Gustakhiyan
The Landers
2:33ਕਦੋ ਆ ਗਿਆ ਤੂੰ ਬਾਹਰ ਅਸੀਂ ਹੁਣੇ ਪਹੁੰਚੇਆ ਕਰਦਾ ਨਹੀਂ ਕੰਮ ਕਾੜ ਘਰੋ ਰਾਜੇ ਪੁੱਜੇ ਆਂ ਕਦੋ ਆ ਗਿਆ ਤੂੰ ਬਾਹਰ ਅਸੀਂ ਹੁਣੇ ਪਹੁੰਚੇਆ ਕਰਦਾ ਨਹੀਂ ਕੰਮ ਕਾੜ ਘਰੋ ਰਾਜੇ ਪੁੱਜੇ ਆਂ ਮਿੰਟ ਪੰਜ ਵੀ ਨਹੀਂ ਹੋਏ ਤੇਰਾ ਸੱਤ ਵ੍ਹਾਈ ਗੇਡਾ ਸਰਕਾਰੀ ਏ ਪਲਾਜਾ ਤੇਨੂੰ ਦੁੱਖ ਦੱਸ ਕੇਡਾ ਦੱਸ ਕੀ ਦੇਖਦੇ ਹੋ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ ਹੋ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ ਹਾਏ ਨੀ ਸੂਰਜ ਦੇ ਵਾਂਗੂ ਵੇ ਮੈਂ ਮਾਰਾਂ ਲਿਸ਼ਕਰਾਂ ਮੈਂ ਜਲੇਬੀ ਵਾਂਗੂ ਸਿੱਧਾ ਤੇਰੇ ਪੁੱਥੇ ਕੰਮ ਕਾੜ ਏ ਅੱਜ ਬੈਠੇਗੀ ਗੱਡੀ ਚ ਜਾਂ ਡੋਬਾਰੀ ਕੱਲ ਆਵਾਂ ਤੇਰੀ ਹੋਜੂ ਕੰਪਲੇਂਟ ਤੇਰੇ ਖਾਣੇ ਗੱਲ ਪਾਵਾਂ ਅਸੀਂ ਮੱਥਾ ਟੇਕਦੇ ਤੂੰ ਜਾਣਦਾ ਨਹੀਂ ਠੰਡਾ ਮੁਲਕਾਂਦੇ ਪੁਲਿਸੀਏ ਕਿਵੇਂ ਹੱਡ ਸੇਕਦੇ ਜਾਣਦਾ ਨਹੀਂ ਠੰਡਾ ਮੁਲਕਾਂਦੇ ਪੁਲਿਸੀਏ ਕਿਵੇਂ ਹੱਡ ਸੇਕਦੇ ਅਸੀਂ ਜਾਣੇ ਆ ਬੁਲਾਈ ਤੁਸੀਂ ਫੋਨ ਤੇ ਲੱਗੇ ਜੇਡੀ ਕਾਰ ਚ ਤੂੰ ਆਇਆ ਮੈਨੂੰ ਲੋਣ ਤੇ ਲੱਗੇ ਤੂੰ ਬਾੜੀ ਏ ਕਿਊਟ ਯੂਨੀਫਾਰਮ ਚ ਲੱਗੇ ਕੁਝ ਖਾਯਾ ਪੀਆ ਮੈਨੂੰ ਫੋਮ ਜਾ ਲੱਗੇ ਅਸੀਂ ਖਤਾ ਪੀਏ ਕੀ ਸੱਦੀ ਅੱਖ ਪੜ੍ਹ ਲੈ ਤੇਰੇ ਬਿਨਾ ਮਰ ਜਾਂਗੇ ਸੱਦਾ ਹੱਥ ਫੱਡ ਲੈ ਤੂੰ ਬੰਦਾ ਮੈਨੂੰ ਲੱਗੇ ਫੇਕ ਵੀ ਹੋ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ ਹੋ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ ਵੇ ਮੈਂ ਕੌਫੀ ਦੀ ਮੁਰਿਦ ਤੂੰ ਚਾਹ ਚਾਹ ਕਰੇ ਕੌਫੀ ਔਖੀ ਸੌਖੀ ਪੀ ਲਾਂਗੇ ਜੇ ਹਾਂ ਤੂੰ ਕਰੇ ਕੁਝ ਗਲਤ ਨਾ ਹੋਜੇ ਦਿਲ ਸਾਹ ਸਾਹ ਕਰੇ ਬੱਸ ਰੱਬ ਸੁਖ ਰੱਖੇ ਗੱਲ ਲਾ ਦੁ ਮੈਂ ਸਿਰੇ ਆਹ ਕੱਲ ਜੇਡੀ ਕਹਿਤੀ ਮੈਨੂੰ ਪੱਟ ਕੇ ਹੀ ਲੱਗੀ ਕੋਈ ਦੇਖੀ ਨਾ ਲਾਵੇ ਜੇ ਮੈਂ ਗੱਡੀ ਵਿਚ ਬੈਠੀ ਚਲਾਂਗੇ ਵੱਲ ਲੇਕ ਸ਼ੋਰ ਤੇ ਹੋ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ ਹੋ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ ਤੂੰ ਜਾਣਦਾ ਨਹੀਂ ਠੰਡਾ ਮੁਲਕਾਂਦੇ ਪੁਲਿਸੀਏ ਕਿਵੇਂ ਹੱਡ ਸੇਕਦੇ ਜਾਣਦਾ ਨਹੀਂ ਠੰਡਾ ਮੁਲਕਾਂਦੇ ਪੁਲਿਸੀਏ ਕਿਵੇਂ ਹੱਡ ਸੇਕਦੇ ਠੰਡਾ ਮੁਲਕਾਂ ਚ ਤੱਤੇ ਗਬਰੂ ਹਾਂ ਫਿਰਦੇ ਨੇ ਅੱਖਾਂ ਸੇਕਦੇ