Chardikala

Chardikala

Shooter Kahlon

Альбом: Chardikala
Длительность: 2:50
Год: 2024
Скачать MP3

Текст песни

ਓ ਪਹਿਲਾ ਭੇਦ ਸਾਡਾ ਏ ਖੇਤਾਂ ਨੂ
ਦੂਜਾ ਜਾਣੇ 36 30 ਜੱਟੀਏ
ਸੱਡਾ ਅੱਜ ਵੀ ਖੁੱਲਾ ਸਰਦਾ ਏ
ਪਹਿਲਾ ਵੀ ਸਰਦਾ ਹੀ ਸੀ ਜੱਟੀਏ
ਸਾਨੂੰ ਕਦਰ ਪਤਾ ਆਪਣੀ ਨਾ ਮਾਦੇਲ
ਲੋਕਾ ਕੋਲੋ ਮੰਗਿਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ
ਚੜਦੀਕਲਾ ਵਿੱਚ ਲੰਘੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ
ਚੜਦੀਕਲਾ ਵਿੱਚ ਲੰਘੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ ਚੜਦੀਕਲਾ ਵਿੱਚ ਲੰਘੇਆ
ਓ ਅਸੀਂ ਰਹੀਏ ਚੁਪ ਤੇ ਚਪਿਟੇ ਚਲਦੇ
ਸਾਨੂੰ ਸਿੱਕਿਆਂ ਦੇ ਵਾਂਗ ਨਹੀਂਓ ਥਨਕ ਹੁੰਦਾ
ਸਾਨੂੰ ਨਾ ਤੂੰ ਬਾਕੀਆਂ ਚ ਗਿਨ ਲਵੀ ਨੀ
ਫੁਕਰੀ ਸ਼ਕੀਨੀ ਵਿੱਚ ਫਰਕ ਹੁੰਦਾ
ਵੈਲ ਵਿਸ਼ਰ ਮੇਰੇ ਜੋ ਨਾਲ ਨੀ ਬਿਲੋ
ਸੰਧੂ ਤੇ ਗਰੇਵਾਲ ਨੀ ਜੇਦੇ
ਕਿਹੜਾ ਜੱਟ ਦੇ ਅੱਖਾਂ ਤੇ ਸਭ
ਕੰਮ ਕਰ ਨੀ ਦਿੰਦੇ ਟਾਲ ਨੀ ਮੈਂ ਕਿਹਾ
ਮਿਤ੍ਰਾਂ ਦੀ ਪਿੱਠ ਸੁੰਡੀ ਨਾ ਪਿੱਠ ਤੇ
ਯਾਰ ਕਦੇ ਕੋਈ ਫੰਦੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ ਚੜਦੀਕਲਾ ਵਿੱਚ ਲੰਘੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ ਚੜਦੀਕਲਾ ਵਿੱਚ ਲੰਘੇਆ
ਹੋ ਜੱਟਾਂ ਨੇ ਚਲਾਏ ਦੌਰ ਥਾਰਾਂ ਤੇ ਜੀਪਾਂ ਦੇ
ਹੁਸਨ ਤਡਫਾਏ ਪਹਿਣੇ ਸੱਦੀਆਂ ਉਡੀਕਾਂ ਨੇ
ਓ ਨਜ਼ਰਾਂ ਨਾ ਫੜਦੀਆਂ ਕੋਲੋ ਜਦੋ ਲੰਗਦੇ
ਸਾਡੇ ਨਾਲ ਸੌਖੇ ਕਿਥੇ ਬਣਦੇ ਸੰਬੰਧ ਨੇ
ਹੋ ਅਸੀਂ ਕੱਲੇ ਹੀ ਬੜੇ ਨਜਾਰਿਆਂ ਵਿੱਚ
ਨਾ ਦਿਲ ਦੂਲ ਕਿਸੇ ਨਾਲ ਵੰਡਿਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ
ਚੜਦੀਕਲਾ ਵਿੱਚ ਲੰਘੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ ਚੜਦੀਕਲਾ ਵਿੱਚ ਲੰਘੇਆ
ਹੋ ਇਕ ਹੀ ਬਰਾਬਰ ਆ ਗੱਲ ਬਲੀਆਂ
ਮਰਿਆਂ ਤੇ ਮੁਕਰਿਆਂ ਦੀ
ਫੇਰ ਨਹੀਂਓ ਬਣਦੀ ਕਦੇ ਵੀ ਮੁੜ ਕੇ
ਜਗਾ ਦਿਲ ਵਿੱਚੋਂ ਉਤਰਿਆਂ ਦੀ
ਬੰਨੇ ਦੋਰ ਮੈੰ ਰੱਖਣੇ ਮੈਸ਼ੀਨਰੀ ਤੇ
ਲਿਖੇ ਗੋਟ ਤੇ ਸਾਡਾ ਮਾਣ ਕੁੜੇ
ਅਸੀਂ ਮਿੱਥ ਕੇ ਕਦੇ ਵੀ ਛੱਡ ਦੇ ਨੀ
ਤਾਹੀ ਸੱਜਦਾ ਕਰਣ ਮੁਕਾਮ ਕੁੜੇ
ਅਸੀਂ ਦੇਨੇਦਾਰ ਓਹਨਾ ਦੇ ਮਾਣ ਤਾਨੇ
ਰੱਖੇਆ ਜੇਡੇ ਬੰਦੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ
ਚੜਦੀਕਲਾ ਵਿੱਚ ਲੰਘੇਆ
ਨੀ ਹੁਣ ਤੈਨੂੰ ਜਗ ਤੇ ਟਾਈਮ ਯਾਰਾ ਦਾ
ਚੜਦੀਕਲਾ ਵਿੱਚ ਲੰਘੇਆ

ਆ Shooter ਕੌਣ ਆ ਪਹਿਲੇ ਗਾਣੇ ਤੋਂ ਹੀ  ਪਹਿਚਾਣ ਮਿਲ ਗਈ ਸੀ
ਬੱਚੇ ਬੱਚੇ ਨੂੰ ਪਤਾ ਲੱਗ ਗਯਾ ਸੀ ਪੰਜਾਬ ਵਿਚ ਕੋਈ Shooter ਨਾਲ ਦਾ ਨੀ ਬੰਨਦਾ