Lessons
The Landers
2:44Lander ਸੁਣਿਆ ਸਬ ਨੇ ਓ ਨਵਾਂ ਸੱਪ ਸੁਣਨ ਲੰਘੇ ਦਿਲ ਟੂਟੀਆਂ ਸਹੇ ਜਿਨ੍ਹਾਂ ਨੇ ਊਨਾ ਨੂੰ ਲਾਨਤ ਪੋਂ ਲਘੇ ਓ ਓ ਓ ਓ ਓ ਓ ਓ ਓ ਓ ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ, ਨੀ ਤੂ ਔਣ paper'ਆਂ ਚ fail ਹੋ ਜਾਵੇ ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ, ਨੀ ਤੂ ਔਣ paper'ਆਂ ਚ fail ਹੋ ਜਾਵੇ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ ਨੀ ਤੂ ਔਣ paper'ਆਂ ਚ fail ਹੋ ਜਾਵੇ ਤੇਰੇ ਬਾਪੂ ਤੇਰੀ ਬੇਬੇ ਨਾਲ ਲੜਜੇ, ਨਵਾ ਜੋ ਸਵਾਯਾ ਤੇਰਾ ਸੂਟ ਸੜ੍ਹਜੇ, ਜੋ ਕਰਦੀ ਵਪਾਰ ਤੇਰਾ ਕਮ ਖੱਦਜੇ, ਨੀ ਤੇਰਾ officeਵੀ ਸਾਰਾ on sale ਹੋ ਜਾਵੇ, ਤੂ ਔਣ ਵੇਲ, ਨੀ ਤੂ ਔਣ ਵੇਲ paper'ਆਂ ਚ fail ਹੋ ਜਾਵੇ ਨੀ ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ ਔਣ ਵੇਲ paper'ਆਂਚ fail ਹੋ ਜਾਵੇ ਨੀ ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ ਰਜਵਾ ਹੁਸਨ ਦਿਤਾ ਓਹਨੂ ਰੱਬ ਨੇ, ਕਰੇ ਅਖਾਂ ਦੇ ਇਸ਼ਾਰੇ ਨਾਲ hack ਜੀ, ਨਾ ੁਹਦੀ ਦਿਲ ਉੱਤੇ ਇੰਜ ਵੱਜੀ ਜੀ, ਓ ਜਿਵੇਈਂ bulet ਦੀ kick ਵੱਜੇ back ਜੀ, ਮਨਾ ਕੇ ਕੂਦੀ ਏ ਜੀ ਦੁਧ ਵਰਗੀ ਮਨਾ ਕੇ ਕੂਦੀ ਏ ਜੀ ਦੁਧ ਵਰਗੀ ਿਹਨੂ ਲਗੇ ਓ ਸ਼ਰਾਫ chris gayle ਹੋ ਜਾਵੇ, ਨੀ ਤੂ ਔਣ ਵਾਲੇ paper'ਆਂ ਚ failਹੋ ਜਾਵੇ, ਨੀ ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ . ਨੀ ਤੂ ਔਣ ਵਾਲੇ paper'ਆਂ ਚ failਹੋ ਜਾਵੇ, ਨੀ ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ . ਸ਼ਾਮ ਦਾ ਸੀ ਵੇਲਾ, ਓ ਚਲੀ ਸੀ tution ਤੇ, ਯਾਰ ਹੂੰੀ ਚਲੇ ਸੀ ਆਹਤੇ ਬਈ, 26 ਵਾਲੇ ਚੌਂਕ ਉੱਤੇ ਆਪਸ ਚ ਵੱਜੇ, ਲੇ ਗਾਏ ਪੋਲੀਸ ਸ੍ਟੇਸ਼ਨ ਸ਼ਾਪਾਟੇ ਬਈ, ਥਾਣੇ ਵਿਚ ਬੈਠੇ ਅਰਦਾਸ’ਆਂ ਕਰਦੇ ਥਾਣੇ ਵਿਚ ਬੈਠੇ ਅਰਦਾਸ’ਆਂ ਕਰਦੇ, ਓ ਫਸੀ ਰਹਵੇ ਮਿਤਰਾਂ ਦੀ bail ਹੋ ਜਾਵੇ ਓ ਫਸੀ ਰਹਵੇ ਮਿਤਰਾਂ ਦੀ bail ਹੋ ਜਾਵੇ, ਨੀ ਤੂ ਔਣ ਵਾਲੇ paper'ਆਂ ਚ fail ਹੋ ਜਾਵੇ, ਨੀ ਦਿਲ ਤੱੋਡ਼ਦਂ ਵਾਲ਼ੀਏ ਤੇਨੁ jail ਹੋ ਜਾਵੇ. ਣ ਵੇਲ paper'ਆਂ ਚ fail ਹੋ ਜਾਵੇ, ਨੀ ਦਿਲ ਤੱੋਡ਼ਦਂ ਵਾਲ਼ੀਏ ਤੇਨੁ jail ਹੋ ਜਾਵੇ. ਓ ਸੁਖ ਦੁਖ ਵੇਲੇ ਸੁਖ ਨਾਲ ਖੜੇਆ ਓ ਸੁਖ ਦੁਖ ਵੇਲੇ ਸੁਖ ਨਾਲ ਖੜੇਆ, ਤੇਰੀਆ ਲੜਾਇਆ ਵਿਚ ਲਡੇਯਾ, ਪੜ੍ਹਣ ਵਾਲੀ ਆਂ ਤੁਵੀ ਚੰਡੀਗੜ੍ਹ ਦੀ, ਭੋਟੀਏ ਪੜ੍ਹਾਕੂ ਏ ਕਿ ਕਰੇਯਾ, Coca cola ਨੂ ਆਂ ਜਲਜੀਰਾ ਆਖ ਗੀ, ਸਾਰੇਆ ਦੇ ਮੂਰੇ ਮੈਨੂ ਵੀਰਾ ਆਖ ਗੀ, ਰਬ ਸੁਖ ਰਖੇ ਵੀਰੇਯਾ ਨਾ ਮੇਲ ਹੋ ਜਾਵੇ ਰਬ ਸੁਖ ਰਖੇ ਵੀਰੇਯਾ ਨਾ ਮੇਲ ਹੋ ਜਾਵੇ ਨੀ ਤੂ ਔਣ paper'ਆਂ ਚ fail ਹੋ ਜਾਵੇ, ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ ਔਣ paper'ਆਂ ਚ fail ਹੋ ਜਾਵੇ, ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ ਔਣ paper'ਆਂ ਚ fail ਹੋ ਜਾਵੇ, ਦਿਲ ਤੋਡ਼ਨ ਵਾਲ਼ੀਏ ਤੇਨੁ jail ਹੋ ਜਾਵੇ