Jaan

Jaan

Sidhu Moosewala

Длительность: 3:56
Год: 2021
Скачать MP3

Текст песни

ਹੋ ਹੋ ਹੋ
ਹਾਂ ਹਾਂ

ਮੈਂ ਖ੍ਵਾਬ ਜੋ ਸਜਾਏ ਸਦਾ
ਤੈਨੂ ਦੇਖੇਯਾ
ਵੇ ਮੈਂ ਇਸ਼ਕ਼ੇ ਦੀ ਭੱਠੀ ਵਿਚ
ਦਿਲ ਸੇਕੇਯਾ
ਸਬ ਜਾਣ  ਕੇ ਨਾ ਬੰਨ
ਅਣਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਆਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ  ਦੀ ਨਾ ਕਰ
ਲੈਕੇ ਜਾਂਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਆਏ
ਅਰਮਾਨ ਸੋਹਣੇਯਾ ਹਾਂ

ਹਰ ਸਾਂਹ ਤੇ ਨਾਲ ਚੰਨਾ
ਤੇਰੀ ਸੁਖ ਮੰਗਦੀ
ਹਰ ਵਿਹਲੇ ਤੇਰਾ ਆਂਖਾ
ਸਾਮੇ ਮੁੱਕ ਮੰਗਦੀ
ਏਸ ਦੁਨਿਯਾ ਤੇ ਮੇਰੀ ਤੂ
ਪਿਹਿਚਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਆਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ  ਦੀ ਨਾ ਕਰ
ਲੈਕੇ ਜਾਂਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਆਏ
ਅਰਮਾਨ ਸੋਹਣੇਯਾ ਹਾਂ

ਸਦਾ ਮੰਨਿਆ  ਨੇ ਤੇਰਿਆ
ਮੈਂ ਗੱਲਾਂ ਬੜੀਆਂ
ਨਾਲੇ ਕਰਦੇ ਪ੍ਯਾਰ
ਨਾਲੇ ਕਰੇ ਅੜਿਆ
ਸਿਧੂ ਤੇਰੇ ਉੱਤੇ
ਰੱਬ ਜਿੱਡਾ ਮਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਆਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ  ਦੀ ਨਾ ਕਰ
ਲੈਕੇ ਜਾਂਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਆਏ
ਅਰਮਾਨ ਸੋਹਣੇਯਾ ਹਾਂ