Dilan De Wich
Talwiinder & Push Kahlon
3:30ਕਿਵੇਂ ਮੁਖੜੇ ਤੋਂ ਨਜ਼ਾਰਾ ਹਟਾਵਾਂ ਕਿਵੇਂ ਮੁਖੜੇ ਤੋਂ ਨਜ਼ਾਰਾ ਹਟਾਵਾਂ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ ਵੇ ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਵੇ ਮਾਹੀਆ, ਨੀ ਤੇਰੇ ਜੇਹਾ ਹੋਰ ਦਿਸਦਾ ਤੇਰੇ ਨੇੜੇ ਆ ਕੇ ਦੂਰ ਨਾ ਜਾਵਾ ਤੇਰੇ ਨੇੜੇ ਆ ਕੇ ਦੂਰ ਨਾ ਜਾਵਾ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਵੇ ਮਾਹੀਆ , ਨੀ ਤੇਰੇ ਜੇਹਾ ਹੋਰ ਦਿਸਦਾ ਤੈਨੂੰ ਅੰਦਰੋਂ ਹੀ ਅੰਦਰੋਂ ਮੈ ਚਾਵਾਂ ਤੈਨੂੰ ਅੰਦਰੋਂ ਹੀ ਅੰਦਰੋਂ ਮੈ ਚਾਵਾਂ ਨੀ ਤੇਰੇ ਜੇਹਾ ਹੋਰ ਦਿਸਦਾ ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾ ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਵੇ ਮਾਹੀਆ, ਨੀ ਤੇਰੇ ਜੇਹਾ ਹੋਰ ਦਿਸਦਾ ਕਿਵੇਂ ਮੁਖੜੇ ਤੋਂ ਨਜ਼ਰਾ ਹਟਾਵਾਂ ਕਿਵੇਂ ਮੁਖੜੇ ਤੋਂ ਨਜ਼ਰਾ ਹਟਾਵਾਂ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ ਨੀ ਤੇਰੇ ਜੇਹਾ ਹੋਰ ਦਿਸਦਾ ਨੀ ਤੇਰੇ ਜੇਹਾ ਹੋਰ ਦਿਸਦਾ ਵੇ ਮਾਹੀਆ , ਨੀ ਤੇਰੇ ਜੇਹਾ ਹੋਰ ਦਿਸਦਾ