Notice: file_put_contents(): Write of 633 bytes failed with errno=28 No space left on device in /www/wwwroot/muzbon.net/system/url_helper.php on line 265
Sidhu Moosewala - Death Route | Скачать MP3 бесплатно
Death Route

Death Route

Sidhu Moosewala

Альбом: Pbx 1
Длительность: 3:38
Год: 2018
Скачать MP3

Текст песни

ਹਾ ਆ
ਹਾ ਆ
ਹਾ ਆ...ਹੋ ਕਾਲੀਆਂ ਨੇ ਰਾਤਾਂ
ਰਾਤਾਂ ਚ ਹਨੇਰਾ
ਹਨੇਰੇਯਾ ਚ ਗੱਡੀ
ਤੇ ਗੱਡੀ ਚ ਯਾਰ ਤੇਰਾ
Death ਵਾਲਾ route ਐ
ਵੱਜਦੇ salute ਐ
ਕਲ ਕੀਹਨੇ ਦੇਖੀ ਕਿ ਕਰਨਾ ਸਵੇਰਾ
ਕਾਲਿਯਨ ਨੇ ਰਾਤਾਂ
ਰਾਤਾਂ ਚ ਹਨੇਰਾ
ਹਨੇਰੇਯਾ ਚ ਗੱਡੀ
ਤੇ ਗੱਡੀ ਚ ਯਾਰ ਤੇਰਾ, ਬਿੱਲੋ!
ਗੱਡੀ ਚ ਯਾਰ ਤੇਰਾ, ਬਿੱਲੋ!
ਗੱਡੀ ਚ ਯਾਰ ਤੇਰਾ, ਬਿੱਲੋ!
ਬੋਲ ਬਾਨੀ ਬਹੁਤ rude ਨੀ
Too much attitude ਨੀ
ਕਿ ਲਿਖਣਾ ਕਿ ਗੌਂਅ ਹੁੰਦਾ
ਏ depend ਓਂ ਤੇ mood ਨੀ
ਅੱਤ life ਭਾਵੇ ਈਂ long ਨੀ
Hit ਕੱਲਾ ਕੱਲਾ song ਨਿ ਓ
ਕਲਮ ਬੰਦੂਕ ਆ ਤੇ ਸ਼ੇਰਾ ਆਲਾ ਜੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
Death ਵਾਲਾ route ਐ, ਵੱਜਦੇ salute ਐ
ਕਲ ਕੀਹਨੇ ਦੇਖੀ ਕਿ ਕਰਨਾ ਸਵੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
ਗੱਡੀ ਚ ਯਾਰ ਤੇਰਾ, ਬਿੱਲੋ!
ਜਾਂਦਾ ਸ਼ੁਕ ਦਾ

Windows ਨੇ tint ਬਿੱਲੋ
ਮੁੰਡਾ success blue pint ਬਿੱਲੋ
ਲੋਕ ਮੇਰੀ ਰੀਸ ਕਰ hit ਹੁੰਦੇ
ਮੈਂ ਚੀਜ਼ ਕਿ ਆ ਇੰਨਾ ਦਿੱਤਾ hint ਬਿੱਲੋ

ਰੰਗ ਮੇਰੀ hustle ਦਾ fade ਨੀ
ਹੋ ਕੱਲੀ ਕੱਲੀ veins self made ਨੀ
ਓ ਗੁੱਸਾ ਆ style ਉਂਝ ਪ੍ਯਾਰ ਵੀ ਬਥੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
Death ਵਾਲਾ route ਐ
ਵੱਜਦੇ salute ਐ
ਕੱਲ ਕੀਹਨੇ ਦੇਖੀ ਕਿ ਕਰਨਾ ਸਵੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਬਿੱਲੋ!
ਗੱਡੀ ਚ ਯਾਰ ਤੇਰਾ, ਬਿੱਲੋ!
ਜਾਂਦਾ ਸ਼ੁਕ ਦਾ
ਓ ਧਾਕਡ਼ stand ਨੀ
Toronto home land ਨੀ
ਲੋਡ ਨਹੀ ਓ Gucci ਯਜ਼ਯ'ਆਂ ਦੀ
SIdhu Moose Wala ਆ brand ਨਿ
ਖ਼ੁਲ੍ਲੇ ਆਮ ਘੁਮਦਾ ਆ hood ਵਿਚ ਹੋ.
ਗੱਲਾਂ ਹੋਣ bollywood ਵਿਚ
ਓ ਚਾਰੇ ਪੈਸੇ ਘੁੱਮਮਦਾ ਏ ਇੱਕੋ ਹੀ ਚਿਹਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
Death ਵਾਲਾ route ਆ ਵੱਜਦੇ salute ਆ
ਕੱਲ ਕੀਹਨੇ ਦੇਖੀ ਕਿ ਕਰਨਾ ਸਵੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ
ਹਨੇਰੇਯਾ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਬਿੱਲੋ!
ਗੱਡੀ ਚ ਯਾਰ ਤੇਰਾ, ਬਿੱਲੋ!
ਜਾਂਦਾ ਸ਼ੁਕ  ਦਾ

ਦਿਲ ਦਾ ਨੀ ਮਾੜਾ
ਤੇਰਾ Sidhu Moose Wala
ਤੇਰਾ Sidhu Moose Wala
ਦਿਲ ਦਾ ਨੀ ਮਾੜਾ
ਤੇਰਾ Sidhu Moose Wala
ਤੇਰਾ Sidhu Moose Wala
ਤੇਰਾ Sidhu Moose Wala