Rule Over (Putt Jattan Dey)
The Landers
2:21It's Geet ਪਹਿਲਾ ਪਹਿਲਾ ਚਾਹ ਸੀ ਬੜਾ ਤੇਰੇ ਆਉਣ ਦਾ ਹੌਲੀ ਹੌਲੀ ਠੇਕਿਆਂ ਨੂ ਪੈਰ ਪੇਹ ਗਏ ਓਏ ਤੋਨ ਲੇ ਆਉਂਦੇ ਸੀ ਜੋ ਗੇ ਪੈ ਰੱਖਣੇ ਤੇਰੇ ਪਿੱਛੇ ਮੇਰੇ ਉਹਨਾਂ ਨਾਲ ਵੀ ਵੈਰ ਪੇਹ ਗਏ ਗਵਾ ਨਾ ਸ਼ਰਾਬ ਜਿੱਥੇ ਕਠੀ ਮਿਲ ਗੀ ਗਵਾ ਨਾ ਸ਼ਰਾਬ ਜਿੱਥੇ ਕਠੀ ਮਿਲ ਗੀ ਪਾਕੇ ਰੋਕੇਆ ਗਿਆ ਨਾ ਮੈਥੋ ਤੋੜ ਅੱਲੜੇ ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ ਕੋਫੀ’ਆਂ ਦੇ ਕੱਪਾ’ਆਂ ਤੋਂ ਜੋ ਹੋਇਆ ਸੀ ਸਟਾਰਟ ਪੀਛੋ ਲਿਕਵਿਡ ਅੱਲੜੇ ਨਹੀਂ ਚੇਂਜ ਹੋ ਗਿਆ ਜੇਹਦੀ ਜੇਹਦੀ ਪਾਉਂਦੀ ਰਹੀ ਡਿਮਾਂਡ ਜੱਟ ਨੂ ਨਹੀਂ ਅੱਖਾਂ ਦਬੇਆ ਹੀ ਤੇਰੇ ਲਈ ਅਰੇਂਜ ਹੋ ਗਿਆ ਰੱਬ ਦੀ ਸੌਂ ਰੱਖੇਆ ਸੀ ਸੌਂ ਤੇਰੀ ਨੂ ਰੱਬ ਦੀ ਸੌਂ ਰੱਖੇਆ ਸੀ ਸੌਂ ਤੇਰੀ ਨੂ ਓ ਰੱਬ ਦਾ ਹੀ ਨਾਮ ਲੈਕੇ ਤੋੜੀ ਅੱਲੜੇ ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ ਰਾਜਿਆਂ ਦੇ ਵਾਂਗੂ ਪਿੰਡ ਰਹਿਣ ਵਾਲਾ ਬ੍ਰਾਊਨ ਰਿਹਾ ਘਰ ਤੇਰੇ ਸੋਹੀਏ ਨੀ rent ਦੇ ਉੱਤੇ Future ਦੀ ਗੱਲਾਂ ਨਾਲ ਕਰਨ ਵਾਲੀ ਟਿੱਕੀ ਨਾ ਰਹੀ ਰਕਾਨੇ present ਦੇ ਉੱਤੇ ਗੱਲ ਨਿਕੀ ਕੋਈ ਹੋਣੀ ਦੱਸੇ ਗਏ ਦਿਲ ਨੂੰ ਨਿਕੀ ਕੋਈ ਹੋਣੀ ਦੱਸੇ ਗਏ ਦਿਲ ਨੂੰ ਤੂੰ ਵੱਡੀ ਕਰਤੀ ਨਿਸ਼ਾਨੀ ਜਦੋ ਮੋੜੀ ਅੱਲੜੇ ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ ਜੱਟ ਦੀ ਜਵਾਨੀ ਚੀਜ਼ਾਂ ਦੋ ਖਾ ਗੀਆਂ ਮਿੱਠੇ ਤੇਰੇ ਬੋਲ ਦਾਰੂ ਕੌੜੀ ਅੱਲੜੇ