Morniyee
The Landers
3:01ਓਹਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਓਹਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਰਾਜਾ ਕੋਈ ਹੋਰ ਲੱਬ ਲਿਆ, ਸਾਡੀ ਉਸ ਰਾਣੀ ਨੇ ਪਿਆਰ ਦੀ ਅੱਗ ਬੁਜਾਤੀ, ਬੇਵਫਾ ਪਾਣੀ ਨੇ ਇੱਕ ਪਲ ਵਿੱਚ ਦੂਰ ਕਰ ਗਈ ਇੱਕ ਪਲ ਵਿੱਚ ਦੂਰ ਕਰ ਗਈ, ਕਰਕੇ ਏਨ੍ਹਾ ਨੇੜੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਜ਼ਿੰਦਗੀ ਬੇ ਰੰਗ ਕਰ ਗਈ ਝੂਠ ਉਹ ਬੋਲ ਕੇ ਚਿੱਟੇ ਇੱਕ ਟਾਈਮ 2 ਜਗਹ ਤੇ ਲਾਉਣੀ ਕੋਈ ਓਥੋ ਸਿਖੇ ਅੱਜ ਤਕ ਮੈਂ ਗਿਣਦਾ ਫਿਰਦਾ ਅੱਜ ਤਕ ਮੈਂ ਗਿਣਦਾ ਫਿਰਦਾ ਝੂਠ ਬੋਲੇ ਜਿਹੜੇ ਜਿਹੜੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਕਰਕੇ ਉਮਰਾਂ ਦੇ ਲੱਛਣ ਓਹਤਾ ਕੁਝ ਦਿਨ ਹੀ ਟਿੱਕੀ ਸੁਣਿਆ ਆਸ਼ਕਾਂ ਦੀ ਮੰਡੀ ਮਸ਼ੂਕ ਬੜੀ ਮਹਿੰਗੀ ਵਿਕੀ ਸਿਆਲੀ ਦੀ ਹੀਰ ਵੀ ਤੇਰੇ ਸਿਆਲੀ ਦੀ ਹੀਰ ਵੀ ਤੇਰੇ ਖੜ੍ਹਦੀ ਨਾ ਨੇੜੇ ਤੇੜੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ ਓਹਨੇ ਨੇ ਤੋੜੀ, ਐਸੀ ਤੋੜੀ ਹੱਥ ਖੜੇ ਕਰਾ ਗਈ ਮੇਰੇ