Kalla Kalla
Sucha Yaar
3:25ਸਾਂਵਲੇ ਜਿਹੇ ਰੰਗਾਂ ਦਾ ਵੇ ਸੁੱਚੇ ਯਾਰ ਵੇ ਪਿਆਰ ਤੇਰੇ ਅੱਗੇ ਫਿੱਕੇ ਰਾਣੀ ਹਾਰ ਵੇ ਸ਼ੀਸ਼ਾ ਲੈ ਲੈ ਛੇੜ ਦਾ ਨਾਮ ਮੈਨੂੰ ਤੇਰਾ ਕੋਕਾ ਅੱਗ ਲਾਉਣਾ ਮੇਰੇ ਜੇ ਤੂੰ ਪਾਉਂਦਾ ਨਾ ਇੰਨੀ ਸੋਹਣੀ ਹੁੰਦੀ ਨਾ ਵੇ ਜ਼ਿੰਦਗੀ ਜੱਟਾ ਜ਼ਿੰਦਗੀ ਦੇ ਵਿਚ ਜੇ ਤੂੰ ਆਉਂਦਾ ਨਾ ਇੰਨੀ ਸੋਹਣੀ ਹੁੰਦੀ ਨਾ ਵੇ ਜ਼ਿੰਦਗੀ ਜੱਟਾ ਜ਼ਿੰਦਗੀ ਦੇ ਵਿਚ ਜੇ ਤੂੰ ਆਉਂਦਾ ਨਾ ਅਜੇ ਦੱਬ ਲਵਾਂ ਮੈਂ ਚਾਅ ਮੇਰੇ ਸੰਗਾ ਦੇ ਥੱਲੇ ਬਹਿ ਤੇਰਾ ਨਾਮ ਲਕੋ ਕੇ ਰੱਖਦੀ ਆ ਬੰਗਾ ਦੇ ਥੱਲੇ ਮੈਂ ਤੇਰੇ ਕਰਕੇ ਹੀ ਲਵਾਂ ਹਾਰ ਤੇ ਸ਼ਿੰਗਾਰ ਵੇ ਤੈਨੂੰ ਜਿੰਨੀ ਵਾਰ ਦੇਖਾ ਮੈਨੂੰ ਹੋਜੇ ਪਿਆਰ ਵੇ ਜੜੀ ਤਸਵੀਰ ਤੇਰੀ ਦਿਲ ਉੱਤੇ ਨੂੰ ਦਿਲ ਦਿਲ ਉੱਤੋਂ ਲਾਉਣਾ ਕਦੀ ਚੌਂਦਾ ਨਾ ਇੰਨੀ ਸੋਹਣੀ ਹੁੰਦੀ ਨਾ ਵੇ ਜ਼ਿੰਦਗੀ ਜੱਟਾ ਜ਼ਿੰਦਗੀ ਦੇ ਵਿਚ ਜੇ ਤੂੰ ਆਉਂਦਾ ਨਾ ਇੰਨੀ ਸੋਹਣੀ ਹੁੰਦੀ ਨਾ ਵੇ ਜ਼ਿੰਦਗੀ ਜੱਟਾ ਜ਼ਿੰਦਗੀ ਦੇ ਵਿਚ ਜੇ ਤੂੰ ਆਉਂਦਾ ਨਾ ਏਹੇ ਪਿਆਰ ਤੇਰਾ ਕਿਸੇ ਸਾਜ਼ ਜੇਹਾ ਮੇਰੇ ਦਿਲ ਵਿਚ ਬੱਜਦਾ ਐ ਚਲ ਸੋਹਣਾ ਐ ਗੱਲ ਇਕ ਪਾਸੇ ਮੈਨੂੰ ਚੰਗਾ ਲੱਗਦਾ ਐ ਤੇਰੀ ਦਿੱਤੀ ਹੋਈ ਪੰਜੇਬ ਤੋਂ ਮੈਂ ਬੜਾ ਸੰਗਦੀ ਗੁਰੂ ਘਰੇ ਜਾ ਜਾ ਸੀ ਮੈਂ ਤੈਨੂੰ ਮੰਗਦੀ ਕਿਵੇਂ ਪਤਾ ਲੱਗਦਾ ਵੇ ਖੁਸ਼ ਕਿੱਦਾਂ ਰਹਿਣਾ ਮੇਰੇ ਸੁਖ ਇੰਨੇ ਝੋਲੀ ਜੇ ਤੂੰ ਪਾਉਂਦਾ ਨਾ ਇੰਨੀ ਸੋਹਣੀ ਹੁੰਦੀ ਨਾ ਵੇ ਜ਼ਿੰਦਗੀ ਜੱਟਾ ਜ਼ਿੰਦਗੀ ਦੇ ਵਿਚ ਜੇ ਤੂੰ ਆਉਂਦਾ ਨਾ ਇੰਨੀ ਸੋਹਣੀ ਹੁੰਦੀ ਨਾ ਵੇ ਜ਼ਿੰਦਗੀ ਜੱਟਾ ਜ਼ਿੰਦਗੀ ਦੇ ਵਿਚ ਜੇ ਤੂੰ ਆਉਂਦਾ ਨਾ