੀ ਹੁਣ ਨਹੀਂ ਬਚਦੇ ਨੀ ਮੈਨੂੰ ਤੇਰੇ ਲੱਕ ਨੇ ਕੀਤਾ ਫੈਨ ਫੈਨ ਤੇਰਾ ਆਸ਼ਿਕ ਮੈਨੂੰ ਕਹਿਣ ਕਹਿਣ ਤੂੰ ਗੋਰੀ ਏ ਤੇ ਮੈਂ ਥੋੜਾ tan ਹਾਏ ਨੀ ਕਿੰਨੇ ਜੱਚਦੇ ਤੂੰ ਮੇਰੀ ਸੋਲਮੇਟ ਕੁੜੀਏ ਨੀ ਇਕ-ਮਿਕ ਹੋਣਾ ਪੈਣਾ ਏ ਤੇਰੇ ਲਈ Shivjot ਨੂੰ ਨੀ ਲਿਖ ਲਿਖ ਗਾਉਣਾ ਪੈਣਾ ਏ Music ਨੂ ਕਰ ਦੇਵੋ loud ਨੀ ਹੁਣ ਤੇਰੀ ਹਾਂ ਤੇ ਭੰਗੜੇ ਪੈਣਗੇ ਮੇਰੇ ਸੋਹਣੇ ਵਰਗੇ ਯਾਰ ਕੁੜੇ ਨੀ ਤੈਨੂੰ ਭਾਬੀ ਭਾਬੀ ਕਹਿਣਗੇ ਨੀ ਮੇਰੇ ਵੱਲ ਨਜ਼ਰਾਂ ਕਰ ਜ਼ਰਾ ਪੈਣ ਪੈਣ ਕੁੜੀਆਂ ਦੀ ਲੱਗੀ ਲਾਈਨ ਲਾਈਨ ਕਈ ਹੋਈਆਂ ਫਿਰਣ ਸ਼ੁਦੈਣ ਤੂੰ ਮੇਰੇ ਬਾਰੇ ਦੱਸ ਦੇ ਨੀ ਮੈਨੂੰ ਤੇਰੇ ਲੱਕ ਨੇ ਕੀਤਾ ਫੈਨ ਫੈਨ ਤੇਰਾ ਆਸ਼ਿਕ ਮੈਨੂੰ ਕਹਿਣ ਕਹਿਣ ਤੂੰ ਗੋਰੀ ਏ ਤੇ ਮੈਂ ਥੋੜਾ tan ਹਾਏ ਨੀ ਕਿੰਨੇ ਜੱਚਦੇ ਨੀ ਮੇਰੀਆਂ ਤਾਂ ਨੀਂਦਾਂ ਉੱਡੀਆਂ ਰੈਣ ਰੈਣ ਆਈ ਐਮ ਦੀਪ ਮਨੀ ਮਨੀ ਸਾਰਾ ਲੁੱਟ ਪੁੱਟ ਲੈ ਗਈ ਚੈਨ ਵੈਣ ਆਈ ਐਮ ਸੱਭੀ ਐਰੀ ਤੇਰੇ ਤੇ ਮਰ ਗਏ ਨੈਣ ਨੀ ਹੁਣ ਨਹੀਂ ਬਚਦੇ ਨੀ ਹੁਣ ਨਹੀਂ ਬਚਦੇ, ਨੀ ਹੁਣ ਨਹੀਂ ਬਚਦੇ