Kamm Koi Na
The Landers
2:58ਪਹਿਲਾ ਤਾ ਦਿਲ ਕਰਦਾ ਤੈਨੂੰ ਰਜ ਕੇ ਗਾਲ ਬਰਾਵਾਂ ਦੂਜੇ ਪਾਸੇ ਦਿਲ ਕਰੇ ਤੈਨੂੰ ਘੁੱਟ ਕੇ ਜੱਫੀ ਪਾਵਾਂ ਤੇਰੀ ਕਰਾ ਬੇਜਤੀ ਨਾਲੇ ਥੋੜੀ ਥੋੜੀ ਮੈਂ ਕਰਵਾਵਾਂ ਮੈਨੂੰ ਮਾਫ ਕਰੀ ਯਾਰਾ ਤੇਰਾ ਸਹੀ ਨਾ ਨੀ ਲਾਈ ਸਕਦਾ ਇਕ ਗੱਲ ਪੱਕੀ ਤੇਰੇ ਬਿਨ ਮੈਂ ਨੀ ਰਹਿ ਸਕਦਾ ਮੇਰੇ ਤੋ ਇਲਾਵਾ ਤੈਨੂੰ ਕੋਈ ਬੁਰਾ ਨੀ ਕਹਿ ਸਕਦਾ ਕੋਈ ਤੂੰ ਨੀ ਕਹਿ ਸਕਦਾ ਕੋਈ ਤਾ ਨੀ ਕਹਿ ਸਕਦਾ ਮੇਰੀ ਲਾਈਫ ਚ ਜੋ ਤੇਰੀ ਕੋਈ ਥਾਂ ਨੀ ਲਈ ਸਕਦਾ ਕੱਠੇਯਾ ਦੀ ਗੇੜ੍ਹੀ ਵੱਜਨੀ ਕੱਠੇਯਾ ਨੇ ਫੋਟੋ ਖਿਚਣੀ ਕੱਠੇਯਾ ਨੇ ਜ਼ਿੰਦਗੀ ਜੀਣੀ ਕੱਠੇਯਾ ਨੇ ਦੁਨੀਆਂ ਜਿਤਨੀ ਇਕ ਦੂਜੇ ਦਾ ਚੰਗਾ ਤੱਕਿਆ ਕੋਈ ਫਿਕ ਵੀ ਪਾ ਨੀ ਸਕਿਆ ਘੱਟ ਰੱਖੇ ਪੱਕੇ ਰੱਖੇ ਐਮੇ ਕਠ ਕਰ ਕੇ ਨੀ ਰੱਖਿਆ ਜੇ ਅਸੀਂ ਆ ਕੱਠੇ ਫਿਰ ਕੋਈ ਖੇਹ ਨਹੀਂ ਸਕਦਾ ਇਕ ਗੱਲ ਪੱਕੀ ਤੇਰੇ ਬਿਨ ਮੈਂ ਨੀ ਰਹਿ ਸਕਦਾ ਮੇਰੇ ਤੋ ਇਲਾਵਾ ਤੈਨੂੰ ਕੋਈ ਬੁਰਾ ਨੀ ਕਹਿ ਸਕਦਾ ਕੋਈ ਤੂੰ ਨੀ ਕਹਿ ਸਕਦਾ ਕੋਈ ਤਾ ਨੀ ਕਹਿ ਸਕਦਾ ਮੇਰੀ life ਚ ਜੋ ਤੇਰੀ ਕੋਈ ਥਾਂ ਨੀ ਲੈ ਸਕਦਾ ਤੇਰੀ ਸ਼ਰਟ ਮੇਰੇ ਤੇ ਫੱਬਦੀ ਜਿਹੜੀ ਮੁੜ ਕੇ ਤੈਨੂੰ ਨੀ ਲੱਬਦੀ ਇਹਨਾਂ ਦੀ ਕਿਉਂ ਇੰਨੀ ਬਣਦੀ ਇਹ ਸਾਲੀ ਦੁਨੀਆਂ ਮੱਚਦੀ ਹੋ ਦਿਨ ਲਾਈ ਦਾ ਸ਼ਿਫਟਾਂ ਲੇਖੇ ਅੱਧੀ ਰਾਤ ਖੁਲਈਏ ਠੇਕੇ ਮੈਂ ਤੈਨੂੰ ਕੁੱਟ ਵੀ ਸਕਦਾ ਹੋਰ ਹੱਥ ਲਾ ਕੇ ਕੋਈ ਦੇਖੇ ਅਸੀਂ ਸਕੇ ਭਰਾਵਾਂ ਤੋ ਘੱਟ ਇਹ ਕੋਈ ਕਹਿ ਨਹੀਂ ਸਕਦਾ ਇਕ ਗੱਲ ਪੱਕੀ ਤੇਰੇ ਬਿਨ ਮੈਂ ਨੀ ਰਹਿ ਸਕਦਾ ਮੇਰੇ ਤੋ ਇਲਾਵਾਂ ਤੈਨੂੰ ਕੋਈ ਬੁਰਾ ਨੀ ਕਹਿ ਸਕਦਾ ਕੋਈ ਤੂੰ ਨੀ ਕਹਿ ਸਕਦਾ ਕੋਈ ਤਾ ਨੀ ਕਹਿ ਸਕਦਾ ਮੇਰੀ ਲਾਈਫ ਚ ਜੋ ਤੇਰੀ ਕੋਈ ਥਾਂ ਨੀ ਲੈ ਸਕਦਾ ਸੁਖ ਦੀ ਗੱਲ ਦੁੱਖ ਦੀ ਗੱਲ ਭਾਵੇਂ ਫਾਲਤੂ ਗੱਲ ਮੈਨੂੰ ਸਭ ਕੁਜ ਦੱਸਦਾ ਰਹੇ ਮੈਂ ਇਹ ਚਾਹੁੰਦਾ ਹਾਂ ਉਂਜ ਤੇਰੀ ਸ਼ਕਲ ਤੇ ਵੀ ਹਾੱਸਾ ਜਿਹਾ ਆ ਜਾਂਦਾ ਪਰ ਫਿਰ ਵੀ ਤੂੰ ਹੱਸਦਾ ਰਹੇ ਮੈਂ ਇਹ ਚਾਹੁੰਦਾ ਹਾਂ