Fikkar Koi Na
The Landers, Davi Singh, & Sync
2:50ਵਾਹ ਵਾਹ ਕਰਾਉਣ ਦੇ ਲਈ Desi Trap ਹੋ ਵਾਹ ਵਾਹ ਕਰਾਉਣ ਦੇ ਲਈ ਸਾਡੀ ਬੜ੍ਹੀ ਵਾਹ ਲੱਗੀ ਆ ਲੋਕਾਂ ਪਾਣੇ ਤੂੰਕਾ ਚੱਲ ਗਇਆ ਏਥੇ ਸਾਡੀ ਜਾਂ ਲੱਗੀ ਆ ਘਰ ਕੱਚੇ, ਕੱਚੀ ਸਾਡੀ ਸੜਕ ਕੁੜੇ ਪੈਰ ਪੈਰ ਤੇ ਹੀ ਹੋਈ ਆ ਪਰਖ ਕੁੜੇ ਤੈਨੂੰ ਮਿਲਿਆ ਸਭ ready made ਨੀ ਤੇਰੇ ਮੇਰੇ ਵਿੱਚ ਬੱਸ ਆਹੀ ਫਰਕ ਕੁੜੇ ਬੋਹਤੀਆਂ ਦੀ ਨਹੀਓ ਕੋਈ ਥਰਕ ਕੁੜੇ ਖੱਬੀ Seat ਉੱਤੇ ਬੈਠ ਦੇਖ ਚੜ੍ਹਤ ਕੁੜੇ ਕੰਮ ਸਿਰੇ ਚੜ੍ਹੇ ਨੇ ਤਾਹੀਂ ਬਾਪੂ ਦੀ ਸਲਾਹ ਲੱਗੀ ਆ ਵਾਹ ਵਾਹ ਕਰਾਉਣ ਦੇ ਲਈ ਸਾਡੀ ਬੜ੍ਹੀ ਵਾਹ ਲੱਗੀ ਆ ਲੋਕਾਂ ਪਾਣੇ ਤੂੰਕਾ ਚੱਲ ਗਇਆ ਏਥੇ ਸਾਡੀ ਜਾਂ ਲੱਗੀ ਆ ਹੋ weekdays busy ਅੱਸੀ Sunday ਦਿਸਦੇ ਹੁਣ ਸਾਡੇ ਝੂਲਦੇ ਨੇ ਝੰਡੇ ਦਿਸਦੇ ਸਾਡਾ ਖਾ ਕੇ ਸਾਡੇ ਬਾਰੇ ਬੋਲਦੇ ਸੀ ਜੋ ਨੇਹਰੇ ਤੇਹਰੇ ਉਹ ਨਹੀ ਬੰਦੇ ਦਿਸਦੇ ਨੀ ਅੱਸੀ desi ਬਿੱਲੋ ਸਾਡਾ desi ਆ flow ਨੀ ਰਾਤਾਂ ਨੇਹਰੀਆਂ ਚ ਅੱਸੀ ਕਰਦੇ glow ਨੀ ਕੱਲ੍ਹ ਸੀ studio ਚ chill ਕਰਦੇ ਅੱਜ ਉੱਠੇ ਆ ਦੁਪਹਿਰੇ ਬਿੱਲੋ ਸ਼ਾਮੀ ਸਾਡਾ show ਨੀ Studio ਚ ਸੱਦੇ ਬੜ੍ਹੇ ਨੇ ਸਾਡੀ ਬੜ੍ਹੀ ਚਾਅ ਲੱਗੀ ਆ ਵਾਹ ਵਾਹ ਕਰਾਉਣ ਦੇ ਲਈ ਸਾਡੀ ਬੜ੍ਹੀ ਵਾਹ ਲੱਗੀ ਆ ਲੋਕਾਂ ਪਾਣੇ ਟੁੱਕਾ ਚੱਲ ਗਇਆ ਏਥੇ ਸਾਡੀ ਜਾਂ ਲੱਗੀ ਆ ਜ਼ੋਰ ਸਾਡਾ ਲੱਗਾ ਨਾਹੀਂ ਜਾਦੂਗਰੀਆਂ ਸ਼ੁਰੂ ਵਿੱਚ ਮਿੰਨਤਾਂ ਵੀ ਵਾਧੂ ਕਰੀਆਂ ਫੇਰ ਸਾਨੂੰ ਧੱਕੇ ਖਾ ਕੇ ਪਤਾ ਲੱਗਿਆ Life ਦੀਆਂ ਖਿੱਚ ਕੇ ਲਗਾਮਾਂ ਫੜ੍ਹੀਆਂ Cycla ਤੇ ਲਿੱਤੇ ਸੁਪਨੇ ਸੀ Car ਦੇ ਨਵੀਂ ਇਹ ਕਢਾਈ ਪੱਤੂ ਕਿੱਥੇ ਹਾਰਦੇ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਏ ਧੌਣ ਸਿੱਧੀ ਰੱਖਣ ਦਾ ਰਹੀਏ ਮੁੱਲ ਤਾਰਦੇ ਗੱਲ ਨੇੜੇ ਹੋ ਕੇ ਸੁਣਦਾ ਸਾਡੀ ਜਿਹੜੀ ਥਾਂ ਲੱਗੀ ਆ ਵਾਹ ਵਾਹ ਕਰਾਉਣ ਦੇ ਲਈ ਸਾਡੀ ਬੜ੍ਹੀ ਵਾਹ ਲੱਗੀ ਆ ਲੋਕਾਂ ਪਾਣੇ ਟੁੱਕਾ ਚੱਲ ਗਇਆ ਏਥੇ ਸਾਡੀ ਜਾਂ ਲੱਗੀ ਆ Trap Music