Jatt Turda
Varinder Brar
3:03ਉਹ ਅੱਧਾ ਸ਼ਹਿਰ ਭਰਦਾ ਗਵਾਹੀ ਖੌਫ ਦੀ ਆਪ ਦੇ ਮੂੰਹੋਂ ਤਾਂ ਕਰੇ ਗੱਲ ਕੋਈ ਨਾ ਉਹ ਰੋਂਦਾਂ ਅੱਗੇ fail BP ਦੀਆਂ ਗੋਲੀਆਂ ਕਹਿੰਦੇ ਗੱਬਰੂ ਦੇ temper ਦਾ ਹੱਲ ਕੋਈ ਨਾ ਉਏ ਉਂਝ ਤਾਂ ਰਹਿੰਦਾ ਐ ਜਟ ਸਾਧ ਬਣਕੇ ਕਰ ਦਵੇ ਬਰਬਾਦ ਜੇ ਦਿਮਾਗ ਸੰਨਕੇ ਹੋ ਖਟਿਆ ਨੀਂ ਪਾਪ ਕਦੇ ਦਿਲ ਤੋੜ ਕੇ ਮੈਂ ਬੜੇ ਤੋੜੇ ligament ਬੜੇ ਤੋੜੇ ਮੰਨਕੇ ਉਹ ਨਿੱਤ ਨਵੇਂ ਮਾਰਾਂ ਦੇ ਲੱਭਦਾ ਤਰੀਕੇ ਜਟ ਜਿਹੜੇ ਹੁਣ ਤੱਕ ਵੀ ਕਿਸੇ ਨੁੰ ਨੀਂ ਪੱਤਾ ਉਹ ਕਿਥੋਂ ਤੱਕ ਭੈੜਾ ਜਟ ਤੈਨੂੰ ਨੀਂ ਪੱਤਾ ਪੰਗਾ ਪੈਣ ਮਗਰੋਂ ਤਾਂ ਮੇਰਾ ਮੈਨੂੰ ਨੀਂ ਪੱਤਾ ਉਹ ਕਿਥੋਂ ਤੱਕ ਭੈੜਾ ਜਟ ਤੈਨੂੰ ਨੀਂ ਪੱਤਾ ਪੰਗਾ ਪੈਣ ਮਗਰੋਂ ਤਾਂ ਮੇਰਾ ਮੈਨੂੰ ਨੀਂ ਪੱਤਾ ਉਹ ਬੇਬੇ ਮੈਥੋਂ ਮੰਗਦੀ ਐ ਨੂੰਹ ਗੋਰੀਏ ਬਾਪੂ ਮੈਥੋਂ ਮੰਗਦਾ ਐ ਸੂਹ ਗੋਰੀਏ ਮੰਗੇ ਤੇਰਾ ਸ਼ਹਿਰ ਬਿੱਲੋ ਮਿੱਤਰਾਂ ਤੋਂ ਖੈਰ ਮੰਗੇ ਪਿੰਡ ਵਾਲੀ ਨਹਿਰ ਮੈਥੋਂ ਖੂਨ ਗੋਰੀਏ ਉਹ ਮੇਰੇ ਸਿੱਰ ਇਲਜ਼ਾਮ ਨੇਂ prize ਮੰਗਦੇ Order ਨੇਂ shoot on site ਮੰਗਦੇ ਰਹਿੰਦੇ ਗਾਨੇ ਮੇਰੇ ਏਨੇ ਕੁ ਨੇਂ ਤੱਤੇ ਨਖਰੋ ਨੀਂ ਇਹ ਮੋਹੰਮਦ ਅਲੀ ਵਾਂਗੂ ਬਿੱਲੋ fight ਮੰਗਦੇ ਹੋ ਯਾਰੀ ਪਿੱਛੇ ਕਿੰਨੇ ਘਾਟੇ ਖਾਈ ਫਿਰਦੇ ਨੀਂ ਇਥੇ ਸਾਡੇ ਬਾਰੇ ਦੱਸ ਭਲਾ ਕਿਹਨੂੰ ਨੀਂ ਪੱਤਾ ਉਹ ਕਿਥੋਂ ਤੱਕ ਭੈੜਾ ਜਟ ਤੈਨੂੰ ਨੀਂ ਪੱਤਾ ਪੰਗਾ ਪੈਣ ਮਗਰੋਂ ਤਾਂ ਮੇਰਾ ਮੈਨੂੰ ਨੀਂ ਪੱਤਾ ਉਹ ਕਿਥੋਂ ਤੱਕ ਭੈੜਾ ਜਟ ਤੈਨੂੰ ਨੀਂ ਪੱਤਾ ਪੰਗਾ ਪੈਣ ਮਗਰੋਂ ਤਾਂ ਮੇਰਾ ਮੈਨੂੰ ਨੀਂ ਪੱਤਾ ਉਹ ਜਿਵੇੰ ਤੇਰੇ face ਤੇ ਜੱਚੇ smile ਨੀਂ ਸਾਨੂੰ ਜੱਚਦੀ ਤਿਯੋੜੀ ਆ ਬਹੁਤੀ ਮਿੱਠੀ ਬੋਲੀ ਕਿਸੇ ਦੀ ਸਾਨੂੰ ਲੱਗਦੀ ਕੌੜੀ ਆ ਉਹ ਜਿਵੇੰ ਤੇਰੇ ਗੁੱਟ ਮੰਗਦੇ ਆ ਕੰਗਣ ਕੁੜੇ ਨੀਂ ਬਿੱਲੋ ਸਾਡੇ ਗੁੱਟ ਮੰਗਦੇ ਆ ਸੰਗਲ ਕੁੜੇ ਇਹ ਤਾਂ ਬਾਪੂ ਵਾਲਾ ਦੱਬਕਾ ਜੇਹਾ ਸੁਣ ਸਕਦਾ ਓਦਾਂ ਕਿਸੇ ਨੁੰ ਦਿੰਦਾ ਮੁੰਡਾ ਖ਼ੰਗਣ ਕੁੜੇ ਰੱਖੇ ਵੈਰੀਆਂ ਲਈ ਲੋਹੇ ਦੀ ਗੰਡਾਸੀ ਚੰਡਕੇ ਮੁੰਡਾ ਯਾਰਾਂ ਲਈ ਕੱਚ ਦੀ ਗਿਲਾਸੀ ਰੱਖਦਾ ਥੱਲੇ ਰੱਖਦਾ ਐ ਝੋਟਾ ਯਮਦੂਤ ਵਾਲਾ ਨੀਂ ਖੱਬੀ seat ਉੱਤੇ ਮੌਤ ਵਾਲੀ ਮਾਸੀ ਰੱਖਦਾ 32 ਬੋਰ ਲੱਗਾ ਹੋਇਆ 32 ਲੱਕ ਨਾਲ ਨੀਂ ਤੈਨੂੰ ਪੱਤਾ 12 ਬੰਦੇ ਹੁੰਦੇ ਜਟ ਨਾਲ ਨੀਂ ਜਿਹੜਾ ਹਰ ਬੰਦੇ ਨੁੰ ਹੀ ਫਿਰੇ ਮਿਲਦਾ ਕੁੜੇ ਫਿਰ ਮਿਲਦਾ ਨੀਂ ਬਿੱਲੋ ਮੇਰੀ ਮੱਤ ਨਾਲ ਨੀ ਮੌਤ ਵੰਡਣਾ ਹੀ ਬਣੀ ਮੇਰੀ ਜ਼ਿੰਦਗੀ ਕੁੜੇ ਗੱਡੀ phone ਕਾਰੋਬਾਰ ਸਾਰਾ ਕਾਲਾ ਰੱਖਿਆ ਮੁੰਡਾ ਦੇਖਣੇ ਨੁੰ ਸੋਹਣਾ ਐ Punjab ਵਰਗਾ ਨੀਂ ਪਰ ਕੁੱਟ ਦਾ style south ਵਾਲਾ ਰੱਖਿਆ ਮੈਨੂੰ ਕਦੇ ਕਦੇ ਕਲਮ ਵੀ ਕਹਿੰਦੀ ਆ ਜੱਟਾ ਨਾ ਦਊ ਖ਼ੰਗਣ ਕਿਸੇ ਨੁੰ ਇਹ ਤੈਨੂੰ ਵੀ ਪੱਤਾ ਉਹ ਕਿਥੋਂ ਤੱਕ ਭੈੜਾ ਜਟ ਤੈਨੂੰ ਨੀਂ ਪੱਤਾ ਪੰਗਾ ਪੈਣ ਮਗਰੋਂ ਤਾਂ ਮੇਰਾ ਮੈਨੂੰ ਨੀਂ ਪੱਤਾ ਉਹ ਕਿਥੋਂ ਤੱਕ ਭੈੜਾ ਜਟ ਤੈਨੂੰ ਨੀਂ ਪੱਤਾ ਪੰਗਾ ਪੈਣ ਮਗਰੋਂ ਤਾਂ ਮੇਰਾ ਮੈਨੂੰ ਨੀਂ ਪੱਤਾ ਕਹਿੰਦੇ ਚੱਕਵੇਂ ਜਿਹੇ ਗਾਣੇ ਸੁਣਕੇ ਅੰਦਰ ਲੜਾਈ ਵਾਲੇ ਕੀੜੇ ਹਿਲ ਜਾਂਦੇ ਆ ਸੁਰ ਸਰ ਦਾ ਤਾ ਪਤਾ ਨੀ ਪਰ ਕਈਆਂ ਦੀ Album ਜਿੰਨੇ lyrics Varinder Brar ਦੇ ਇਕੋ ਗਾਣੇ ਚ ਮਿਲ ਜਾਂਦੇ ਆ