Makhna
Yo Yo Honey Singh
3:12Singhsta baby ਮੈਂ ਅੱਜ ਦਾ ਆ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆ ਮੈਂ ਅੱਜ ਦਾ ਆ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆ ਫੁੱਲ ਗੱਲ ਬਾਤ humble ਚਕਦੇ ਆ dumbbell ਪਾਣੀ ਵਾਂਗ ਘੁਲ ਮਿਲ ਜਾਈ ਦਾ ਬਸ ਇੱਕੋ bad ਏ report ਨਾਰਾ ਟੋਕ ਦੀਆਂ ਬਹੁਤ ਕਿਉ ਕਿ ਮਿਲਣੇ ਨੂੰ time ਤੇ ਨੀ ਜਾਈਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਓ ਬਿਨਾ ਪਾਣੀ ਬਿਨਾ ਖਾਰੇ ਪੈਗ ਲਾਈ ਦਾ ਬਿਨਾ ਪਾਣੀ ਬਿਨਾ ਖਾਰੇ ਪੈਗ ਲਾਈ ਦਾ ਮੈਂ ਅੱਜ ਦਾ ਆ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆ ਦੇਖ ਟੌਹਰ ਮਿੱਠੀਏ ਤੂੰ ਸਰਦਾਰ ਦੀ ਗਲ ਕਰਦਾ ਏ ਸਿੱਧੀ ਆਰ ਪਾਰ ਦੀ ਕਿੰਨੀ ਅੱਲੜਾਂ ਦੀ ਮੇਰੀ ਉੱਤੇ ਨਜ਼ਰਾਂ ਬੇਬੇ ਹਰ ਸ਼ਨੀਵਾਰ ਨੂੰ ਉਤਾਰ ਦੀ ਹੈਗੀਆ ਨੀ ਫਿਕਰਾ ਮੁਕ ਦੀਆਂ liquor ਆਂ ਬੱਟੂਏ ਨੂੰ ਰੋਜ ਹੀ ਮੁਕਾਈ ਦਾ ਓ ਮੁੰਡਾ ਮੂੰਹ ਫੱਟ ਬਹੁਤ ਕਰਦਾ ਨੀ ਸ਼ੂਗਰ ਕੋਟ ਵੀਰੇ ਕੋਡਾ ਪੈੱਗ ਲਾ ਕੇ ਮੁੰਹ ਨੀ ਬਣਾਈ ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਓ ਬਿਨਾ ਪਾਣੀ ਬਿਨਾ ਖਾਰੇ ਪੈਗ ਲਾਈ ਦਾ ਬਿਨਾ ਪਾਣੀ ਬਿਨਾ ਖਾਰੇ ਪੈਗ ਲਾਈ ਦਾ ਸੂਣਕੇ ਕੰਮ ਕੁਮ ਦੀ ਤਾ worry ਕੋਈ ਨਾ (ਕੋਈ ਨਾ) Game ਜਿੱਤਣੇ ਦੀ ਹਰੀ ਕੋਈ ਨਾ (ਕੋਈ ਨਾ) ਤੂੰ ਕਹੇ ਤਾ ਪੂਰੀ ਅੱਤ ਚੱਕਲਾ (ਚੱਕਲਾ) Light weight ਗੱਲ ਕਰੀ ਕੋਈ ਨਾ (ਕੋਈ ਨਾ) ਕੰਮ ਕੁਮ ਦੀ ਤਾ ਤਾ worry ਕੋਈ ਨਾ (ਕੋਈ ਨਾ) Game ਜਿੱਤਣੇ ਦੀ hurry ਕੋਈ ਨਾ (ਕੋਈ ਨਾ) ਤੂੰ ਕਹੇ ਤਾਂ ਪੂਰੀ ਅੱਤ ਚੱਕਲਾ (ਚੱਕਲਾ) Light weight ਗੱਲ ਕਰੀ ਕੋਈ ਨਾ ਕਹਿੰਦੀ ਪਿਆਰ ਮੈਂ ਕਰਦੀ ਆਂ ਮੇਰੇ ਉੱਤੇ ਨੀ ਤੂੰ ਕਰਲੇ ਯਕੀਨ ਮੈਂ ਵੀ ਸਿੱਧਾ ਓਹਦੇ ਮੁੰਹ ਤੇ ਕਹਿ ਤਾ ਮੈਨੁੰ ਕੁੜੀ ਲਗਦੀ ਤੂੰ mean ਘਰੋ ਪਿਛੋਂ ਰੱਜੇ ਹੋਇ ਆ ਹਾ ਜੀ ਰੱਜੇ ਹੋਇ ਆ ਤਾ ਹੀ ਫਾਇਦਾ ਨਹੀ ਓ ਚੱਕੀ ਦਾ ਚੜਾਈ ਦਾ ਚੰਡੇ ਹੋਇ ਆ ਹੰਡੇ ਹੋਇ ਆ ਨਾਲੇ ਸਾਨੂੰ ਨਾ ਸਿਖਾ ਤੂੰ ਪਹਾੜਾ 27 ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਓ ਬਿਨਾ ਪਾਣੀ ਬਿਨਾ ਖਾਰੇ ਪੈਗ ਲਾਈ ਦਾ ਬਿਨਾ ਪਾਣੀ ਬਿਨਾ ਖਾਰੇ ਪੈਗ ਲੇਈ ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਨਾਰ ਪਿੱਛੇ ਆਪਾ ਦਿਲ ਨੀ ਦੁਖਾਈ ਦਾ ਓ ਬਿਨਾ ਪਾਣੀ ਬਿਨਾ ਖਾਰੇ ਪੈਗ ਲਾਈ ਦਾ Singhsta Baby