The Humma Song (From "Ok Jaanu")
A.R. Rahman
3:00ਓ ਓ ਓ ਓ ਇੱਕੋ heel ਦੇ ਨਾਲ ਮੈਂ ਕੱਟਿਆ ਏ ਇੱਕ ਸਾਲ ਵੇ ਮੈਨੂੰ ਕਦੇ ਤਾਂ ਲੈ ਜਿਆ ਕਰ ਤੂੰ shopping mall ਵੇ ਮੇਰੇ ਨਾਲ ਦੀਆਂ ਸਬ parlour ਸਜਦੀਆਂ ਰਹਿੰਦੀਆਂ ਹਾਏ, highlight ਕਰਾਦੇ ਮੇਰੇ ਕਾਲ਼ੇ ਵਾਲ਼ ਵੇ ਵੇ ਕਿੱਥੋਂ ਸਜਾਂ ਤੇਰੇ ਲਈ ਸਾਰੇ ਸੂਟ ਪੁਰਾਣੇ ਆਂ, ਹਾਏ ਪੁਰਾਣੇ ਆਂ ਤੈਨੂੰ ਲਹਿੰਗਾ ਤੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਦਿਲਜਾਣਿਆ ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ ਤੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਦਿਲਜਾਣਿਆ ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ ਵੇ ਦਿਲਜਾਣਿਆ ਵੇ ਦਿਲਜਾਣਿਆ ਓ ਓ ਯਾਰਾਂ ਉਤੋਂ note ਉੜਾਉਨਾ ਰਹਿਨਾ ਏ ਮੇਰੀ ਵਾਰੀ "ਬਟੂਆ ਖਾਲੀ," ਕਹਿਨਾ ਏ ਮੇਰੇ ਨਾਲ ਬਹਿ ਜਾ ਵੇ, ਬਾਹਰ ਕਿਤੇ ਤੈਨੂੰ ਜਾਣਾ ਜੇ ਤੇਰਾ ਕੋਈ ਨਾ ਕੋਈ ਨਵਾ ਬਹਾਨਾ ਰਹਿੰਦਾ ਏ Movie ਲੈ ਜਾ ਜਾਂ ਕੋਲ਼ ਮੇਰੇ ਬਹਿ ਜਾ ਦੋ ਦਿਲ ਦੀਆਂ ਤੂੰ ਵੀ ਕਹਿ ਜਾ ਮੈਂ ਵੀ ਦਿਲ ਦੇ ਹਾਲ ਸੁਨਾਣੇ ਆਂ ਤੈਨੂੰ ਲਹਿੰਗਾ ਤੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਦਿਲਜਾਣਿਆ ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਵੇ ਦਿਲਜਾਣਿਆ Sad ਤੇਰੇ ਬਿਨ ਮੈਂ ਪੂਰਾ ਦਿਨ ਰਹਿਣੀ ਆ ਸੁਬਹ ਸ਼ਾਮ ਬਸ ਨਾਮ ਤੇਰਾ ਹੀ ਕਹਿਣੀ ਆ ਤੂੰ ਸਹੇਲੀਆਂ ਨਾਲ ਸਾਰੀ ਰਾਤ ਪਾਰਟੀਆਂ ਕਰਦੀ ਏ ਹੋ, ਕੀਤੇ ਬਾਹਰ ਨੀ ਜਾਣਾ ਫਿਰ ਮੈਨੂੰ ਕਿਊ ਕਹਿੰਨੀ ਏ ਤੂੰ ਕੰਜੂਸ ਐ, ਵੇ ਪੂਰਾ ਮੱਖੀਚੂਸ ਐ Nature ਤੋਂ ਬੜਾ ਖੜੂਸ ਐ ਵੇ ਕਦੇ ਹੱਸ ਲਿਆ ਕਰ, ਮਰਜਾਣਿਆਂ ਤੈਨੂੰ ਲਹਿੰਗਾ ਤੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਦਿਲਜਾਣਿਆ ਐਨੇ ਪੈਸੇ ਦੱਸ ਮੈਂ ਕਿੱਥੇ ਲੈਕੇ ਜਾਣੇ ਆਂ ਮੈਨੂੰ ਲਹਿੰਗਾ ਲੈਦੇ ਮਹਿੰਗਾ ਜਿਹਾ, ਮਰਜਾਣਿਆਂ ਐਨੇ ਪੈਸੇ ਦੱਸ ਤੂੰ ਕਿੱਥੇ ਲੈਕੇ ਜਾਣੇ ਆਂ ਵੇ ਦਿਲਜਾਣਿਆ ਵੇ ਦਿਲਜਾਣਿਆ